ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/213

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( 02 ) ਸੁਵ-ਆਪ ਦੀ ਇਸ ਕ੍ਰਿਪਾ ਦਾ ਮੈਂ ਤਨ ਮਨ ਨਾਲ ਧੰਨ ਵਾਦੀ ਹਾਂ ਪਰੰਤੂ ਮੈਂ ਕੀ ਕਰਾਂ ਕਿ ਇਸ ਆਸਾਨ ਦੇ ਲਾਨ ਦੀ ਸਮਰਥਾ ਮੇਰੇ ਵਿਚ ਨਹੀਂ ਇਹ ਕਹ ਰਾਮਚੰਦ ਜੀਦੋ ਚਰਣਾਂ ਵਿਚ ਡਿਗ ਪਇਆ ਪਰ ਉਨਾਂ ਨੇ ਛੇਤੀਨਾਲ ਉਠਾ ਕੇ ਅਪਨੇ ਗਲ ਨਾਲ ਲਾਇਆ ਅਰ ਕਿਹਾ ਲਗੀ ! ਤੁਸੀਂ ਕਿਸ ਧਿਆਨ ਚਿਵ ਹੋ ਇਹ ਕੋਈ ਅਸਾਨ ਦੀ ਗਲ ਨਹੀਂ ਇਕ ਦੂਜੇ ਦੀ ਆਤੀ ਕਾਲ ਵਿਚ ਸਹਾਇਤਾ ਕਰਨੀ ਮਨੁਖ ਦਾ ਧਰਮ ਹੈ ਬਲਵਾਨ ਅਨਿਆਇ ਕਾ ਭੋ ਨਿਬਲ ਅਰ ਦੀਨ ਨੂੰ ਬਚਾਨਾ ਛ ਦਾ ਧਰਮ ਹੈ ਫੇਰ ਦਸੋ ਖਾਂ ਕਿ ਅਸਾਨ ਕਿਸ ਗਲਦਾ ? ਸੁਵ ( ਕੁਜਚਿਰ ਚੁਪ ਰਹਨਦੇ ਪਿਛੋਂ ) ਅਛਾ ! ਜੋਕੁਝ ਆਪਨੇ ਕਿਹਾ ਹੈ ਸਤਯ ਹੈ ਪਰੰਤੂ ਮੈਂ ਕਦਾਚਿਤ ਸਹ ਨਹੀਂ ਸਕਦਾ ਕਿ ਸੀਤਾ ਜੀ ਦੁਖ ਅਰ ਚਿੰਤਾ ਵਿਚ ਰਹਿਨ ਅਰ ਅਮੀ ਉਨਾਂ ਦੇ ਕਲੇਸ਼ ਨੂੰ ਨਿਵਰਤ ਕਰਨ ਦਾ ਜਤਨ ਨਾ ਕਰੀਏ ? ਜੇਕਰ ਆਗਿਆ ਕਰੋ ਤਾਂ ਉਸ ਅਭਾਗੀ ਨਾਜੀਵ ਰਾਵਨ ਤੇ ਚੜਾਈ ਕੀਤੀ ਜਾਵੇ ਕਿਉ' ਕਿ ਉਸ ਨਾਲ ਸ਼ਾਂਤੀ ਸੁਭਾਵ ਤੋਂ ਕੰਮ ਨਿਕਲਨਾਂ ਕਠਿਨ ਹੈ ॥ | ਰਾਮਚੰਦ-ਜਰਾ ਹਸ ਕੇ) ਐਡੀ ਛੇਤੀ ! ਵਰਖਾ ਰਿਤੁ ਵਿੱਚ ਮਨੀਕ ਵੈਦਕਾਂ ਅਰ ਸ਼ਾਸ਼ਕੁ ਕਾਰਾਂ ਨੇ ਯਾਤ੍ਰਾ ਕਰਨ ਮਨਾ ਲਿਖੀ ਹੈ ਇਸ ਲਈ ਅਜੇ ਸਾਨੂੰ ਮੌਨ ਰਹਨਾਂ ਚੰਗਾ ਹੈ ਤਾਂ ਇਸ ਵੇਲੇ ਵਿਚ ਤੁਸੀਂ ਫੋਜ: ਅਰ ਚ ਸਦ ਆਦਕ ਦਾ ਬੰਦ ਕਰ ਲੌ ॥ ਸੁਗੀ- ਸਤ ਬਚਨ ! ਇਹ & ਹਕੇ ਉਥੋਂ ਉਠ ਸ਼ਹਿਰ ਵਲ ਅਇਆ, ਹਨੂਮਾਨ, ਅੰਗਦ, ਨਲ ਅਰ ਨੀਲ ਨੂੰ ਬੁਲਾ ਕੇ ਯੁਧ ਦਾ ਸਮਿਆਨ ਅਕੱਠਾ ਕਰਨ ਲਈ ਨਿਅਤ ਕੀਤਾ ਅਰ ਆਪ ਇਸੇ ਕੰਮ ਵਿਚ ਲਗ ਗਿਆ ॥ Original with: Language Department Punjab Digitized by: Panjab Digital Library