ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/254

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੩੪੮ ) ਤੋਂ ਵਿਛੜਨਾ ਕੁਝ ਥੋੜੀ ਜਿਹੀ ਗੱਲ ਨਹੀਂ । ਪਹੀ ਕਹੀਏ | ਕਿ ਮਨੁਖ ਜੋ ਸਭਨਾਂ ਤੋਂ ਸੋਸ਼ਟ ਜੀਵ ਕਹਾਉਂਦਾ ਹੈ ਇਸ ਲਈ ਕਿ ਓਹ ਭਲੇ ਬੁਰੇ ਦੀ ਪਹਿਚਾਨ ਕਰ ਸਕਦਾ ਹੈ । ਇਕ ਦੂਜੇ ਦੀ ਆਪੜੀ ਵਿਚ ਸਹਾਇਕ ਹੋਸਕਦਾ ਹੈ ਆਪ ਹੀ ਨਿਆਂਓ ਕਰੀਏ ਕਿ ਮੈਂ ਉਨਾਂ ਦੀ ਇਹ ਦਿਸ਼ਾ ਦੇਖਕੇ ਕਿਸਭਰਾਂ ਚੁਪ ਰਹ ਸਕਦਾ ਸਾਂ ? | ਰਾਵਨ- ਕੀ । ਇਹ ਉਨਾਂ ਦਾ ਧਰਮ ਸੀ ਕਿ ਸੂਪਨ੬। ਨੂੰ ਭੈੜੀ ਨਜ਼ਰ ਨਾਲ ਦੇਖਦੇਖਰ ਅਰਦੂਖਨ ਆਦਿਕ ਨੂੰ ਮਾਰਦੇ ?, | ਹਨੁਮਾਨ-- ਸੁਪਨਖਾ ਦੀ ਬਾਬਤ ਬਿਲਕੁਲ ਝੂਠ ਅਰੋ ਸਰਾਸਰ ਦੋਖ ਹੈ ! ਮ੫ ਅਜਿਹੀਆਂ ਗਲਾਂ ਦੀ ਉਨਾਂ ਤੋਂ ਕਦਾਚਿਤ ਆਸ਼ਾ ਨਾਂ ਰਖੋ ਹਾਂ ! €ਨਾਂ ਨੇ ਖਰ ਅਰ ਦੂਖਨ ਨੂੰ ਜਰੂਰ ਮਾਰਿਆ ਹੈ ਪੰਜ ਓਹ ਕਿਉਂ ? ਅਪਨੀ ਜਾਨ ਬਚਾਓਨੇ ਲਈ ਜੋ ਕਿਸੇ ਤਰਾਂ ਭੀ ਸ਼ਾਸ਼ਤਾਂ ਦੇ ਵਿਰੁਧ ਨਹੀਂ ਹੈ- ਕੀ ਉਨਾਂ ਨੂੰ ਸ਼ਰਮ ਨਾਂ ਆਈ ਕਿ ਚੌਦਾਂ ਹਜਾਰ ਸਿਪਾਹੀ ਲੈਕੇ ਉਨਾਂ ਤੇ ਚੜਾਈ ਕਰ ਦਿਤੀ । ਮਗਰ ਇਨਾਂ ਦੋਹਾਂ ਦੀ ਬਹਾਦਰੀ ਅਰ ਧੀਰਜ ਨੂੰ ਦੇਖੋ ਕਿ ਕਿਸ ਪ੍ਰਕਾਰ ਇਨਾਂ ਸਭਨਾਂ ਦਾ ਨਸ਼ਟ ਕਰ ਰਣ ਭੂਮੀ ਵਿਚ ਮਿੱਟੀ ਨਾਲ ਮੇਲ ਦਿਤਾ ( ਕੁਝ ਸੋਚਕੇ ਆਹਾ ! ਮੈਂ ਸਮਝ ਗਿਆ ਇਹੀ ਕਾਰਨ ਹੈ ਜਿਸਨੂੰ ਆਪਨੂੰ ਇਸ ਖੋਟੇ ਵਿਚਾਰ ਤੇ ਉਦਿਤ ਕੀਤਾ ਨਹੀਂ ਤਾਂ ਆਪ ਜਿਹੇ ਵਿਦਾਨ ਤੋਂ ਅਜਿਹੀ ਆਸ਼ਾ ਕਦ ਹੋ ਸਕਦੀ ਸੀ ? | ਰਾਵਨ- ਅਜ ਤੇਰੀ ਬਾਤ ਚੀਚ ਅਜਿਹੀ ਬੇਅਦਬੀ ਦਾ ਭਾਗ ਕਿਉਂ ਲਈ ਜਾਂਦੀ ਹੈ ਕੀ ? ਚੀਨ ਰਾਹ ਰਸਮ ਤੋਂ ਇਕੋ ਵਾਰੀ ਪਾਣੀ ਪਾ ਦਿਤਾ ? ? | ਹਨੁਮਾਨ-ਨਹੀਂ ! ਨਹੀਂ !! ਮੈਂ ਆਪਦਾ ਉਸੇ ਤਰਾਂ ਹੀ ਸਹਾਇਕ ਹਾਂ | ਪਾਨ ਵਾਰਨ ਲਈ ਤਿਆਰ ਹਾਂ, ਮੈਨੂੰ ਆਪਣੀ ਭਲਿਖਾਈ ਦਾ ਹਰ ਵੇਲੇ ਧਿਆਨ ਲਗਾ ਰਹਿੰਦਾ ਹੈ ਬੜੀ ੩ ਇਥੇ ਅਓਲ ਈ ਇਹ ਗਲ ਹੈ ਕਿ ਆਮਨੇ ਸਮਝਾ ਕੇ ' Original with: Language Department Punjab Digitized by: Panjab Digital Library