ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/290

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੮੪ ) ਅਤਿ ਕੋਧ ਹੋ ਗਇਆ ਜਾਮਵੰਤ ਨੂੰ ਇਸਦੇ ਸਾਮਨੇ ਛਡ ਨਲ : ਅਰ ਨੀਲ ਨੂੰ ਨਾਲ ਲੈ ਕਾਲ ਭਵਾਨ ਦੀ ਨਿਆਈਂ ਮੇਘਨਾਦ ਆਦਿਕ ਤੇ ਜਾ ਟੁਟਿਆ । ਉਨਾਂ ਨੂੰ ਵਧ ਦਿਆਂ ਦੇਖ ਸਭ ਦੇ ਹੌਸਲੇ ਵਧ ਗਏ ਆਪ ਬਹਾਦਰੀ ਤੇ ਸੂਰਮਤਾਈ ਦੇ ਨਸ਼ੇ ਵਿਚ ? ਅਜਿਹੇ ਮਤੇ ਗਏ ਕਿ ਇਨਾਂ ਨੂੰ ਓਹ ਮੁਲਾਂ ਜੋ ਚਾਨਨ ਦਾ ਕੰਮ ਦੇ ਰਹੀਆਂ ਸਨ ਨੇਜੇ ਅਰ ਬਰਛੀਆਂ ਦਾ ਕੰਮ ਦੋਨ ਲਗੀਆਂ । ਸਾਡੇ ਨਾਵਲ ਦੇ ਅਗੁ ਮਹਾਂਬੀਰ ਹਨੁਮਾਨ ਨੇ ਇਨਾਂ ਦਾ ਐਨਾਂ ਵਿਧਿਆ ਹੋਇਆ ਜੋਸ਼ ਦੇਖ ਉਚੀ ਪੁਕਾਰ ਕੇ ਕਿਹਾ ਨਿਸੰਦੇਹ ਸਾਨੂੰ ਐਸ ਵੇਲੇ ਚਨਨ ਦੀ ਲੋੜ ਕੋਈ ਨਹੀਂ ਚਮਕਦਾਰ ਭੀਰਾਂ ਦੇ ਫਲਦੇ, ਬਾਨਾਂ ਦੀਆਂ ਮੁਖੀਆਂ, ਅਰ ਭਲਵਾਨਾਂ ਦੀਆਂ ਧਾਰਾਂ ਹੀ ਚਾਨਣ ਲਈ ਬਹੁਤ ਹਨ ਇਹੀ ਸਾਡੇ ਰਾਭੀ ਦੇ ਦੀਵੇ ਹਨ ਬਹਾਰੋ ! ਉਨਾਂ ਅਧਰਮੀਆਂ ਨਿਪੁੰਸਕi ਦੀ ਜੋ ਧਰਮ ਤੋਂ ਡਿਗੇ ਹੋਏ ਹਨ ਤੁਹਾਡੇ ਸਾਹਮਨੇ ਕੀ ਸ਼ਕਤੀ ਹੈ ਦੋ!ਮਾਰੋ !! ਇਨਾਂ ਨੇ ਬਾਨਰ ਲੋਕਾਂ ਵਿਚ ਇਕ ਨਵੀਨ ਅਵ ਸ਼ਕਤੀ ਉਤਪੰਨ ਕਰ ਦਿਤੀ ਅਰ ਓਹ ਅਗ ਵਧਕੇ ਮਹਾਂ ਭਯਾਨਕ ਸੰਰਾਮ ਕਰਨ ਲਗੇ । ਇਕ ਪਲ ਭਰ ਵਿਚ ਮਾਂ ਦੇ ਢੇਰਾਂ ਦੇ ਢੇਰ ਲਗ ਗਏ ਹਨੂਮਾਨ ਅਰ ਮੇਘਨਾਬ ਦੀ ਦੁ ਬਦੁ ਹਥੋਂ ਈ ਲੜਾਈ ਹੋਨ ਲਗ ਪਈ ਚਿਰ ਤਕ ਆਪਸ ਵਿਚ ਲੜਦੇ ਰਹੇ ਅਰ ਕੋਈ ਭੀ ਇਕ ਦੂਜੇ ਦੇ ਖ਼ਲ ਨਾ ਆ ਸਕਿਆ ਮੇਘਨਾਬ ਦੀ ਇਹ ਚੜਾ ਮੋਭਾ ਇਨੀਯ ਹੈ ਕਿ ਰਣਭੂਮੀ ਵਿਚ ਅਜੇ ਹਨ ਤਾਂ ਹਨੂਮਾਨ ਨਾਲ ਯੂ0 ਕਰ ਰਿਹਾ ਸੀ ਕਿ ਹਨ ਨਜਰੋ ਕਿ ਧੇ ਅਲੋਪ ਹੋਇਆ ਅਤੇ ਸਭ ਸਾਮਨਾ ਕਰਦਾ ਹੋਇਆ ਦਿਖਾਈ ਦਿਤਾ ਇਸ ਵੇਲੇ ਮੇਘਨਾਥ ਨੂੰ ਓਬ ਨਾ ਦੇਖ ਕੇ ਸੱਭ ਨੂੰ ਨਿਸ਼ਚਜ ਹੋ ਗਇਆ ਕਿ ਓਹ ? ਸ ਗਇਆ ਹੈ ਅਰ ਰਾਕਸ਼ਾਂ ਦੇ ਪੈਰ ਉਖੜ ਦੇ ਹੋਏ ਦਿਖਈ ਦੇਨ ਲਗੇ ਇਸ ਲਈ ਇਹ ਲੋਕ ਤਾਂ ਇਨਾਂ ਦਾ ਪਿਛਾ ਕਰਨ ਵਿਚ ਰਹੇ ਅਰ ਉਧਰ : 5ਥ ਨੇ ਅਜਿਹੀ ਚਲਾਕੀ ਕੀਤੀ ਕਿ ਬਿਬਾਨ ਵਿਚ Language Department Punjab Digite : Panjabi Livrary