ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/288

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੮੨ ) ਵਿਬ ਤੇ ਖਵਾਲੇ ਖੜੋਭੇ ਹਨ ਤਾਂ ਕਿ ਰਾਤ ਦੇ ਵੇਲੇ ਸ਼ਤ ਹਮਲਾ ਨਾ ਕਰ ਸਕਨ, ਹੈ ! ਇਹ ਲੋਕ ਗਲਾਂ ਕਰਦੇ ਕਰਦੇ ਇਕੋ ਵਾਰੀ ਹੀ ਕਿਉਂ ਚੁਪ ਕਰ ਗਏ ਇਨਾਂ ਦੀ ਜਬਾਨਾਂ ਕਿਉਂ ਠਿਠਕ ਗਈਆਂ ? ਕੀ ਇਨਾਂ ਨੂੰ ਨੀਦ ਨੇ ਦ ਲਇਆ ਹੈ ਯਾ ਬੋਲਨਦੀ ਮਨਾਹੀ ਹੋ ਗਈ ਹੈ ? ਨਹੀਂ ਮਹਾਜ ! ਦਾਲ ਵਿਚ ਕੁਝ ਕਾਲਾ ਕਾਲਾ ਦਿਸਦਾ ਹੈ ਓਹ ਦੇਖੀਏ ! ਇਕ ਅਸਾਧਾਰਨ ਮਮੂਲੀ ਜਿਹੀ ਰੋਸ਼ਨੀ ਦੀ ਚਮਕ ਨੇ ਜੋਵਾਸਤਵ ਵਿਚ ਪਹਿਲੇ ਚਕਰ( ਬਰੈਗਡ ) ਵਿਚੋਂ ਆ ਰਹੀ ਹੈ ਉਸ ਨੇ ਇਨਾਂ ਦਾ ਮੁੱਖ ਬੰਦ ਕਰ ਸੁਚੇਤ ਕਰ ਦਿਤਾ ਹੈ ਅਰ ਇਹੋ ਕਾਰਨ ਹੈ ਕਿ ਇਹ ਲੋਕ ਬੜੀ ਹਰਾਨੀ ਨਾਲ ਇਸ ਦੀ ਵਲ ਦੁਖਰਹੇ ਹਹ ਨਾ ਜਾਨੀਏ ਇਸ ਵਿਚ ਕੀ ਭੇਦ ਹੈ ਕਿ ਦੇਖਦੇ ਦੇਖਦੇ ਹੀ ਸਾਰੀ ਸੈਨਾਂ ਵਿਕ ਹਲ ਜੁਲੀ ਮਚ ਗਈ ਅਣਦੁਨੇ ਹਰ ਇਕ ਸਿਪਾਹੀ ਸ਼ ਸ਼ ਅਸ਼ਤ੍ਰ ਧਾਰਨ ਕੀਤੇ ਹੋਏ ਉਤੇ ਪੂਰਬ 7 ਵਲ ਜਾ ਰਿਹਾ ਹੈ ਪਲ ਹੀ ਪਲ ਵਿਚ ਕੀ ਬਹੁਤ ਸਾਰੇ ਹੀ ਅਗੇ ਪਿਛੇ ਹੋਨ ਇਕ ਇਕ ਗਜ ਦੀ ਵਿਥ ੫ਘ ਬੰਨ ਕੇ ਖੜੋ ਗਏ ਅਚਕ ਚੇਤ ਉਸੇ ਵੇਲੇ ਸੰਖ ਦੀ ਦੁ ਆਵਾਜ ਗੂੰਜਦੀ ਹੋਈ ਇਨਾਂ ਦੇ ਕੰਨਾਂ ਵਿਚ ਆਈ ਆਹਾ ! ਇਹ ਆਵਾਜ ਨਹੀਂ ਸੀ ਪੰਭੂ ਕਿਸੇ ਕਮਾਨੀ ਦਾਰ ਕਲਾ ਦੀ ਕੁਕ ਸੀ ਜਿਸਦੀ ਆਵਾਜ਼ ਨਦਿਆਂ ਹੀ ਸਾਰੀ ਸੈਨਾ ਦੇ ਸਜਾ ਪੈਰ ਉਠਿਆ ਅਤੇ ਓਹ ਸੱਭ ਦੇ ਸਭ ਇਸ ਪ੍ਰਕਾਰ ਦੇਜੀ ਨਾਲ ਅਗੇ ਵਧੇ ਜਿਸ ਪ੍ਰਕਾਰ ਅਜ ਕਲ ਦੀ ਕਵੈਦੀ ਸੇਨਾਂ ਅਰਥਾਤ “ ਕੁਵਿਕ ਮਾਰਚ ) ਦੀ ਅਵਾਜ ਨਾਲ ਜਾਂਦੀ ਹੈ। ਬਹਾਦਰ ਹਨੂਮਾਨ ਨੇ ਜੋ ਸਜੇ ਪਾਸੇ ਅਗੇ ਅਗੇ ਜਾ ਰਿਹਾ ਸੀ ਕੁਝ ਅਜਿਹੇ ਸ਼ਬਦ ਕਹੇ ਜਿਨਾਂ ਨੂੰ ਸੁਨਦੇ ਹੀ ਉਸਦੀ ਅਧੀਨ ਸੇਨਾਂ ਤਿੰਨਾ ਹਿਸਿਆਂ ਵਿਚ ਵਿਭਕਤ ਹੋਗਈ ਅਰ ਇਸੇ ਪ੍ਰਕਾਰ ਦਾਮਵੰਤ-ਅੰਗਦ ਆਦਿਕ ਭੀ ਆਪਨੇ ਅਪਨੇ ਸਿਪਾਹੀਆਂ ਨੂੰ ਲੈਕੇ ਅਗੇ ਵਧੇ ਅਰ ਅਜੇ ਥੋੜੀ ਦੂਰ ਹੀ ਰਾਏ ਹੋਨਗੇ ਕਿ ਸ਼ਤੂ ਨੇ ਤੀਜੇ ਚਕਰਤੇ ਹਮਲਾ ਕਰ ਦਿਤਾ ਅਰ ਨੀਲ ਨੇ ਜਿਸਦੇ ਅਧੀਨ ਇਹ ਵਿਭਾਗ ਸੀ ਇਸ ਪ੍ਰਕਾਰ Digitized by: Panjab Digital Library