ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/247

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੪੧) ਬੜੀ ਕਦਰ ਅਰ ਤੇ ਚਸ਼ਮ ਹੈਂ ,iਹੋ ਰਾਵਨ ! ਤੂੰ ਬੜਾ ਜਾਲਮ ਅਰ ਪਾਪੀ ਹੈ ਤੈਨੂੰ ਰਚੀ ਭੀ ਇਨਾਂ ਦੇ ਅਜਿਹੇ ਹਾਲ ਤੇ ਤਰਸ ਨਾ ਆਏ : 711 ਅਰ ਤੂੰ ਇਸ ਪਤਿਭਾ ਦੀਆਂ ਇਛਾਂ ਦਾ ਖੁਨ ਕਰ ਦਿਤਾ । ਮਹਰਾਜਾ ਰਾਮਚੰਦੁ ਦਾ ਦਿਲ ਦੁਖਾਕੇ ਲਛਮਨ ਨੂੰ ਅਪਨੀ ਯੂ ਲਈ ਤਿਆਰ ਕਰਾਇਆ ਪਰ ਯਾਦ ਰੱਖ ! ਓਹ ਦਿਨ ਨੇੜੇ ਹੀ ਆਓਦਾ ਜਾਂਦਾ ਹੈ ਕਿ ਤੂੰ ਅਪਨੇ ਕੀਤੇ ਦਾ ਫਲ ਪਾਏਗਾ | ਅਚ ਬਿਨਾਂ ਇਸਦੇ ਕਿ ਤੂੰ ਪਛੋਭਾ ਕਰੇ ? ਹੋਰ ਕੁਝ ਨਹੀਂ ਬਨੇਗ ॥ ਪਾਠਕ ਗਨ ! ਇਨਾਂ ਸ਼ਬਦਾਂ ਦੇ ਸੁਨਨੇ ਤੋਂ ਸੀਤਾ ਜੀ ਦੇ ਦਿਲ ਰੂਪੀ ਜਹਾਜ ਜੋ ਚਿੰਚ ਅਰ ਫਿਕਰ ਦੇ ਸਮੁੰਦਰ ਦੀਆਂ ਲਹਿਰਾਂ ਵਿਚ ਝਕੇ ਖਾ ਰਿਹਾ ਸੀ ਸੁਨਦੇ ਹੀ ਕੰਢੇ ਦੇ ਨੇੜੇ ਆਂ ਪਹੁੰਚਾ ਅਰ ਓਹ ਭੈੜੇ ਖਿਆਲ ਜੋ ਇਧਰ ਉਧਰ ਭਟਕੇ · ਰਹੇ ਸਨ ਇਕ ਪਾਸੇ ਹੋਏ । ਓਹੀ ਨਜਰ ਜੋ ਥੋੜੀ ਦੇਰ ਵਿਚ ਪਲਟਨ ਦਾ ਨਾਂ ਨਹੀਂ ਲੈਂਦੀ ਸੀ ਛੇਤੀ ਨਾਲ ਕੰਨਾਂ ਦੀ ਸੈਨਤ ਸੁਨਦੇ ਹੀ ਇਸੇ ਪਾਸੇ ਨੂੰ ਲਗ ਗਈ । ਜਿਸ ਪਾਸਿਓਂ ਅਵਾਜ ਆਈ ਸੀ ਅਰ ਰਾਮਚੰਦੁ ਜੀਦੇ ਨਾਂਓ ਦੇ ਪੇਮ ਦਾ ਜੋ ਦਿਲ ਵਿਚ ਪੈਦਾ ਹੋਇਆ ਅਰ ਰਸਨਾਂ ਨੇ ਬੇ ਇਖਤਿਆਰ ਹੋ ਉਚੀ ਪੁਕਾਰ ਕੇ ਕਿਹਾ : ਭਾਈ ਤੇ ਕੌਨ ਹੈ ? ਜੋ ਉਸ ਦੁਖਦਾਈ ਦੀ ਦਸ਼ਾ ਪਰ ਸ਼ੋਕ ਕਰ ਰਿਹਾ ਹੈ ਕ੍ਰਿਪਾ ਕਰਕੇ ਮੈਨੂੰ ਦਰਸ਼ਨ ਦੇ | ਹਨੁਮਾਨ ਨੇ ਛੇਤੀ ਨਾਲ ਆਕੇ ਪ੍ਰਨਾਮ ਕੀਤਾ ਅਰ ਬੜੇ ਅਦਬ ਸਹਿਤ ਹੱਥ ਜੋੜ ਕੇ ਖੜੋ ਗਿਆ ਮਗਰ ਇਸਨੂੰ ਦੇਖਕੇ ਸੀ। ਜੀ ਝਕ ਗਈ ਅਰ ਬੜੀ ਦੇਰ ਤੀਕ ਚੁਪ ਚਾਪ ਕੁਝ ਸੋਚਦੀ ਰਹੀ ਅਰ ਅੰਤ ਨੂੰ ਇਸ ਪ੍ਰਕਾਰ ਕਹਿਨ ਲਗੀ “ ਤੁਸੀ ਕੌਨ ਹੋ ਅਰ ਇਥੇ ਕਿਸ ਔਨਾ ਹੋਇਆ ? Original with: Language Department Punjab Digitized by: Panjab Digital Library