ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/243

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

. ੴ ( ੨੩੭ ) ਪਕੀ ਜਿਸਦੀ ਨੀਂਹ ਧੜਤੀ ਦੀ ਪਟੜੀ ਤੋਂ ਕੁਜ ਸਰਾਂ ਉਚ ਹੈ ਅਰ ਚਾਰੇ ਪਾਸੇ ਰਸਤੇ ਬਣੇ ਹੋਏ ਹਨ ਜਿਸ ਦੀ ਪਥਰੀ ਛਤ ਨੂੰ ਸੰਖ ਮਰਮਰ ਦੇ ਸੰਦੁ ਗੋਲ ਥੰਮਾ ਨੇ ਚੁਕਿਆ ਹੋਇਆ ਹੈ ਅਰ ਇਸ ਰਸਤੇ ਦੇ ਬਾਹਰ ਇਕ ਬੜਾ ਕਮਰਾ ਹੈ ਜਿਸ ਨੂੰ ਅਸੀ ਇi ਬਾਰਾਂਦਰੀ ਨਾਲ ਪ੍ਰਮਾਨ ਦੇ ਸਕਨੇ ਹਾਂ ਕੇ ਉਕਿ ਚਾਰੇ ਪਾਸੇ ਠੀਕ ਆਮੋ ਸਾਮਨੇ ਵਾਜੇ ਹਨ ਜਿਨਾਂ ਦੂਰੈ ਹਵਾ ਦੀ ਔਨ ਜਾਨ ਦੀ ਕੋਈ ਰੋਕ ਟੋਕ ਨਹੀਂ ਇਸ ਦੀਆਂ ਕੰਧਾਂ ਸੰਖ ਮਰਮਰ ਦੀਆਂ ਬਣੀਆਂ ਹੋਈਆਂ ਹਨ ਅਰ ਜਗਾ ਜਗਾਂ ਸੁਨਹਰੀ ਚਿ ਕਾਰੀਆਂ ਅਤਿ ਸੰਤਾਈ ਨਾਲ ਬਨੀਆਂ ਹੋਈਆਂ ਦਿਸ ਰਹੀਆਂ ਹਨ ਅਰ ਨਾਨਾ ਪ੍ਰਕਾਰ ਦੇ ਵਿਚ ਵਿਚ ੨ ਜਾਹਰਾਤ ਦੀ ਜੜਤ ਭੀ ਹੋਈ ਹੋਈ ਹੈ ਅਰ ਸਜਾਵਟ ਖੁਸ਼ੀ ਅਰ ਉਜਾਲੇ ਦੀਆਂ ਸ਼ੈਆਂ ਭੀ ਪਈਆਂ ਹੋਈਆਂ ਹਨ | ਉਦੇ ਦਲਾਨਵਿਚ ਇਕ ਸੁਨਹ ਪਲੰਘ ਡਠ ਹੋਯ, ਹੈ । ਜਿਸਦੇ ਪਾਵੇ ਅੜਿ ਚਮਕ ਕੇ ਸੋਭਾ ਦਿਖਾ ਰਹੇਹਨ । ਪੰਚ ਇਸਤੇ ਉਨ ਵਾਲਾ ਮਾਮੂਲੀ ਜਿਹਾ ਆਦਮੀ ਜਾਨ ਤੋਂ ਦਾ ਹੈ । ਕਿਉਂਕਿ ਨਾ ਤਾਂ ਕੋਈ ਸੁੰਦਰ ਸੋਹੀ ਦਿਸਦੀ ਹੈ ਅਰ ਨਾ ਕੋਈ ਉਜਲਾ ਸਾਫ ਜਿਹਾ ਬਸਤਾ ਦਿਖਾਈ ਦਿੰਦਾ ਹੈ ਹਾਂ ! ਇਕ ਮਾਮੂਲੀ ਜਿਹੀ ਚਦਰ ਲਈ ਹੋਈ ਪਾਸਾ ਮੋੜੇ ਕੋਈ ਪਿਆ ਹੈ । ਪਰ ਉਸਦੇ ਸਜੇ ਪਾਸੇ ਇਕ ਬ੍ਰਿਧ ਇਸ ( ਸਟਾ) ਆਸਨ ਉਤੇ ਬੈਠੀ ਹੈ । ਪਾਠਕੇ , ਗਨ ! ਇਸ ਦ੍ਰਿਸ਼ ਨੂੰ ਦੇਖਕੇ ਹਨੁਮਨ ਜੀਦੀ ਹੋਰ ਭੀ ਹੈਰਾਨੀ ਵਧੀ । ਅਰ ਅਕਿ ਦਿਲ ਟਿਕਨ ਨਾਲ ਅਪਨੇ ਆਪ ਨੂੰ ਬਿਛਾਂਦੀ ਖੁਨੀਆਂ ਵਿਚ ਲੁਕੋਂਦਾ ਹੋਇਆ ਉਸਦੀ ਅਸਲੀ ਗਲ ਮਲਮ ਕਰਨ ਲਈ ਅਗੇ ਵਧਿਆਂ ਅਜੇ ਥੋੜਾ ਚਿਰ ਹੀ ਬੀਲਿਆਂ ਹੋਵੇਗਾ ਕਿ ਉਸ ਸੀਰ ਵਿਚੋਂ ਠੰਡੇ ਹਾਹੁ ਕਿਆਂ ਦੀ ਹਨੇਰੀ ਨੇ ਵਗਕੇ ਨਾਂ ਕੇਵਲ ਉਸ ਇਸਤ੍ਰੀ ਦਾ ਦਿਲ ਹਿਲਾ ਇਤਾ ਪੰਤੁ ਇਸ ਬਹਾਦਰ ਨੂੰ ਹੋਰ ਭੀ ਚਿੰਤਾ ਵਿਚ ਘੇਰ ਏਕ ਕਦਮ ਅਗੇ ਵਧਨ ਤੇ ਤਿਆਰ ਕੀਤਾ । ਆਹਾ ! ਉਏ Original with: Language Department Punjab Digitized by: Panjab Digital Library