ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/28

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੨ ) ਚੁਪ ਰਹਨ ਦੇ ਪਿਛੋਂ ਆਪੇਹੀ) ਮੇਰੀ ਬਿਆਕਲਭਾ ਤਾਂ ਐਵੇਂ,ਨਹੀਂ ਓਹ ਕੌਨ ਹੈ ਜੇਹੜਾ ਇਸਦੀ ਸੁੰਦਰਤਾ ਨੂੰ ਨ ਸਲਾਹੇਗਾ ਮੈਨੂੰ ਤਾਂ ਕੁਝ ਨਹੀਂ ਸਜਦਾ ਜੀ ਵਿਚ ਏਹੋ ਆਉਂਦਾ ਹੈ ਕਿ ਜਿਸਥਰਹ ਬਨੇ ਉਸ ਨੂੰ ਵੇਖ ॥

ਮੰਝੀ-ਜੋ ਕੁਝ ਆਪਨੇ ਕਿਹਾ ਹੈ ਸੱਚ ਹੈ, ਜੇ ਸੰਸਾਰ ਵਿੱਚ ਕੋਈ ਚੀਜ਼ ਅਨਡਿਠ (ਲਾਸਾਨੀ) ਹੈ ਤਾਂ ਏਹੀ ਹੈ, ਨਹੀਂ ਤਾਂ ਪੂਰੀ ਰੂਪਵਤੀ ਹੋਨ ਵਿੱਚ ਤਾਂ ਕੋਈ ਸ਼ਕ ਨਹੀਂ, ਪਰ ਤੁਹਾਡਾ ਏਥੇ ਬਹੁਤ ਚਿਰ ਠਹਰਨਾ ਭੀ ਚੰਗਾ ਨਹੀਂ ਏਹ ਨਾ ਹੋਵੇ ਕਿ ਭੇਤ ਖੁਲ ਜਾਏ, ਤੁਹਾਡੀ ਚਾਹ ਉਲਟਾ ਫਲ ਕਰੇ, ਅਤੇ ਸਾਰੀਆਂ ਚਾਹਨਾਂ ਮਿੱਟੀ ਵਿੱਚ ਮਿਲ ਜਾਨ ॥ ਪਵਨ-( ਕੁਝ ਕਾਲ ਸੋਚਕਰ) ਜੋ ਕੁਝ ਆਪਨੇ ਕਿਹਾ ਠੀਕ ਹੈ, ( ਠੰਡੀ ਸਾਹ ਭਰਕੇ ) ਹੱਛਾ ਏਵੇਹੀ ਜਾਨਾ ਪਿਆਂ ਕੋਲ ਟੁਰ ਚੱਲਾਂਗੇ ॥ ' ਪਾਠਕਗਣ ! ਸੰਧਿਆ ਵੇਲੇ ਜਦ ਪਵਨ ਮੰ ਨੂੰ ਸਾਥ, ਲੈਕੇ ਸੈਰ ਕਰਨ ਨਿਕਲਿਆ ਤਾਂ ਅਚਨਚੇਤ ਫਿਰਦਾ ਕੇ ਉਸ ਮਹਿਲ ਵਲ ਚਲਯਾ ਗਯਾ ਜੇਹੜਾ ਰਾਜੇਦੇ ਮਹਿਲਾਂ ਪੂਰਬ ਵਲ, ਅਤੇ ਜਿਸਦੀਆਂ ਕੰਧਾਂ ਓਵੇਕਾਰੀਗਰਾਂਨੇ ਪੁਰਾਨੇ ਬਹਾਦਰਾਂ ਦੀ ਆਂ ਮੂਰਤਾਂ ਲਿਖਿਆਂ ਹੋਈਆਂ ਸਨ ਅਤੇ ਵੇਲਬੂਟੇ ਅਜੇਹੇ fਚੇ ਹੋਏ ਸਨ ਕਿ ਵੇਖਨ ਵਾਲੇਦਾ ਮਨ ਚਾਹੇ ਜਿਨੀ ਦੇਰ ਵੇਖਦਾ ਚਹੇ ਨਹੀਂ ਰਜਦਾ ਸੀ । ਜਦ ਪਵਨ ਨੇ ਇਨ੍ਹਾਂ ਮੂਰਤਾਂ ਨੂੰ ਵਿੱਠਾ ਓਥੇ ਹੀ ਖਲੌ ਗਿਆ । ਅਤੇ ਬੜੀ ਦੇਰ ਤੀਕ ਦੇਖਦਾ ਰਹਿਆ, ਨੂੰ ਪੁਛਨ ਤੋਂ ਮਲੂਮ ਹੋਇਆ ਕਿ ਅੰਜਨਾਦੇਵੀ ਦਾ ਮਹਲ ਹੈ ॥ ਬਸ ਏਸ ਵੇਲੇ ਜੋ ਪਸੰਨਤਾ ਪਵੇਨਨੂੰ ਪ੫ਭਹੋਈ ਲਿਖਨੇ ਵਿੱਚ ਨਹੀਂ ਆਸਕਦੀ । ਝਟ ਖੁਸ਼ੀ ਨਾਲ ਮੂੰਹ ਦਾ ਰੰਗ ਬਦਲ ਗਿਆ ਅਤੇ ਮਨ ਵਿੱਚ ਲਿਆ ਕਿ ਅਜ ਕਿਸੇ ਨ ਕਿਸੇ ਤਰਾਂ . ਇਸਨੂੰ ਜ਼ਰੂਰ ਵੇਖਾਂਗਾ ਅਤੇ ਅਜੇ ਏਸੇ ਵਿਚਾਰ ਵਿੱਚ ਕੰਧਾਂ ਨੂੰ ਵੇਖ ਰਿਹਾਈ ਕਿ ਕੁਝ ਕੁੜੀਆਂ ਦੇ ਬੋਲਨੇ ਦੀ ਅਵਾਜ਼ ਸੁਨਾਈ ਦਿੱਤਾ, ਜਦ ਕੰਨ ਦੇਕੇ ਸੁਨਿਆਂ ਤਾਂ ਸਮਝ ਵਿੱਚ ਏਹ ਆਯਾ ਕਿ Linal irith: Laage Department Punjab Dijzed by: Panjab Digital Library