ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/300

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੯s ) ਕਰ ਦਿਤੀ ਕਾਲ ਹੁੰਦਿਆਂ ਹੀ ਉਸਨੇ ਅਨੁਕੰਪਨ ਅਤੇ ਮਹਾਪਾਰਸ ਨੂੰ ਅਨਗਿਨਤ ਸੈਨਾਂ ਦੇਕੇ ਰਨਭੂਮੀ ਵਿਚ ਤੋਰਿਆ ਅਰ ਓਥੋਂ ਗੰਧਮਾਵਨ ਅਰ ਸੁਗੀਵ ਅਰ ਬਹਾਦਰ ਜਰਨੈਲ ਹਨੂਮਾਨ ਭੀ ਬੀਰ ਮੈਨਾਂ ਲੈ ਕਰਕੇ ਪਹੁੰਚ ਗਏ । ਯੁਧਦਾ ਫਰੇਰਾ ਪਵਨ ਵਿਚ ਉਡਦਾ ਦਿਖਾਈਦੇਨ ਲਗਾਂ ਜੰਗਾਂ ਵਾਜੇ ਦੀ ਜੋਸ਼ ਭ ਆਵਾਜ ਗੂੰਜ ਕ ਕੇ ਸੂਰਮਿਆਂ ਦਾਜੇਬ ਵਧਾਓਨ ਲਗੀ ਜਿਸਨੂੰ ਸੁਨਕੇ ਅਧਿਕ ਧੀਰਜ ਵਿਲੰਬਨ ਦੀ ਸ਼ਕਤਿ ਨਾ ਰਖ ਕੇ ਦੋਹੀਂ ਪਾਸੀ ਲੜਾਈ ਸ਼ੁਰੂ ਹੋਗਈ ਕਰਤਬਦਾਰ ਤਲਵਾਰਾਂ ਬੜੀ ਫੁਰਤੀ ਤੁਰਤੀ ਨਾਲ ਚਮਕ ਚਮਕ ਕੇ ਲਹੂ ਨਾਲ ਭਰ ਹੋਗਈਆਂ ਜਾਨ ਮਾਰ ਲਹੂ ਭਿਖਾਵੰਤ ਨੇਜਿਆਂ ਨੇ ਸੂਰਮਿਆਂ ਦੇ ਸਿਰਾਂ ਨੂੰ ਉਛਾਲਨਾਂ ਆਰੰਭ ਕੰਡਾ ਅਰ ਬੇ ਭਰਸ ਬਰਛੀਆਂ ਉਨਾਂ ਦੀਆਂ ਪਕੀਆਂ ਹਡੀਆਂ ਨੂੰ ਵਿੰਨ ੨ ਚੂਰ ੩ ਕਰਨ ਲਗੀਆਂ ਆਹਾ! ਬਹਾਦੁਰ ਅਨੁਕੰਪਨ ਨੂੰ ਦੇਖੀਏ!! ਕਿਆਂ ਅਦਭੁਤ ਵਿਸਮਾਦਿਕ ਕਰਤਬ ਦਿਖਾ ਰਿਹਾ ਹੈ । ਕਿ ਇਸ ਦਾ ਇਕ ੨ ਤੀਰ ਭੀ ਲਆਂ ਦੇ ਬਹਾਦਰ ਨੂੰ ਜਖਮ ਕਰਦਾ ਹੋਇਆ ਪਾਰ ਹੋ ਰਿਹਾ ਹੈ ।ਓਧਰੋਂ ਰੰਧਮਾਨ, ਸੁਖੈਨ ਅਰ ਹਨੁਮਾਨਨੇ ਭੀ ਇਨਾਂ ਦਾ ਪੂਰਨ ਪੂਰਨ ਉ ਦੇ ਕੇ ਜਾਨ ਨਕ ਵਿਚ ਲਿਆ ਦਿੱਤੀ ਹੋਈ ਹੈ। ਭਾਵ ਇਹ ਕਿ ਓਹ ਵੇਲਾ ਹੈ ਜਦ ਹਰ ਇਕ ਸਿਪਾਹੀ ਦੇ ਦਿਲ ਵਿਚ ਇਹੀ ਜੋਸ਼ ਉਪੰਨ ਹੋ ਰਿਹਾ ਹੈ ਕਿ ਜਿਸ ਪ੍ਰਕਾਰ ਹੋਵੇ ਅਜ ਸ਼ਭ ਨੂੰ ਹਰਾ ਦਵੀਏ ਅਰ ਜਗਤ ਵਿਚ ਜਸਦਾ ਟਿਕਾ ਲੁਮਾਈਏ | ਅਰ ਓਹ ਸਭ ਇਸੇ ਹੀ ਧੁਨ ਵਿਚ ਮਚੇ ਹੋਏ ਅਰ ਬਹਾਦਰੀ ਦੇ ਨਸ਼ੇ ਵਿਚ ਮਸਤ ਹੋਏ ਹੋਏ ਹਨ ਕਿ ਕਿਸੇ ਨੂੰ ਤਨ ਬਦਨ ਦੀ ਹੋਸ਼ ਨਹੀਂ ਇਨਾਂ ਦੇ ਪੈਰ ਵਧੇ ਹੋਏ ਸੂਰਮਿਆਂ ਦੀਆਂ ਛਾਤੀਆਂ ਤੇ ਪੈ ਰਹੇ ਹਨ ਅਰ ਇਹ ਉਨਾਂ ਨੂੰ ਲੜ ਦੇ ਤਾੜ ਦੇ ਹੋਇਆਂ ਮਗੇ ਵਧਕੇ ਤਲਵਾਰ ਦਾ ਵਾਰ ਕਰੀ ਜਾਂਦੇ ਹਨ ਬੜੇ ਚਿਰ ਤੀਕ ਮਹਾਂ ਘੋਰ ਸੈਮ ਹੁੰਦਾ ਰਿਹਾ ਇਥੋਂ ਤੀਕ ਕਿ ਰਾਵਨ ਦੀ ਸੈਨਾਂ ਘਬਰਾ ਉਠੀ ਅਰ ਜਰੀ ਰਸਾਲੇ ਆਦਿਕ ਚੀਕ ਉਠੇ ਹਜਾਰਾਂ ਸੁਰਮੇ ਅਪਨੇ ਸੰਗੀਆਂ ਨੂੰ ਆਸ ਭਰੀ ਨਿਗਾਹ ਨਾਲ ਦੇਖਦੇ ਹੋਏ ਮੁੜ ਸੇਜਾ ਤੇ , Original with: Language Department Punjab Digitized by: Panjab Digital Library