ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/246

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੪੦ ) ਓਟ ਵਿਚੋਂ ਦੇਖਨਾ ਜੀਭਾ ਦਿੱਤਾ ਭੌ ਦਸ ਰਿਹਾ ਹੈ ਕਿ ਠੀਕ ਹੀ ਸੀਬੂ ਜੀ ਦੇ ਗਮ ਨੇ ਇਸ ਨੂੰ ਭੀ ਚਿੰਤਾਤੁਰ ਬਨਾ ਦਿਤਾ ਹੈ ਐ ਸੌ ਪਾਨੀ ਦੀਆਂ ਬੂੰਦਾਂ ਭੀ ਡਿਗਨ ਲਗ ਪਈਆਂ ਹਨ ਜਿਨਾਂ ਨੂੰ ਦੇਖਕੇ ਕਿਆਸ ਆਓਦਾ ਹੈ ਕਿ ਨਹੀ ! ਨਹੀ ॥ ਇਹ ਪਨੀ ਨਹੀਂ ਪੰਭੂ ਉਸੇ ਦੇ ਅਥਰੂ ਹਨ। ਪਾਠਕ ਗਨ ! ਮੀਤਾ ਜੀ ਨੂੰ ਇਸ ਦਿਸ਼ਾਂ ਵਿਚ ਦੇਖਕੇ ਹਨੁਮਾਨ ਜੀ ਦਾ +dਰ ਕੰਪਾਇਵਾਨ ਹੋਗਿਆਂ ਇਸ ਦੀਆਂ ਸੋਟੀਆਂ ਤਾਕਤਾਂ ਛਿਨ ਭਰ ਲਈ ਅਪਨਾ ਕੰਮ ਛਡ ਬੇਠ ਆ ਨਹੀਂ ! ਨਹੀਂ !! ਸਭ ਮਿਲਕੇ ਇਸਦੇ ਸਿਰ ਤੇ ਟੁੱਟ ਪਈਆਂ ਅਰ ਕਈ ਪ੍ਰਕਾਰ ਦੇ ਖਿਆਲ ਉਤਪੰਨ ਹੋਕੇ ਇਸਕੇ ਚਿਤਾਵਾਨ ਦਿਲ ਨੂੰ ਚੂੰਡੀਆਂ ਭ ਨ ਲਗੇ ਹਨੁਮਾਨ ਸਮੇਂ ਦੇ ਉਲਟ ਪੁਲਟ ਨੂੰ ਧਿਰ ਕਰ ਹੀ ਰਿਹਾ ਸੀ ਕਿ ਦੋਨੀ ਦੇ ਫੇਰ ਸਭਾ ਜੀ ਦਾ ਹੁਬਹੂ ਚਿਤ ਅਗੇ ਲਿਆ ਰਖੀਆ ਅਰ ਇਸਦਾ ਭਦੋਂ ਦਿਲ ਰੂ7 ਸ਼ੀਸੋ ਤੇ ਪਇਆਂ ਇਸਨੂੰ ਬਾਲ ਅਵਸਥਾ ਦਾ ਸਮਾਂ ਜੋ ਮਹਾਰਾਜਾ ਰਾਮਚੰਦੂ ਪਾਸੋ' ਸੁਨਿਆਂ ਸਾ ਯਾਦ ਆਗਿਆ ਤਾਂ ਬੇਵਸ ਹੋ ਇਸ ਪ੍ਰਕਾਰ ਕਹਿਨ ਲਗਾ ਹੈ ਨਿਰਦਈ ਵਿਧਾਤਾ ! ਮੈਂ ਤੇਰੀ ਨਿਰਦਤਾ ਤਕ ਕੋਈ ਨ1 ਪਹੁੰਚ ਸਕਿਆ | ਆਹ ! ਇਹ ਓਹੋ ਸੀਤਾ ਹੈ ਜੋ ਰਾਜਾ ਜਨਕ ਦੀਆਂ ਅਖਾਂ ਦੀ ਪੁਤਲੀ ਅਰ ਮਾਤਾ ਦੀ ਰੋਸ਼ਨੀ ਅਤੇ ਇਸ ਲਈ ਥੜੇ ਬੜੇ ਰਾਜਾ ਮਹਾਰਾਜਾ ਧਨੁਖ ਦੇਨਾਂ ਟੁਟਨ ਤੋਂ ਸ਼ਰਮਿੰਦੇ ਹੋ ਮੁੜ ਗਏ ਸਨ । ਅਰ ਰਾਜਾ ਦਸਰਤ ਦੀ ਵੰਸ਼ ਜਿਸ ਵੇਲੇ ਇਸ ਰਾਜ ਕੁਮਾਰੀ ਦਾ ਵਿਆਹ ਰਾਮਚੰਦ ਨਾਲ ਹੋਇਆ ਸੀ ਤੇ ਖੁ ਦੇ ਜਾਮੇ ਵਿਚ ਫੁੱਲੀ ਨਹੀਂ ਸਮਾਓ ਦੀ ਸੀ ਹਇ ! ਦੇਖ ਓਹੀ ਇਹ ਕੀਤਾ ਸੀਤਾ ਹੈ ਜਿਸਨੇ ਸਭ ਸੁਖਾਂ ਅਰ ਪਦ ਰਥਾਂ ਨੂੰ ਜ਼ਿਆਗ ਜੋਗੀਆਨਾ ਵੇਸ ਸੀਕਰ ਕਰ ਰਾਮਚੰਦ ਨਾਲ ਇਸ ਗਲ ਲਈ ਰਹਿਨਾ ਕਬੂਲ ਕੀਤਾ ਸੀ ਕਿ ਉਸਦੇ ਦੁਖ ਵਿਚ ਹਥ ਵਟਾਵੇ ਅਰ ਅਪਨੇ ਪਤੀ ਤ ਧਰਮ ਨੂੰ ਪਾਲਨ ਕਰੇ । ਪ੍ਰੰਤੂ ਹੇ ਦੁਨੀਆ ਨੂੰ Original with: Language Department Punjab Digitized by: Panjab Digital Library