ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/320

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੧੪ ) ਰਮ ਪ੍ਰੀਤਵਾਨ ਭਾਤਾ ਰਾਮਚੰਦੁ ਦੇ ਕਲੇਸ਼ ਅਰ ਗਮ ਤੋਂ ਵਾਰਨਾ ਇਹ ਸਭ ਗਲਾਂ ਚਿਝ ਬਨਕੇ ਮਹਾਰਾਜਾ ਰਾਮਚੰਦ' ਜੀ ਦੀਆਂ ਅਖਾਂ ਦੇ ਅਗੇ ਫਿਰ ਗਈਆਂ ਥਅਖਤਿਆਰ ਕਲੇਜਾ ਧੜਕਨ ਲਗਾ ਦਿਲ ਘਬਰਾ ਗਇਆ ਅਰ ਅਖਾਂ ਵਿਚੋਂ ਅਬਰੂ ਨਿਕਲ ਪਏ ਸੁਖੈਨ ਨੇ ਜੋ ਸਾਮਨੇ ਹੀ ਬੈਠਾ ਸੀ ਕਿਹਨਤ | ਇਸ ਵਿਚ ਸੰਦੇਹ ਨਹੀਂ ਕਿ ਕੁ ਭੁਜਾ ਬਲੀ ਆਪਣੀ ਕਾਲ ਦੇ ਸਹਇਤਾ ਕੀ ਅਰ ਕਠਿਨ ਦੇ ਸਮੇਂ ਦੇ ਸਹਾਰਾ ਹੁੰਦੇ ਹਨ ਲਛਮਨ ਜੀ ਦੀ ਆਪਓ ਦਾ ਗਮ ਕਲੇਸ਼ ਜਿੰਨਾ ਇਹ ਕਰਨ ਥੋੜਾ ਹੈ ਪੰਤੁ ਤਕਦੀ ਤੇ ਅਰਬਤ ਤੋਂ ਵੀ ਅਭਿ ਪ੍ਰਬਲ ਹੈ ਇਸਦੇ ਅਗੇ ਕਿਸੇ ਦੀ ਪੇਸ਼ ਨਹੀਂ ਜਾਂਦੀ ਹਾਂ ਪੁਰਸ਼ਾਰਥ ਕਰਨਾ ਮਨੁਖ ਦਾ ਧਰਮ ਹੈ ਦੇਵ ਅਵਸਰ ਸੰਗਾਮ ਵਿਚ ਦੋ ਚਾਰ ਨਹੀਂ ਦਸ ਨਹੀ ਕੰਤੁ ਸਹੰਸ ਸੁਰਮੇ ਇਨਾਂ ਅਭਿਯਾ ਚਰੀਆਂ ਦੇ ਹਥੋਂ ਇਸੇ ਪ੍ਰਕਾਰ ਛਲ ਵਿਚ ਆਕੇ ਘਾਇਲ ਹੋਏ ਪਰੰਤੂ ਅੰਮ੍ਰਿਤ ਸੰਜੀਵਨੀ ਦੇ ਵਨ ਨਾਲ ਥੋੜੇ ਚਿਰ ਵਿਚ ਹੀ ਅ'ਦੋਗੜ ਹੋ ਰਾਜੀ ਬਜ ਹੋ ਗਏ ਹਾਇ ! * ਸ਼ੋਕ ! ਕਿ ਓਹ ਬੂਟੀ ਇਸ ਵਲ ਇਥੇ ਹੈ ਨਹੀਂ ਅਚ ਅਸੀ ਅਪਨੇ ਉਸ ਜੰਗਲ ਤੋਂ ਗੰਧਮ ਦਨਾ ਪਰਬਤ ਉਤੇ ਸਥਿਤ ਹੈ ਬਹੁਤ ਦੁਰਹਾਂ ਨਹੀਂ ਤਾਂ ਲਛਮਨ ਜੀ ਦਾ ਘਓ ਕੁਝ ਸ਼ੈ ਨਹੀ ਜੇਕਰ ਸਾਰਾ ਸਰ ਭੀ ਗਲ ਗਇਆ ਹੋਵੇ ਤਾਂ ਆਰੋਗਯ ਹੋਨਾ ਕੋਈ ਕਠਨ ਗਲ ਨਹੀਂ ਸੀ - ਰਾਮਚੰਦ-ਤਾਂ ਫੇਰ ਹਨ ਕੀ ਕਰਨਾ ਚਾਹੀਏ ? ਸੁਖੈਨ-“ਬਨਾਂ ਇਸਦੇ ਕੇ ਅੰਮ੍ਰਿਤ ਮੈ ਜੀਵਨੀ ਮਿਲ ਜਾਵੇ ਹੋਰ ਕੁਝ ਨਹੀਂ ਗਲ ਬਨਦੀ ਨਜਤ ਆਓਦੀ ਅਰ ਓਹ ਭੀ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਨਹੀਂ ਤਾਂ ਉਸ ਵੇਲੇ ਤੋਂ ਪਿਛੇ ਬਿਨਾਂ ਸੋ ਨ ਚਿੰਨ੍ਹਾਂ ਅਰ ਕਲੇਸ਼ ਦੇ ਕੁਝਨਾਂ ਹੋ ਸਕੇਗਾ ਰਾਮਦੰਦ-(ਹਨੂਮਾਨ ਵਲ ਦੇਖਕੇ)ਮੇਰੇ ਬਹਾਦਰ ਜਰਨੈਲ

  • ਦੇਖੋ ਏਲੀਅਆਫ ਦੀ ਈਸਟ ੫ਭਾ ੨੮) ਜੋ ਅਨੂਮਾਨਨ 200 ਮੀਲ ਦੇ ਨੇੜੇ ਹੈ ॥

Original with Language Department Punjab Digitized by: Panjab Digital Library