ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/250

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੪8 ) ( ਚਾਲੀਵਾਂ ਧਿਆਯ ) , ਰਾਵਨ ਦੇ ਦਰਬਾਰ ਵਿਚ ਹਨੁਮਾਨ ਜੀ ਦੀ ਬੇਧੜਕ ਗਲ ਬਾਤ 4 ਦਿਨ ਦੇ ਪਹਿਲੇ ਪਹਿਰ ਦਾ ਵੇਲਾ ਹੈ । ਅਤੇ ਦਿਨ ਭੀ ਕੋੜਾ ਉਸੀ ਸਵਰੇ ਦਾ ਜਿਸ ਵਿਚ ਸੂਰਮਾ ਹਨੁਮਾਨ ਅਮੋਕਬਾਗ ਵਿਚ ਗਿਆਸੀ । ਇਸ ਵੇਲੇ ਸੂਰਜ ਦੀਆਂ ਤੀਖਨ ਕਿਰਨਾਂ ਧਰਤੀ ਤੇ ਜਗਾ ਜਗਾ ਧੂਪਦੇ ਫਰਸ਼ ਵਿਛਾ ਰਹੀਆਂ ਹਨ | ਘਰਾਂ ਦੀਆਂ ਕੰਧਾਂ ਦੇ ਪਰਛਾਂਵੇਂ ਜੋ ਥੋੜਾ ਚਿਰ ਪਹਿਲੋਂ ਬੜੇ ਅਮਨ ਚੈਨ ਨਾਲ ਧ :ਭੀ ਤੇ ਦਿਸ ਰਹੇ ਸਨ ਇਨ ਨੂੰ ਦੇਖਦਿਆਂ ਹੀ ਕਮਜੋਰ ਪੁਰਖਾਂ ਦੀ ਨਿਆਈਂ ਪਿਛੇ ਹਟ ਰਹੇ ਹਨ ਪਰ ਸੂਰਜ ਦੀਆਂ ਤੇਜ਼ ਕਿਰਨ ਇਨਾਂ ਦਾ ਪਿਛਾ ਹੀ ਨਹੀਂ ਛਡ ਦੀਆਂ ਮਗਰ ਤੋਂ ਲਗੀਆਂ ਜਾਂਦੀਆਂ ਹਨ । ਦੇਖੋ ! ਜਿਥੇ ਥੋੜਾ ਚਿਰ ਪਹਿਲੋਂ ਪਰਛਾਵਾਂ , ਸੀ ਹੁਨ ਓਥੇ ਧੂਪ ਧਰਤੀ ਨਾਲ ਮਿਲ ਰਹੀ ਹੈ । ਇਸੇ ਪ੍ਰਕਾਰ ਪੁਰਖ ਦੀ ਜਿੰਦਗੀ ਦੀਆਂ ਘੜੀਆਂ ਹੌਲੀ ਹੌਲੀ ਬਦਲ ਦੀਆਂ ਜਾਰਹੀਆਂ ਹਨ । ਮੁਲ ਗਲ ਕੀ ! ਇਹ ਓਹ ਵੇਲਾਹੈ ਕਸੂਰਜ ਦੇਵਤਾ ਸੰਸਾਰ ਦੀ ਖਾਤਦਾਰੀ ਵਿਚ ਗਾ ਹੋਇਆ ਹੈ । ਬਜਰ ਵਿਚ ਵਨ ਵਿਹਾਰ ਕਾਰ ਹੋ ਰਹੇ ਹਨ । ਇਸ ਵੇਲੇ ਸੀ ਧਿਆਨ ਜੋ ਪਹੁੰਚਦਾ ਹੈ ਤਾਂ ਓਹ ਲੈ ਕੇ ਸ਼ਹਰ ਦੇ ਸ਼ਾਹੀ ਦਰਬਾਰ ਦੀ ਓਹ ਚੌ ਛਿਓੜੀ ਹੈ ਜਿਸ ਦੇ ਇਕ ਪਾਸੇ ਤਾਂ ਆਮ ਬੁਲਾ ਰਸਭਾ ਹੈ ਅਰ ਭਿੰਨੇ viਸੋ ਬੜੀਆਂ ਉਚੀਆਂ ਅਮਾਰਕ ਮਸ਼ ਨਾਲ ਗਲ ਕਰ ਰਹੀਆਂ ਹਨ ਨਾਂ ਦੀਅi si ੩ੜਾ ਦੀਆਂ ਸੁਨਹੁ ਰੀ ਕਲਸੀਆਂ ਦੂਰੋ ਚਮਕ ਕ ਕੇ ਕਾਰੀਗਰਾਂ Original with: Language Department Digitized by: Panjab Digital Library