ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/273

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

. . . ਕੈ43w7i ( ੨੬੭ ) - 4 ਉਨ ਲਈ ਪੁਲ ਬੰਨਿਆਂ ਜਾ ਰਿਹਾ ਹੈ ਇਹ ਕਿਹਾ ਅਰ ਕੋਧਵਾਨ ਹੋ ਮੱਝਾਂ ਵਲ ਦੇਖਨ ਲਗਾ : ਮੰਤੀ- ਮਹਰਾਜ ! ਜੋ ਕੁਝ ਮੈਂ ਪ੍ਰਾਰਥਨਾ ਕੀਤੀ ਹੈ। ਓਹ ਸੁਨੀ ਹੋਈ ਨਹੀਂ ਪੁੱਭੂ ਅਪਨੀ ਅਖੀ ਦੇਖਯਾ ਹੈ ਕਿ ਸਾਰੇ . ਨਰਦੀਪ ਦੇ ਬਹਾਦਰ ਲੜਨ ਨੂੰ ਤਿਆਰ ਹਨ ) ਇਨਾਂ ਸ਼ਬਦਾਂ ਨੂੰ ਸੁਨਕੇ ਰਾਵਨ ਦੇ ਸੀਰ ਵਿਚ ਕਪਪੀਨ ਜਿਹੀ ਫੋਨ ਲਗ ਪਈ ਅਰ ਮੰਤੀ ਦੇ ਮੁੰਹ ਵਲ ਦੇਖਦੇ ਦਾ ਦੇਖਦਾ ਰਹ ਗਿਆ । ਪ•ਠਕ ਗਨ ! ਦੇਖੀਏ ਇਹ ਓਹ ਰਾਵਨ ਹੈ ਜੇਹੜਾ ਕਿਸੇ ਨੂੰ ਅਪਨੇ ਬਰਾਬਰ ਨਹੀਂ ਜਾਂਦਾ ਸੀ । ਇਸ ਵੇਲੇ ਦਸ ਕਰੋੜ * ਸੈਨਾਂ ਦੇ ਹੁੰਦਿਆਂ ਕਿਹਾਂ ਹੀ ਘਬਰਾ ਰਿਹਾ ਹੈ । ਤਰਾਂ ਤਰਾਂ ਦੇ ਖਿਆਲ ਉਤਪੰਨ ਹੋ ਹੋਕੇ ਇਸ ਬਹਦਰ ਦੇ ਦਿਲ ਵਿਚ ਕਲੇਸ਼ ਉਤਪੰਨ ਕਰ ਰਹੇ ਹਨ ਅਰ ਪੇਸ਼ਾਨ ਕਰ ਰਹੇ ਹਨ ਚਿਹਰੇ ਛੇ ਓਹ ਰੌਨਕ ਦਿਸਦੀ ਹੀ ਨਹੀਂ ਸਾਰੇ ਸ਼ੀਰਕ ਜੋੜ ਢਿੱਲੇ ਪੈ ਗਏ ਹਨ ਓਹੋ ਰਾਜ ਦਰਬਾਰ ਜਿਸ ਵਿਚ ਬਹਾਦਰਾਂ ਦੀ ਜੋਭਰੀ ਵਾਰਤਾਲਾਪ ਵਖਯਾਨ ਅਰ ਬਾਝਚੀਤ ਹੁੰਦੀ ਸੀ ਅਰ ਬੁਜਦਿਲਿਆਂ ਦਾ ਹੌਂਸਲਾ ਵਧਾਓਂਦੀ ਸੀ ਅਸ ਉਸੇ ਵਿਚ ਆਲਸਤਾ ਤੇ ਨਿਰਾਸਤਾ ਟਪਕ ਰਹੀ ਹੈ ਅਰ ਚਾਰੇ ਪਾਸਿਓਂ ਉਦਾਸੀ ਦਾ ਮੀਂਹ ਵਸ ਰਿਹਾ ਹੈ ਇਹ ਸਭ ਕਿਉ ? ਧਰਮ ਆਧਰਮ ਦਾ ਨਾਂ ਜਾਨਨਾ ਅਰ ਕਾਮਦੇਵ ਦੇ ਵਸ ਹੋਨਦਾ ਫਲ ! ਪਿਆਰੇ ਸਜਨੋ !! ਰਾਵਨ ਨੂੰ ਇਸ ਪ੍ਰਕਾਰ ਚਿੰਤਾਤੁਰ ਅਰ ਉਦਾਸ ਦੇਖਕੇ ਪ੍ਰਸਤ ਮੰਦੀ ਬੋਲਿਆ ? | ਮਾਹਰਾਜ ਆਪ ਕਿਉਂ ਫਿਕਰ ਕਰਦੇ ਹੋ ਅਸੀਂ ਲੋਕ ਆਪ ਤੋਂ ਜਾਨ ਵੀ ਕੁਰਬਾਨ ਕਰਦਿਆਂਗੇ ਅਰ ਆਪਦਾ

  • ਦੇਖੋ ਬਾਲਮੀਕੀ ਰਾਮਾਇਣ ਲੰਕਾ ਕਾਂਡ ੫ਭਾ ੧d ਸੁਰਗ ੨੪ ॥

Original with: Language Department Punjab Digitized by: Panjab Digital Library