ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/253

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੪2 ) । | ਹੈ, ਇਹ ਦੁਭi ਦਾ ਕੰਮ ਕਦ ਤੋਂ ਕਰਨਾਂ ਆਭ ਕੀਤਾ ਹੈ ਅਰੇ ਦੂਚ ਭੀ ਕਿਸੰਦੇ ਬਲੂਬਾਸੀ ਦੇ-- ਸ਼ਰਮ ਸ਼ਰਮ !! 1 da | ਹਨੁਮਾਨ-4 ਮਹਾਰਾਜ ਦੇ ਸ਼ਾਂ ਅਤੇ ਧੀਰਜ ਨਾਲ ਗਲ ਕਰੋ। ਗੁਸੇ ਹੋਨ ਦੀ ਕੋਈ ਗੱਲ ਨਹੀਂ ਮੈਂ ਦੂਤ ਨਹੀਂ ਹਾਂ ਪੰਭੂ ਆਪਦਾ ਓਹੀ ਪੁਰਾਨਾਂ ਸ਼ੁਭ ਚਿੰਤਕ ਦਾਸ ਹਾਂ ਅਰ ਇਹੀ ਗਲ ਹੈ ਜਿਸਨੇ ਮੈਨੂੰ ਇਥੇ ਆਂਓਨ ਤੇ ਜੋਰ ਦਿਤਾ ਹੈ ਨਹੀਂ ਤਾਂ ਮੋਰਾਂ ਹੋਸਲਾ ਕਿਥੇ ਜੋ ਆਪ ਦੇ ਵਰੁਧ ਚਲਦਾ || ਵਿਨ-- ਵਹ ! ਅਛੀ ਕਹੀ ! ਅਛੀ ਸੁਖ ਚਾਹਤਾ ਜਤਾਈ ਕਿ ਉਸ ਵਿਚਾਰੇ ਸਿਪਾਹੀ ਦਾ ਨਾਹਕ ਖੂਨ ਕੀਤਾ ਮੇਰੇ ਹੁਕਮ ਦੀ ਕੁਝ ਪ੍ਰਵਾਹ ਨਾ ਕੀਤੀ ਜੋਰੋ ਜੋਦੀ ਬਾਗ ਵਿਚ ਜਾ ਵੜਿਓ । ਕੀ ਇਸੇ ਦਾ ਨਾਓ' ਸ਼ੁਭਚਿੰਤਕ ਭਾ ਹੈ ? ਹਨੂਮਾਨ--ਮਹਾਰਾਜ! ਸ਼ੁਭ ਸਮਸ ਨੇ ਉਸ ਵੇਲੇ ਇਹੋ ਸਲਾਹ ਦਿਤੀ ਕਿ ਬਿਨਾ ਆਗਿਯਾ ਪਾਨ ਤੋਂ ਸੀਤਾ ਨੂੰ ਮਿਲਾਂ ਅਰ ਇਸੇ ਗਲ ਨੇ ਰਨਧੀਰ ਦੇ ਮਾਰਨ ਨੂੰ ਉਦਿਤ ਕੀਤਾ । | ਰਾਵਨ-( ਕੋਧ ਨਾਲ ਕਿਉ ਚੜਾ ਕੇ ) “ ਓਹ ਕੇੜੀ ਗਲ ਹੈ ਜਿਸਨੇ ਤੈਨੂੰ ਅਜਿਹੀ ਭੈੜੀ ਹਰਕਤ ਕਰਨ ਤੇ ਉਦਿਤ ਕੀਤਾ ? ? | ਹਨੁਮਾਨ ** ਰਾਮਚੰਦ ਜੀ ਦੀ ਆuਭੀ ਨੂੰ ਦੇਖਕੇ ਕੇR ਪਥਰ ਦਿਲ ਭੀ ਆਦਮੀ ਹੈ ਜੋ ਅਥਰੂ ਨਾ ਕੋਰੇ ਅਰ ਮੋਮ ਨਿਖਾਈ ਨਾ ਦਿਲ ਹੋ ਜਾਏ ਸਰਾ ਸੋਚੋ ਤਾਂ ਸਹੀ ਉਨਾਂ ਨੇ ਕਿਸ ਦਸ਼ਾ ਵਿਚ ਅਰ ਕਿਉਂ ਬਨਬਸ ਲਇਆ ! ਕੇਵਲ ਨੂੰ ਇਸ ਲਈ ਕਿ ਦੁਨੀਆਂ ਵਿਚ ਇਹ ਸ਼ੁਭ ਪ੍ਰਮਾਨ ਪ੍ਰਗਟ ਹੋਵੇ ਕਿ ਔਲਾਦ ਨੂੰ ਮਾਤਾ ਪਿਤਾ ਦਾ ਇਸ ਪ੍ਰਕਾਰ ਆਗਿਆ ਕਾਰੀ ਚਹਿਨਾ ਚਾਹੀਦਾ ਹੈ । ਰਾਜ ਨੂੰ ਤਿਆਗ ਮੁਨੀ ਵਸ ਧਾਰਨ ' ਕਰ ਲੋਕਾਂ ਨੂੰ ਦਿਖਾ ਦਿੱਤਾ ਕਿ ਧਰਮ ਅਗੇ ਧਨ ਕੁਝ ਭੀ ਨਹੀ, ਆਹ ! ਸੀਤਾ ਜੀਦਾ ਇਸ ਦਿਸ਼ਾ ਵਿਚ ਉਨਾਂ ਦੀ ਆ , ਕੀ Wiginal with Language Department Punjab Digitized by: Panjab Digital Library