ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/240

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੩੪ ) (ਉਨਤਾਲੀਵਾਂ ਧਿਆਯ) . ਮੁਰਾਦ ਪੂਰੀ ਹੋਈ ਰਾਭਕਾਲੀ ਅਨੇਰੀ ਹੈ ਅਸਮਾਨ ਤੇ ਜਗਾ ਜਗਾ ਕਾਲੇ ਬਦਲਾਂ ਦੇ ਟੁਕੜੇ ਖਿਲਰੇ ਹੋਏ ਹੋਰ ਭੀ ਹਨੇਰ ਮਾਰ ਰਹੇ ਹਨ ਕਿ ਹੱਥ ਨਹੀਂ ਲਭਦਾ, ਹਾਂ ! ਕਦੀ ਉਕੁ ਦਿਸ਼ਾ ਵਲੋਂ ਬਿਜਲੀ ਲਿਸ਼ਕਨ ਨਾਲ ਥੋੜਾ ਬਹੁ ਰਸਤਾ ਦਿਸ ਪੈਂਦਾ ਹੈ ਇਸ ਵੇਲੇ ਵਿਚ ਸਾਡਾ ਬਹਾਦੁਰ ਅਪਨੂੰ ਮਿਤ ਪਿਆਰੇ ਦੇ ਮਕਾਨ ਤੋਂ ਨਿਕਲ ਕੇ ਉਸ ਬਾਗ ਨੂੰ ਜਾ ਰਿਹਾ ਹੈ ਜੇਹੜਾ ਅਸ਼ੋਕ ਬਾਣ-ਦੇ ਨਾਓ ਤੋਂ ਮਸ਼ਹੂਰ ਹੈ । ਅਰ ਜਿਸਦੇ ਚਾਰੇ ਪਾਸੇ ਉਚੀ ਕੰਧ ਨਿਗਵਾਨ ਹੈ ਅਰ ਜੋ ਦੁਸ਼ੇ ਦੇ ਅੰਦਰ ਨਾ ਆਓਨ ਦੇਨ ਬੀੜਾ ਉਠਾ ਚੁਕੀ ਹੈ ਹਾਂ ! ਓ ਦਿਸ਼ਾ ਵਲ ਇਕ ਆਓਨ ਜਾਨ ਦਾ ਦਰਵਾਜਾ ਹੈ, ਜਿਸ ਉਤੇ ਇਕ ਬੜਾ ਭਾਰੀ ਜਵਾਨ ਖੜੋ ਪਹਿਰਾ ਦੇ ਰਿਹਾ ਹੈ ਅਤੇ ਰਾਵਨ ਦੀ ਆਂਗ ਬਿਨਾਂ ਕਿਸਨੂੰ ਅੰਦਰ ਨਹੀਂ ਵੜਨ ਦੇਦਾ । ਦਿਨਦੇ ਵੇਲੇ ਤਾਂ ਇਸਦੀ ਸ਼ਕਲ ਦੇਖਨ ਤੋਂ ਹੀ ਹਵਾਸ ਗੁਮ ਹੁੰਦੇ ਹਨ | ਅਰ ਰਾਤ ਨੂੰ ਇ੯ : ਲਵਾਰ ਚਮਕਦੀ ਹੋਈ ਦੂਰੋ' ਅਜਿਹੀ ਭਯਾਨਕ ਮਲਮ ਪੈਂਦੀ ਹੈ। ਕਿ ਦੇਖਨ ਵਾਲੇ ਦਾ ਮਾਰੇ ਡਰਦੇ ਕਲੇਜਾ ਬਾਹਰ ਆ ਜਾਂਦਾ ਹੈ। ਪਿਆਰੀ ਜਾਂਨਦੇ ਵਿਛੋੜੇ ਦਾ ਦ੍ਰਿਸ਼ਯ ਅਖਾਂ ਦੇ ਸਾਹਮਨੇ ਆਕੇ ਉਸਦੀ ਹਿੰਮਤ ਨੂੰ ਕਮਜੋਰ ਕਰ ਦੇਂਦਾ ਹੈ । ਆ ਹਾਂ ! ਜਿਵੇਂ ਹੀ ਇਸ ਬਹਾਦੁਰ ਸਿਪਾਹੀ ਨੂੰ ਕਿਸੇ ਦੇ ਮਾਓਨ ਦਾ ਵਹਿਮ ਹੋਇਆ ! ਛੇਤੀ ਨਾਲ ਉਚੀ ਆਵਾਜ ਮਾਕੇ ਕਿਹ': Original with: Language Department Punjab Digitized by: Panjab Digital Library