ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/296

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੯ ) ਵਿਚ ਭਰ ਹੋ ਗਏ ਤਲਵਾਰਾਂ ਦੀਆਂ ਧਾਰਾਂ ਭੀ ਆਪੋ ਵਿਚ ਟਕਰਾਨ ਨਾਲ ਨਿਕੱਮੀਆਂ ਹੋ ਗਈਆਂ ਹਨ ਦੋਵੇ ਸੂਰਮੇ ਤਲਵਾਰਾਂ ਨੂੰ ਸੁਟ ਗੁਰਸਾਂ ਨਾਲ ਲਟਨ ਲਗ ਪਰ ਉਏ ਹੀ ਪੂਰਨੇ ਓਝਲ ਕ ਗੁਰਜ ਦਾ ਵਾਰ ਕਰਨਾ ਚਾਹਿਆ ਹਨੂੰਮਾਨ ਨੇ ਚਭੁਰਤ। ਅਤੇ ਦਲੇਰੀ ਨਾਲ ਅਪਨੀ ਢਾਲ ਤੇ ਰੋਕ ਲਇਆ ਅਰ ਅਪਨਾ ਗੁਰਸ ਘੁਮਾ ਕੇ ਇਸ ਕੌਰ ਨਾਲ ਇਸ ਦੇ ਲੱਕ ਵਿਚ ਮਾਰਿਆ ਕਿ ਲੱਕ ਟੁਟ ਗਇਆਂ । ਹਡੀਆਂ ਚੂਰ ਚੂਰ ਹੋ ਗਈਆਂ ਅਰ ਓਹ ਬੇ ਲੁਧ ਹੋਕੇ , ਪਟੜੇ ਦੀ ਨਿਆਈ ਧਰਤੀ ਤੇ ਗ ਪਇਆਂ ਅਰ ਅਜਿਹਾ ਛਿਗਾ ਕਿ ਦੁਦਾ ਉਠਨ ਦੀ ਅਵਸਰ ਨਾ ਮਿਲਿਆ ਨਿਰਾਂਤਕ ਅਰ ਦੇਵਾਂਤਕ ਆਦਿਕ ਬਹੁਤ ਸਾਰੇ ਪ੍ਰਭਿ ਇੰਦ ਜਾਨੋ ਅਰ ਗਵਾਚਾ ਦੇ ਜਥੇ ਪ੍ਰਲੋਕ ਗਮਨ ਹੋ ਕਾਲ ਭਗਵਾਨ ਦੀ ਭੇਟਾ ਹੋਏ ਬਸ ! ਫੇਰ ਕੀ ਸੀ ਰਾਵਨ ਦੀ ਸੈਨਾ ਦੇ ਹੌਸਲੇ ਟੁਟ ਗਏ ਅਰ ਬਿਨਾਂ ਪਿਠ ਦਿਖਾ ਜਾਨ ਤੋਂ ਹੋਰ ਕੋਈ ਵਸ ਨਾਂ ਚਲ ਸਕਿਆ ਅਰ ਮਹਾ ਰਾਜਾ ਰਾਮਚੰਦ :: ਜੀ ਦੀ ਸੈਨਾਂ ਖੁਮੀ ਦੇ ਨਾਰੇ ਮਾਰਈ ਮਾਰਦੀ ਛਾਉਨੀ ਨੂੰ • ਮੁੜਕੇ ਆਈ ॥ ( ਮੈਂਤਾਲੀਵਾਂ ਧਿਆਯ ॥). ਤੀਜਾ ਦਿਨ ' ਜੁਧ ਬਹਾਦਰ ਹਨੂਮਾਨ ਅਰ ਬਜ਼ ਦਰੁਸ਼ਟ ਸੂਰਜ ਦੇਵਤਾ ਦਾ ਆਗਮਨ ਸੁਨਕੇ ਚੰਦੂਮਾਂ ਮਹਾਰਾਜ ਸੰਸਾਰ ਨੂੰ ਸੋ ਸੁ ਪਦ ਦ੍ਰਿਸ਼ਟੀ ਨਾਲ ਦੇਖਦਾ ਹੋਇਆ ਚਲਿਆ ਗਇਆਅਰ ਬਹਾਦਰ ਹਨੂਮਾਨ, ਅੰਗਦ,ਗਲ, ਗੋਈ ਅਰ ਜਾਮਵੰਤ Original with: Language Department Punjab Digitized by: Panjab Digital Library