ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/249

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੪੩ ) ਹਨੁਮਾਨ- ਮਾਤਾ ! ਆਪ ਕੁਝ ਚਿੰਤਾ ਨਾ ਕਰੋ ਹੁਨ ਕੇਵਲ ਮੇਰੇ ਜਾਨ ਦੀ ਹੀ ਡੇਰ ਹੈ ਆਪ ਦੇਖੋ ਗੇ ਕਿ ਬਾਨਰ ਲੌਗ ਇਸ ਦੇ ਹੰਕਾਰ ਨੂੰ ਕਿਸ ਤਰਾਂ ਤੋੜ ਦੇ ਹਨ ਅਰ ਇਸਦੀ ਦਲੇਰ ਫੌਜ ਨੂੰ ਜਿਸਤੇ ਇਸਨੂੰ ਬੜਾ ਗੁਮਾਨ ਹੈ ਕਿਸ ਪ੍ਰਕਾਰ ਪਛਾੜਨੇ ਹਾਂ ? ਸੀਤਾ- ਬੇਟਾ ਤੇਰੀਆਂ ਗਲਾਂ ਸੁਨਕੇ ਮੇਰੇ ਟਟੇ ਹੋਏ ਦਿਲ ਨੂੰ ਕੁਝ ਧੀਰਜ ਹੋਈ ਹੈ ਪ੍ਰਮਾਤਮਾ ਭੇਰੀ ਹਿੰਮਭ ਵਿਚ ਬਰਕਤ ਦੇਵ ਅਰ ਹੌਸਲਾ ਵਧਾਵੇ ( ਹਥੋਂ ਕੁੜੀ ਨੂੰ ਲਾਹ ਕੇ ) ਇਹ ਚੁ ਸ਼ਾਂਮੀਜੀ ਨੂੰ ਦੇ ਦੇ ਅਰ ਹੱਥ ਜੋੜ ਕੇ ਮੇਰੀ ਵਲੋਂ ਬੇਨ ਕਰਨਾ ਕਿ ਸ਼ਾਂਤੀ ਅਰਧੀਰਜ ਨਾਲ ਕੰਮ ਕਢਨ । ਰਾਕਸ਼ ਲੋਗ ਬੜੇ ਬਦਨੀਅਤ ਫਰੇਬੀ-ਮਰ ਅਰ ਦੁਸ਼ਟ ਹਨ ਕਿਧੇ ਇਨਾ ਦੇ ਧੋਕ ਵਿਚ ਨਾਂ ਆ ਜਾਂਨਾਂ । ਬੜੀ ਚਤਰਾਂਈ ਨਾਲ ਕੰਮ ਲੈਨi-17 ਹਨੂਮਾਨ- ਚੂੜੀ ਲੈ ਕੈ ) ਆਪ ਇਨਾਂ ਗੱਲਾਂ ਤੋਂ ਨਿਰੰਭ ਰਹੀਏ- ਅਸੀ ਲੋਕ ਇਨਾਂ ਦੀ ਜੜ ਤੋਂ ਅਛੀ ਤਰਾਂ ਵਾਕਬ ਹਾਂ ॥ ਪਾਠਕ ਹਨ ! ਇਥੇ ਤੋਂ ਇਸ ਪ੍ਰਕਾਰ ਗਲਾਂ ਬਤਾਂ ਹੋ ਰਹੀਆਂ ਸਨ ਉਧਰ ਸਿਪਾਹੀ ਦੀ ਲਾਸ਼ ਨੂੰ ਦੇਖ ਕੇ ਰਾਵਨ ਨੂੰ ਖਵਰ ਕੀਤੀ ਗਈ ਅਰ ਕੋਈ ਇਕ ਜੰਗੀ ਦਲੇਰ ਆਦਮੀ ਇਸਦੇ ਖੁਨ ਕਰਨ ਵਾਲੇ ਦੀ ਢੰਢ ਵਿਚ ਨਿਕਲੇ । ਓਹ ਦੇਖੋ ਕਿਹੋ ਦੌ ਚਲੇ ਆਂਓਦੇ ਹਨ । ਇ ਹਲੌ : ਹੁਨ ਇਸ ਪਾਸੇ ਨੂੰ ਭੀ ਆਓਨ ਲਗੇ ॥ Original with: Language Department Punjab Digitized by: Panjab Digital Library