ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/304

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੯੮ ) ਤਕ ਮੈ ਜਿਉਦਾ ਹਾਂ ਆਪ ਕਿਸੇ ਗਲ ਦੀ ਚਿੰਤਾ ਨਾ ਕਰੋ ਜੇਕਰ ਆਕਾਸ ਦੇ ਤਾਰੇ ਭੀ ਧਰਤੀ ਤੇ ਆ ਜਾਨ ਤੇ ਆਜਾਨ ਸੂਰਜ ਭੀ ਏਧਰ ਦਾ ਏਕ ਹੋ ਜਾਏ ਤਾਂ ਹੋ ਸਕਦਾ ਹੈ ਤੁ ਮੇਰੇ ਹੁੰਦਿਆਂ ਆਪ ਦੀ ਵਲ ਕੋਈਭੀ ਤਿਖੀ ਨਜਰ ਨਹੀਂ ਦੇਖ ਸਕਦਾ ਇਹ ਸੰਭਵ ਨਹੀਂ। | ਰਾਵਨ ਨੇ ਪ੍ਰਸੰਨ ਹੋਕੇ ਕੁੰਭਕਰਨ ਨੂੰ ਗਲ ਨਾਲ ਲਾ ਲਇਆ ਅਰ ਕਹਿਨ ਲਗਾ **ਬੇਸ਼ਕ ਤੁਸੀਂ ਅਜਿਹੇ ਹੀ ਦਲੇਰ ਸੁਰਮੇ ਅਰ ਬਹਦਾਰ ਹੋ, ਮੈ ਨੂੰ ਪੂਰਾ ਨਿਸ਼ਚਕ ਹੈ ਕਿ ਤੇਰੇ ਹੁੰਦਿਆਂ ਮੈਨੂੰ ਕਿਸੇ ਗਲਾ ਦੀ ਚਿੰਤਾਂ ਨਹੀਂ । ਰਾਮ ਲਛਮਨ ਨੂੰ ਜਿਤਨਾ, ਅਰ ਬਾਨ ਮੈਨਾਂ ਨੂੰ ਹਾਰ ਦੇਨੀ ਤੇਰੇ ਹੀ ਭਾਗਾਂ ਵਿਚ ਲਿਖਿਆ ਹੋਇਆ ਹੈ ਲਖਾਂ ਬਹਾਦਰ ਸਹੰਸ ਸੁਰਮੇ ਭੁਹਾਡੀ ਉਡੀਕ ਕਰ ਰਹੇ ਹਨ ਜਾਕੇ ਇਨਾਂ ਨੂੰ ਫਤੇ ਦਾ ਜਸ ਦੁਆਓ ) | ਉਧਰ ਜਦੋਂ ਹੀ ਗੁਪਭਚਰਾਂ ਨੇ ਮਹਾਰਾਜਾ ਰਾਮਚੰਦੁ ਜੀਨੂੰ ਖਵਰ ਦਿਤੀ ਕਿ ਕੁੰਭਕਰਨ ਅਜ ਬੜੇ ਪ੍ਰਭ ਸੁਰਾਂ ਅਰ ਸੈਨਾਂ ਪਤਿਆਂ ਸਹਿਤ ਬੜੇ ਜੋਰ ਸ਼ੋਰ ਨਾਲ ਜੁਧ ਦੀਆਂ ਤਿਆਰੀਆਂ ਕਰ ਰਿਹਾ ਹੈ ਤਾਂ ਉi ਭਕਾਲ ਭਭੀਖਨ ਅਰ ਦੁਸੇ ਨਾਮੀਆਂ ਨਾਲ ਸਲਾਹ ਕੀਤੀ ਅਰ ਆਪ * ਜਰਾ ਬੁਕਤਰ

  • ਜਰਾ ਬੁਕ ਭਰ ਅਰ ਹੋਰ ਜੁਧ ਦਾ ਸਮਿਆਨ ਰਾਸ ਬਰਨ ਨੇ ਰਾਮਚੰਦੁ ਦੀ ਭੇਟ ਕੀਤਾ ਸੀ ( ਦੇਖੋ ਮਹਾਂ ਭਾਰਤ ਬਨ ਪਰਬ ਜਮਾ ਫੈਜੀ ) ਇਹ ਜੋ ਇਕ ਕਹਾਵਤ ਹੈ ਅਰ ਕਈ ਵਾਰੀ ਰਾਮ ਲੀਲਾ ਵਿਚ ਦੇਖਿਆ ਜਾਂਦਾ ਹੈ ਕਿ ਜੁਧ ਦੇ ਵੇਲੇ ਰਾਮਚੰਦ ਅਰ ਲਛਮਨ ਨੂੰ ਹਨੁਮਾਨ ਦੇ ਮੋਢਿਆਂ ਤੇ ਚੜਾਂਦੇ ਹਨ ਇਹ ਬੜੀ ਭਾਰੀ ਭਲ ਹੈ ਬਾਲਮੀਕੀ ਰਾਮਾਇਨ ਦੇ ਪੜਨ ਤੋਂ ਸਾਫ਼

ਸਿਧ ਹੁੰਦਾ ਹੈ ਕਿ ਓਹ ਰਥਾਂ ਸਵਾਰ ਹੋਏ ਸਨ ਪ੍ਰਾਚੀਨ ਸਮਜ ਵਿਚ ਹਾਥੀ ਘੋੜੇ ਆਦਿਕ ਤੋਂ ਬਿਨਾਂ ਸਵਾ ਦੇ ਘੋੜਿਆਂ ਦਾ ਰਥ ਹੀ ਇਕ ਅਜਿਹੀ ਸਰੀ ਸੀ ਜੋ ਜੁਧ ਦੇ ਸਮਰ ਬਹੁਤ ਕੰਮ ਦੇਦੀ ਸੀ ਅਰ ਜੁਧ ਵਿਚ ਬਾਤ ਇਸੇ ਦਾ ਵਰਤਾਰਾ ਹੁੰਦਾ ਸੀ (ਦੇਖੋ ਥਾਲਮੀਕੀ ਰਾਮਾਇਣ ੫ੜਾ ੧੨੬ ਸੁਰਗ ੧ot) Original with: Language Department Punjab Digitized by: Panjab Digital Library