ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/27

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੧ ) 45 ਜਾਨਾਂ ਨਿਸਚਯ ਕਰ ਪਲੰਗ ਉਤੇ ਲੇਟ ਗਿਆ, ਅਤੇ ਬੜੀ ਮੁਸ਼ਕਲ ਨਾਲ ਰਾਤ ਬਿਤਾਈ ਅਤੇ ਪੋਹ ਫੁਟਦੇ ਹੀ ਮੰਡੀ ਨੂੰ ਸਦਕੇ ਕਹਨ ਲੱਗਾ | | ਪਵਨ-ਮੰ ਜੀ ! ਇਕ ਜਟੂਰੀ ਕੰਮ ਹੈ ਇਸ ਕਰਕੇ ਮੈਂ ਅੱਸਹੀ ਮਹਾਂਪੁਰ ਜਾ ਚਹਨਾ ਹਾਂ, ਅਤੇ ਭੂਸੀ ਭੀ ਮੇਰੇ ਨਾਲ ਹੀ ਚੱਲੋ ॥ ਮੰਭੀ-ਸਤ ਬਚਨ ਮਹਾਰਾਜੇ । , ਇਹ ਕਹ ਕਰ ਯਾ ਦਾ ਸਮਾਨ ਠੀਕ ਕਰਕੇ ਦੋਨੋਂ ਟੂਰ ਪਏ। ਦੂਜੇ ਦਿਨ ਸੰਧੜਾਂ ਵੇਲੇ ਮਹਾਂਪੁਰ ਪਹੁੰਚ ਗਏ ਅਤੇ ਬੜੀ ਸਾਵਧਾਨੀ ਨਾਲ ਨਗਰ ਦਾ ਸੈਰ ਕਰਨ ਲੱਗੇ ਕਿਉਂ ਜੋ ਕੋਈ ਪਛਾਨ ਨ ਲੈ ਅਤੇ ਬੜਾ ਯਤਨ ਕੀਤਾ ਕਿ ਅੰਜਨਾਦੇਵੀ ਨੂੰ ਵੇਖਕੇ ਅਪਨੇ ਵਿਆਕੁਲ ਮਨ ਨੂੰ ਧੀਰਜ ਦੇ ਪਰ ਬਿਨਾ ਤਕਲੀਫ ਦੇ ਕੁਝ ਹੱਥ ਨ ਆਯਾ । ਜਦ ਪਵਨ ਜੀ ਨੂੰ ਤਿੰਨ ਦਿਨ ਏਸੇ ਯਤਨ ਅਤੇ ਬੇਚੈਨੀ ਵਿੱਚ ਗੁਜ਼ਰ ਗਏ ਅਤੇ ਅੰਜਨਾ ਦੇਵੀ ਦੇ ਦੇਖਨ ਦਾ ਕਾਰਣ ਨ ਬਨਯਾ ਤਾਂ ਮੰਝੀ ਜੀ ਨੂੰ ਕਹਰ ਲੱਗੇ ll . ਪਵਨ-ਮੰਡੀ, ਮਨਦਾ ਅਰਮਾਨ ਮਨ ਵਿੱਚ ਹੀ ਰਿਹਾ, ਜਿਧੇ ਵਾਸਤੇ ਐਡਾ ਔਖ ਝਲਿਆ ਅਤੇ ਏਡੀਆਂ ਵਾਟਾਂ ਵਾਹਿਆਂ ਪਰ ਓਸਦੇ ਵੇਖਨ ਦੀ ਕੋਈ ਡੌਲ ਹੁਨਤਕ ਨ ਬਨੀ, ਰਬ ਜਾਨੇ ਮੇਰੇ ਮਨ ਨੂੰ ਕੀ ਹੋਗਿਆ, ਜੋ ਓਸ ਮੂਰਤ ਨੂੰ ਵੇਖਕੇ ਮੈਂ ਪਾਗਲਾਂ ਰਾਰ ਹੋ ਗਿਆਂਹਾਂ ਮੈਨੂੰ ਤੇ ਤੀਮੀਆਂ ਤੋਂ ਬੜੀ ਨ ਸੀ, ਪਰ ਓਸ ਸੰਦਰੀ ਦੀ ਮੂਰਤ ਨੂੰ ਵੇਖ ਕੇ ਮੇਰੀ ਸਾਰੀ ਘਿਨ ਦਰ ਹੋਗਈ ਹੈ ਅਤੇ ਝ ਹੋਰ ਦਰਬਦਰ ਫਿਰ ਰਿਹਾਹਾਂ । ਓਹ ! ਕੋਈ ਵੇਖ ਲੈਗਾਂ ਕੀ ਕਹੇਗਾ, ਹਾਏ ਸ਼ਰਮ ਹਯਾ ਭੀ ਤਾਂ ਉਡਗਈ, ਮੰਝੀ ਜੀ ਵਰਡੇ ਕੋਲੋਂ ਤਾਂ ਕੋਈ ਚੋਰੀ ਨਹੀਂ, ਮੂਰਤ ਵੇਖਾਕੇ) ਸ਼ਰਾ ਤੁਸਾਂਹੀ · ਦਸ, ਭਲਾ ਅੱਜ ਤੀਕ ਕਦੇ ਅੱਗੇਵੀ ਤੁਸਾਂ ਅਜੇਹੀ ਸੰਦਰ ਇਸਤ੍ਰੀ ਨਰਦੀਪ ਵਿੱਚ ਡਿੱਠੀ ਹੈ ॥ ਇਹ ਕਹਕਰ ਉਸਦੇ ਮੂੰਹ ਵਲ ਵੇਖਨ ਲੱਗਾ, (ਕੁਝ ਕਾਲ Original with: Language Department Punles Digitized by: Panjab Digital Library