ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/270

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੬੪ ) ਨੂੰ ਸਭ ਹਾਲ ਸਿਰਤੋਂ ਪੈਰਾਂ ਤੀਕ ਕਹ ਸੁਨਾਇਆ | ਰਾਵਨ ਦੀਆਂ ਹੰਕਾਰ ਭਰੀਆਂ ਗਲਾਂ ਸੁਨ ਸਮੂਹ ਗਨ ਦੇ ਚਿਹਰੇ ਗਸਿਆਂ ਦੇ ਲਾਲੋ ਲਾਲ ਹੋ ਗਏ ਅਰ, ਉਸ ਦੀਆਂ ਗਰੂਰ ਕਰੀਆਂ ਵਿਚਾਰਾਂ ਦੇ ਚਿੰਗੜੇ ਇਨਾਂ ਲੋਕਾਂ ਦੇ ਕੰਨਾਂ ਵਿਚੋਂ ਝੰਘ ਇਨਾਂ ਦੇ ਸਿਰ ਵਿਚ ਸਿਬਤ ਹੋਨੇ ਦੀ ਫੇਰ ਹੀ ਸੀ ਕਿ ਧਆਂ ਬਨ ਬਨ ਕੇ ਅਖਾਂ ਵਿਚੋਂ ਨਿਕਲਨ ਲਗਾ ਥੋੜਾ ਚਿਰ ਤਾਂ ਚੁਪ ਚਾਪ ਵਰਤੀ ਰਹੀ ਅੰਤ ਨੂੰ ਗਜ ਨੇ ਕਿਹਾ :| ਬਸ ਹੁਨ ਬਹੁਤ ਚਿਰ ਲਓਨ ਦਾ ਵੇਲਾ ਨਹੀਂ ਰਾਵਨ ਦੀ ਹੰਕਾਰ ਭਰੀ ਵਿਚਾਰ ਦਾ ਉਤ ਸਾਡੀਆਂ ਤਲਵਾਰਾਂ ਦੀਆਂ ਜੁਬਾਨਾਂ ਅਰ ਨੇਜਿਆਂ ਦੀਆਂ ਨੋਕਾਂ ਭਲੀ ਪ੍ਰਕਾਰ ਦੇਨ ਗੀਆਂ । ਸਾਨੂੰ ਪਹਿਲੇ ਹੀ ਨਿਸ਼ਚਯ ਸੀ ਕਿ ਓਹ ਕੁਕਰਮੀ ਕਈ ਸਿਧੇ ਰਸਤੇ ਨਹੀਂ ਭਰੇਗਾ ? ਅਰ ਚਾਰੇ ਪਾਸਿਓਂ ਇਹੋ ਅਵਾਜ ਆਈ ! ਮੂਲ ਗਲ ਕੀ ਓਸੇ ਵੇਲੇ ਸਲਾਹ ਕਰਕੇ * ਨੀਲ ਨੂੰ ਰਸਦ ਪਾਨੀ ਅਕਠਾ ਕਰਨ ਲਈ ਨਿਅਤ ਕੀਤਾ । ਅਰ ਰਿਸ਼ਭ ਅਰ ਬਲੀਮੁਖ ਨੂੰ ਸਫਰ ਮੈਨਾਂ ਦੀ ਪਲਟਨ ਦਾ ਮੁਖੀ ਕਰਕੇ ਪ੍ਰਾਤਾ ਕਾਲ ਹੀ ਚਲਨ ਦੀ ਆਗੜਾ ਦਿਤੀ ਗਈ ॥ ਪਾਤਾ ਕਾਲ ਹੁੰਦਿਆਂ ਹੀ ਅਨੇਕ ਫੌਜ ਕਿਸਕੰਧਾ ਤੋਂ ਤੁਰਕੇ ਸਤਵੇਂ ਦਿਨ ਸੰਧਯਾ ਦੇ ਵੇਲੇ ਸਮੁੰਦ ਦੇ ਕੰਢੇ ਪਹੁੰਚੀ । ਨਿਯਮ ਅਨੁਸਾਰ ਸਭਨਾਂ ਨੇ ਮੰਧੜਾ ਕਰ ਅੰਤਨੂੰ · ਰੋਟੀ ਪਾਣੀ ਖਾਦਾ। ਫੇਰ ਸਾਰੇ ਰਾਜੇ ਮਹਾਰਾਜੇ ਰਾਮਚੰਦੁ ਦੇ ਨਿਵਾਸ ਸਥਾਨ ਵਿਚ ਆਏ ਅਰ ਸਮੁੰਦ ਤੋਂ ਪਾਰ ਹੋਨੇ ਦੇ ਵਿਖਯ ਵਿਚ ਸਲਾਹ ਕਰਨ ਲਗੇ ਅੰਤ ਨੂੰ ਇਹ ਸਲਾਹ ਪਕੀ ਹੋਈ ਕਿ ਸਮੁੰਦੁ ਤੇ ਇਕ ਪੁਲ ਬੰਨਿਆ ਜਾਏ । ਜਿਸ ਤੋਂ ਸੈਨਾਂ ਦੇ ਪਾਰ ਉਭਰਨ ਵਿਚ ਕੋਈ ਕਲ ਕਲੇਸ਼ ਨਾ ਹੋਵੇ ਅਰ ਇਸ ਕੰਮ ਨੂੰ ਬੁਧਿਨ ਅੰਜੀਨੀਅਰ ਬਿਸਕਰਮਾਂ ਦੇ ਸਪੁਤਨਲ ਦੇ ਸਪੁਰਦ . "

  • ਲੰਕ ਕਾਂਡ ਸੁਰਗ ੧੪

- .. epartment Punjab Digital Library ", ...