ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/30

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੪) ਕਿ ਅਰੇ ਧੀਰਜ ਨਾਲ ਕੰਮ ਲਵੋ । ਜਲਦੀ ਦਾ ਵਲ ਖਰਾਬ ਹੁੰਦਾ ਹੈ ਮੇਰੀ ਸਮਝ ਵਿਚ ਇਹ ਨਹੀਂ ਆਉਂਦਾ ਕਿ ਝੂਸਾਂ ਇਹ ਕਿਸ ਤਰਾਂ ਨਿਸਚਾਕਰ ਲਿਆ ਹੈ ਕਿ ਉਹ ਅੰਜਨਾ ਦੇਵੀ ਦੀ ਹੀ ਅਵਾਜ ਸੀ, ਜਾਂ ਕਿਸੇ ਹੋਰਦੀ, ਕਿਉਂ ਜੋ ਆਪ ਓਸਦੇ ਅਵਾਜ਼ ਦੀ ਪਛਾਨ ਹੀ ਨਹੀਂ ਕਰ ਸਕਦੇ, ਐਵੇਂ ਇਕ ਬੇ ਗੁਨਾਹ ਦੇ ਨਾ ਨਾਲ ਅਪਨਾ ਹਥ ਨ ਰੰਗੋil ਪਵਨ-(ਕੈਬ) ਮੰਤੀ ! ਤੁਸੀ ਕੀ ਸਮਝਦੇ ਹੋ ਕਿ ਮੈਂ ਮੂਰਖ ਹਾਂ। ਨਹੀਂ ਮੈਂ ਅਪਨੀ ਤਸੱਲੀ ਚੰਗੀਰ੍ਹਾਂ ਕਰਲੀਤੀ ਹੈ ਕਿ ਇਹ ਅੰਜਨਾਂਨੇ ਹੀ ਕਿਹਾ ਹੈ, ਭਲਾ ਜਰਾ ਸੋਚੋ ਤਾਂ ਸਹੀ ਜੇ ਓਸਦੇ ਹਨੇ ਇਹ ਖਿਆਲ ਹਨ ਤਾਂ ਪਿਛੇ ਫੇਰ ਕਦੋ ਭਲਾਈ ਦੀ ਉਮੈਦ ਕਰ ਸਕਨੇ ਹਾਂ । ਇਸ ਵਿਚ ਕੁਝ ਸੰਦੇਹ ਨਹੀਂ ਕਿ ਓਹ ਅਵੱਲ ਦਰਜੇ ਦੀ ਸੁੰਦਰੀ ਹੈ, ਪਰ ਏਨਾਂ ਭੀ ਗਰੂਰ 7 ਕਿ ਦੂਜਿਆਂ ਨੂੰ ਬੁਰੀ ਨਜ਼ਰ ਨਾਲ ਵੇਖੇ ॥ | ਮੰਭੀ--(ਕੁਝ ਸੋਚਕੇ, ਪਹਿਲੋਂ ਦਾ ਨਿਸਚਯ ਪੂਰਬਕੇ ਕਹ ਨਹੀਂ ਸਕਦੇ ਕਿ ਕਿਸਦੀ ਅਵਾਜਸੀ, ਅਤੇ ਭਲਾ ਏਹ ਭੀ ਮਨ ਲਿਯਾ ਜਾਵੇ ਕਿ ਜਿਸਤਰਾਂ ਆਪ ਕਹੰਦੇਹੋ ਫੇਰ ਭੀ ਓਸਦੀ ਜਾਨ ਮਾਰਨੀ ਤੁਹਾਡੇ ਜਹੇ ਬਹਾਦਰ ਨੂੰ ਨਹੀਂ ਚਾਹੀਦਾ ਅਤੇ ਮਨੁਖ ਪਨ ਤੋਂ ਭੀ ਬਾਹਰ ਹੈ, ਕਿ ਤੁਸੀ ਏਸ ਪ ਦ ਭਾਗੀ ਬਨੋ॥ . ਪਵਨ-ਸਿਰ ਨੀਵਾਂ ਪਾਕੇ ਕੁਝ ਸੋਚ ਦਾ ਰਿਹਾ ਅਤੇ ਫਿਰ ਮਨ ਵਿਚ ਪਰਤਿਗਯਾ ਕੀਤੀ ਕਿ ਵਿਆਹ ਤੋਂ ੧੨ ਵਰੇ ਪਿਛੋਂ ਚੀਕ ਇਸ ਨਾਲ ਨ ਬੋਲਾਂਗਾ। ਮਨ ਵਚ ਏਹ ਪਰਤਿ ਕਰਕੇ ਮੰਡੀ ਨੂੰ ਕਹਨ ਲੱਗਾ ਅਛਾ ! ਠੰਡੀ ਸਾਹ ਭਰੀ ਅਰ ਮਦਪੁਰ ਨੂੰ ਚਲ ਪਿਆ ! ਗੰਬ ਕਰਤਾ-ਕਰਮ ਬੜੇ ਬਲਵਾਨ ਹੈ ਕਿਏ ਨ ਬਿਰਥਾ ਜਾਏ। ਥੋਏ ਪੇੜ ਜੋ ਅਕਦੇ ਆਮ ਕਹਾਂ ਸੇ ਖਾਏ ॥ ਕਈ ਕਹਨਗੇ ਕਿ ਪਵਨ ਨੇ ਏਡਾ ਸਿਆਨ ਅਟਵਿਦਵਾਨ ਹੋਨ ਨਾਲ ਭੀ ਬਿਨਾ ਸੋਚੇ ਸਮਝੇ ਅਰ ਮਲੂਮ ਕੀਤੇ ਕਿਉਂ ਏਡ ਵੱਡੀ ਪ੍ਰਤਿਗਿਆ ਕਰ ਲਈ Original within Languago Department Digitizer by: Panjab Digital Libra