ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/207

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੦੧) | ਪਾਪਤ ਹੈ ਅਰ ਸਚਮੁਚ ਬਾਣੀ ਉਸ ਵਿਚਾਰੇ ਨਿਰਦੋਸ਼ ਤੇ ਜ਼ੁਲਮ ਕਰ ਰਿਹਾ ਹੈ ਜਿਸ ਪ੍ਰਕਾਰ ਕਿ ਭੁਸੀਂ ਕਹਿੰਦੇ ਹੋ ਤਾਂ ਅਸੀ ਛੜੀ ਹਾਂ ਅਰ ਸਾਡਾ ਧਰਮ ਹੈ ਕਿ ਦੁਖੀਆਂ ਅਰ ਕਮਜ਼ੋਰਾਂ ਦੀ ਸਹਾਇਤਾ ਕਰੀਏ ਇਹ ਕਹਕੇ ਅਗੇ ਨੂੰ ਤੁਰ ਪਏ ॥ ਜਦ ਸੁਗੀਵ ਨੇ ਹਨੁਮਾਨ ਨੂੰ ਬੜਾ ਖੁਸ਼ੀ ੨ ਆਓਦਾਂ ਦੇਖਿਆ ਥਾਂ ਜਲਦੀ ਨਾਲ ਉਠਕੇ ਅਗੋਂ ਲੈਨ ਲਈ ਅਗੇ ਵਧਿਆ ਅਰ ਹਨੁਮਾਨ ਜੀਤ ਉਨਾਂ ਦਾ ਹਾਲ ਸੁਨਕੇ ਬੜਾ ਸੰਨ ਹੋਇਆ ਮਹਾਰਾਜਾ ਰਾਮਚੰਦ ਜੀ ਨੂੰ ਮਿਲਕੇ ਲਛਮਨ ਨੂੰ ਮਿਲਿਆ ਅਰ ਗਲਾਂ ਕਰਦਾ ਹੋਇਆ ਇਨਾਂ ਨੂੰ ਇਸੇ ਥੜੇ ਤੇ ਲਿਆ ਕੇ ਦੁਪਦਾ ਅਰ ਗਹਿਨੇ ਦਿਖਾ ਪੇਭਰੀ ਦੀ ਗਲ ਬਾਤ ਕਰਕੇ ਅਰ ਪਿਛੋਂ ਅਪਨੀ ਸਾਰੀ ਸਿਰੋਂ ► ਪੈਰ ਭਕ ਵਿਯਸਬਾ ਕਹ ਸੁਨਾਈ ॥ | ਜਦੋਂ ਨਵੀਨ ਦੀਆਂ ਗਲਾਂ ਬਾਤਾਂ ਮੁਕ ਚੁਕੀਆਂ ਚੋਂ ਹਨੁਮਾਨ ਜੀ ਨੇ ਇਸ ਸਮੇਂ ਦੀ ਰੀਤਿ ਮੂਜਬ ਅਗ ਬਾਲੀ ਜਿਸਦੇ ਆਲੇ ਦੁਆਲੇ ਫੇਰੇ ਲੈਕੇ ਮਿਕੁ ਤਾਈ ਦਾ ਪ੍ਰਨ ਕੀਤਾ ਦੁਲੇ ਦਿਨ ਮਹਾਰਾਜ ਰਾਮਚੰਦੂ ਜੀਨੇ ਸੁਗੀਵ ਨੂੰ ਉਸ ਨਾਲ ਜੁਧ ਕਰਨ ਲਈ ਤਿਆਰ ਕਰ ਦਿਤਾ ਅਰ ਆਪ ਸਹਾਇਤਾ · ਕਰਨ ਲਈ ਛਆਰ ਹੋ ਗਏ ॥ | (ਛੱਤੀਵਾਂ ਅਧੜਾਯ) + + ਬੁਰਿਆਈ ਦਾ ਫਲ ਪਾਤਾਕਾਲ ਦਾ ਸੁਹੌਨਾ ਵੇਲਾ ਹੈ ਅਰ ਤਾਰੇ ਅਕਾਸ Original with: Language Department Punjab Digitized by: Panjab Digital Library