ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/218

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੨ ) ਆਪ ਲੋਕਾਂ ਦੀ ਬੇਇਤਫਾਕੀ ਨਾਲ ਫੇਰ ਦੁਮਟੁ ਨ ਗ ਕੇ ਪਿਆ ਹੈ ਤੁਹਾਡੀ ਬੇਪ੍ਰਵਾਹੀਂ ਤੇ ਕਲਕਲ ਦੁਸਿਆਂ ਦਾ ਹੌਸਲਾਂ ਵਧਾ ਰਹੀ ਹੈ ਨੇਸ਼ ਦਿਨ ਅਖਾਂ ਪਾੜ ੨ ਦੇਖ ਰਿਹੇ ਹੈਨ ਓਹ ! ਸੋਕ !! ਆਪ ਲੋਕ ਇਸ ਪਾਸੇ ਧਿਆਨ ਹੀ ਨਹੀਂ ਕਰਦੇ ਦੁਸ਼ੀਆਂ ਕੌਮਾਂ ਭਾਵੇਂ ਸਾਡੇ ਤੇ ਕਿੰਨਾ ਹੀ ਜ਼ੁਲਮ ਕਿਉਂ ਨਾ ਕਰਨ ਸਾਡੀਆਂ ਆਈਆਂ ਚਾਹੇ ਮਿਟੀ ਵਿਚ ਕਿਉਂ ਨਾਂ ਰੁਲਾ ਦੇਨ ਆਂਪ ਲੋਕਾਂ ਦੇ ਕੰਨਾਂ ਤੇ ਜੁ ਭੀ ਨਹੀਂ ਰੜਕ ਦੀ ਅਰ ਰੜਕੇ ਕਿਉਂ ਆrਨੂੰ ਤਾਂ ਨਾਂ ਕੋਈ ਦੁਖ ਪਹੁੰਚਿਆ ਹੈ ਦੁਖ ਤਾਂ ਉਨਾਂ ਵਿਚਾਵਿਆਂ ਨੂੰ ਜੋ ਅਪ ਦੀ ਪੂਜਾ ਹਨ ਯਾ ਆਖਦੇ ਛਤ ਛਾਇਆਂ ਹਨ ਯਾਦ ਰਖੋ ਇਹ ਖਿਆਲ ਆਪ ਨੂੰ ਬੜੀ ਭੂਲ ਵਿਚ ਪਾ ਰਿਹਾ ਹੈ ਆਂਖਦੇ ਰਾਜਸੀ ਕੰਮ ਜੋ ਕਰਨੇ ਹਨ ਮਾਮੂਲੀ ਜਿਹੇ ਨਹੀਂ ਹਨ ਈਰ ਦੇ ਹਜੂਰ ਆਪ ਹੀ ਇਨਾਂ ਗਲਾਂ ਦੇ ਕਸੂਰਵਾਰ ਮੰਨਤ ਹੋ ” ਜਾਓਗੇ ਦੁਨੀਆਂ ਆਪ ਨੂੰ ਹੀ ਬੁਰਿਆਈ ਦੇ ਨਾਮ ਨਾਲ ਜਾਂ ਯਾਦ ਕਰੇi ਅਰ ਉਨਾਂ ਵਿਚਾਰਿਆਂ ਗਰੀਬਾਂ ਦੀਆਂ ਹਾਵਾਂ ਤੁਹਾਡਾ ਨਸ਼ਟ ਕਰਨ ਗੀਆਂ ਜਰਾ ਸ਼ਾਲਤਾਂ ਨੂੰ ਤਾਂ ਵੇਖੇ, ਰਾਜਨੀਤੀ ਨੂੰ ਪੜੋ, ਸੋਚ ਵਿਚਾਰ ਕਰੋ ਅਰ ਧਿਆਨ ਕਰਕੇ ਦੇਖੋ ਕਿ ਸਾਡੇ ਕੀ ਨਿਅਮ ਹਨ, ਉਫ !.ਜਦ ਉਟਕਲਾ ਦੀ ਰਾਜ ਦੁਲਾਰੀ ਨੂੰ ਅਨਯ ਦੇਸ਼ ਦਾ ਰਾਜਾ ਜੋਰੋ ਜੋਰੀ ਪਕੜ ਕੇ ਲੈ ਗਿਆ ਕਿ ਸੇਨੋ ਨੂੰ ਝਕ ਭੀ ਨਾ ਕੀਵੀਂ ਨਰਿੰਦ ਵਿਦਿਆਧਰ ਦੀ ਇਸਤੀ ਰਕਸ਼ ਦੀਪ ਵਾਲੇ ਲੈ ਗਏ ਤਾਂ ਕਿਸੇ ਨੇ ਜਾਕੇ ਪੁਛ ਪs &ਤੀ ? ਛੋਟੀਆਂ ਛੋਟੀਆਂ ਗਲ' ਦਾ ਤਾਂ ਕੁਝ ਖਿਆਲ ਹੀ ਨਹੀਂ ਨਾ ਜਾਨੀਏ ਫੇਰ ਆਪ ਲੋਗ ਕਿਸ ਗਲ ਦੇ ਘੁਮੰਡ ਤੇ ਬੈਠੇ ਹੋ ਬਹਾਦਰੋ ! ਜਦ ਵੀਕ ਤੁਸੀਂ ਇਕ ਦੂਜੇ ਤੋਂ ਤਨੋਂ ਮਨੋਂ ਹੋ ਜਾਨ ਦੇਨ ਸ਼ ਨੂੰ ਤਿਆਰ ਨਹੀਂ ਹੋਜਾਂਦੇ ਕੁਦ ਤੀਕ ਸਾਡੇ ਦੇਸ਼ ਦੀ ਉਨਤੀ ਦੀ ਕੋਈ ਆਸ਼ਾ ਨਹੀਂ ਯਾਦ ਰਖੋ ਜੇਕਰ ਇਹੋ ਦਿਸ਼ਾ ਨਹੀਂ * ਜਾਂ ਤੁਹਾਡੇ ਸ਼ਤ੍ਰ ਇਕ ੨ ਨੂੰ ਗੜਪ ਕਰ ਜਾਨਗੇ ਅਰ ਫੇਰ · · le Department Punjab Digital Library