ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/222

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੧੬ ) ਇਹ ਕਿ ਰਾਜਾਂ ਦਸਬ ਨੂੰ ਰਾਣੀ ਕੈਕਈ ਨੇ ਕਿਸੇ ਸ ਅਤੇ ਕਠਨ ਤਾਈਦੇ ਸਮੇਂ ਮਦਦ ਦਿਵਾਸੀ ਅਰ ਰਾਜ ਨੇ ਇਸਦਾ ਬਦਲਾ ਦੇਨ ਲਈ ਬਚਨ ਦਿਤ ਹੋਇਆਸੀ ਇਸ ਲਈ ਇਸਨੇ ਇਸ ਨਾਜਕ ਵੇਲੇ ਅਪਨੇ ਇਕਰਾਰ ਨੂੰ ਪੂਰਾ ਕਰਨ ਲਈ ਜੋ ਕਿ ਛੜੀਆਂ ਦਾ ਪਰਮ ਧਰਮ ਹੈ ਕਲੇਜੇ ਤੇ ਹੱਥ ਰਖ ਨਿਆਂ ਪੁੱਤੁ ਅਜਿਹੇ ਲੋਕ ਨੇਕ ਸਾਹਿਬ ਕੌਰ ਸਪੂਤ ਨੂੰ ਅਪਨੀ ਜੁਬਾਨੀ ਜਿਸ ਨਾਲ ਕਿ ਇਸ ਪਹਿਲਾਂ ਉਹ ਰਾਮਚੰਦੁ ਨੂੰ ਰਾਜ ਦਿਲਕ ਦੇਨ ਦਾ ਹੁਕਮ ਦੇ ਚੁਕਾ ਸੀ ਹਨ ਚੌਦਾ ਰੇ ਬਨ ਵਿਚ ਰਹਿਣ ਲਈ ਹੁਕਮ ਦੇਨਾਂ ਕਠਿਨ ਹੋਗਿਆ ਅਰ ਸ਼ੋਕ ਸਾਗਰ ਵਿਚ ਡਬ ਗਇਆਂ ਜਿਵੇਂ ਹੀ ਰਾਮਚੰਦ ਜੀ ਨੂੰ ਇਸ ਹਾਲ ਤੋਂ ਮਲੂਮੀ ਹੋਈ ਉਸੇ ਵੇਲੇ ਛੇੜੀ ਨਾਲ ਪਿਤਾ ਨੂੰ ਧੀਰਜ ਵਾਨ ਕਰਕੇ ਅਰ ਫੋਰ ਮਾਦੁ ਨੂੰ ਹੌਸਲਾ ਦੇਕੇ ਬਨਬਾਸ ਲਈ ਕਿ ਆਰ . ਹੋ ਗਏ ਛੋਟੇ ਭTਭਾ ਲਛਮਨ ਇਨਾਂ ਦਾ ਵਿਛੋੜਾ ਨ ਸਹ ਸਕ 1 ਅਰ ਇਨਾਂ ਦੇ ਨਾਲ ਹੀ ਭੁਰ ਪਇਆ ॥ ਮਲੇਸ਼ ਕੁਮਾਰੀ ਜਾਨਕੀ ਜੀ ਨੂੰ ਭਾਵੇਂ ਰਾਮਚੰਦੁ ਜੀ ਨੇ ਬਹੁਤ ਸਮਝਾਇਆਂ | ਅਰ ਤਰਾਂ ਤਰਾਂ ਦੇ ਜੰਗਲ ਵਿਚ ਰਹਨ ਦੇ ਦੁਖੜਤ ਬਿਭ ਸਣਾਏ ਪ੍ਰੰਤੂ ਉਸਨੇ ਇਕੋ ਹੀ ਗਲ ਤੇ ਦ੍ਰਿੜਤਾ ਰਖੀ “ਕਿ ਨਮੀ ਜੀ ਭਾਵੇਂ ਮਾਂ-ਪਿਤਾ ਭੈਣ ਅਰ ਭਾਈ ਕੁਟੰਬ-ਕਬੀਲਾ ਅਰ ਸਹੇਲੀਆਂ ਸਸ ਸੌਹਰ ਸਭੋ ਪਿਆਰੇ ਹਨ ਪੰਤੁ ਆਪ ਦੇ ਬਿਨਾਂ ਇਹ ਸਭੋ ਦੁਖਦਾਈ ਹਨ ਧਨ ਦੌਲਭ ਦਾਸੀਆਂ ਅਰਦਾਸ 7 ਭ ਅਤਲਸ਼ ਅਰ ਮਖ਼ਮਲਾਂ ਦੀਆਂ ਸੇਜਾ ਅਹ ਫਰਸ਼ ਗਲੀਚੇ ਅਚ ਇਹ ਸਭ ਮਹਿਲ ਬਾਗ ਬਾੜੀਅi ਆਦਿਕ ਬਿਨਾਂ ਆਪਦੇ ਸੌਕਰ ਅਰ ਚਿੰਤਾ ਦਾਯਕ ਹੋਨਗੇ ਜਿਸ ਪ੍ਰਕਾਰ ਸੁ ਬਿਨi Bਮਾ ਦੇ ਅਰ ਮਛੀ #ਲ ਦੇ ਬਿਨਾਂ ਜੀਉਂਦੀ ਨਹੀਂ ਹੋ ਸਕਦੀ ਇਮੇ ਪਰ ਆਪਦੇ ਬਿਨਾਂ ਮੇਰਾਂ ਜੀਉਂਨਾ ਕਠਿਨ ਹੋ ਜਾਏਗ ਅਤੇ ਆਪਦੇ ਨਾਲ ਜੰਗਲ ਵਿਚ ਹਿਨਾਂ ਮੇਰੇ ਲਈ ਅਤਿ ਸੁਖਦਾਇਕ ਹੋਵੇਗਾ ਅਰ ਜੰਗਲੀ ਘਾਹ ਦਾ ਛੰਨਾ ਘ ਦੇ ਚਹਨ ਦੇ "ਝਾਇਆ ਸਨਕੀ ਜੀ ਨੂੰ ਭਾਰ ਪਇਆ ॥ Original with: Language Department Punjab Digitized by: Panjab Digital Library