ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/206

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੦0 ) ਹੈ ਕਿ ਉਸਦੇ ਘਰ ਬਾਠ ਲਟਕੇ ਉਸਨੂੰ ਬਾਹਰ ਕੱਢ ਦਿਤਾ ਹੈ ਅਰ ਓਹ ਵਿਚਾਰ ( ਸੈਨਡ ਕਰਕੇ ) ਜਾਂਨ ਬਚਾਕੇ ਉਸ ਮਕਾਨ ਵਿਚ ਲੁਕਿਆ ਬੈਠਾ ਹੈ ਕਿਉਂ ਕਿ ਓਹ ਓਹਦੇ ਸਾਮਨੇ ਹੋਨ ਦੀ ਸ਼ਕਤ ਨਹੀਂ ਰਖਦਾ ਆਪਨੇ ਜੋ ਰਾਵਨ ਦੀ ਬਾਬਤ ਸੁਨਿਆ ਹੈ ਓਹ ਬਿਲਕੁਲ ਠੀਕ ਹੈ ਸੁਗ੍ਰੀਵ ਨੇ ਅਪਨੀ ਅਖੀ ਓਹ ਨੂੰ ਦੇਖਿਆ ਹੈ ਅਤ ਹੋਰ ਇਥੋਂ ਤੀਕੁ ਕਿ ਉਸਦੇ ਪਾਸ ਇਕ ਦੁਪਦਾ ਅਰ ਕੁਝ ਗਹਿਨੇ ਉਸ ਪਤਿਤਾ ਇਸਤੀ ਨਹੀਂ ! ਨਹੀਂ !! ਮੇਰੀ ਮਾਤਾ ਦੇ ਸੁਟੇ ਹੋਏ ਹਨ । ਜਿਨਾਂ ਨੂੰ ਉਸਨੇ ਚਲਦੇ ਚਲਦੇ ਖਬਰੇ ਕੀ ਗਲ ਸੋਚ ਕੇ ਬਿਵਾਨ ਵਿਚੋਂ ਆਪ ਏ ਧਨ ਨੂੰ ਸੁਟ ਗਈ ਸੀ । ਜੇਕਰ ਆਪ ਸੁਵ ਦੀ ਇਸ ਮੁਸੀਬਤ ਵਿਚ ਸਹਾਇਤਾ ਕਰੋਗੇ ਤਾਂ ਨਿਸ਼ਚਾ ਹੈ ਪੰਤੁ ੫੩। ੫੨। ਪੂਰਾ ਯਕੀਨ ਹੈ ਕਿ ਓਹ ਭੀ ਅਪੁਨੀ ਰਾਜਧਾਨੀ ਨੂੰ ਅਪਨੇ ਹੱਥ ਵਿਚ ਕਾਇਮ ਕਰਕੇ ਆਪਦੀ ਭੀ ਤਨੋਂ ਮਨੋਂ ਹੋ ਮਦਦ ਕ ਗ ॥ ਹਨੁਮਾਨ ਦੀ ਇਸ ਗਲਬਾਤ ਨੂੰ ਸੰਨਕੇ ਮਹਾਰਾਜ ਰਾਮਚੰਦੁ ਵੀਂ ਬੜੇ ਪ੍ਰਸੰਨ ਹੋਏ ਅਰ * ਲਛਮਨ ਨੂੰ ਅਪਨੀ ਵਲ ਕਰਕੇ ਹਨੂਮਾਨ ਦੀ ਸ਼ੋਭਾ ਕ ਨੇ ਦੇ ਪਿਛੇ ਝੋਲੇ । ਸੁਖ ! ਇਸ ਗਲ ਦੀ ਤਾਂ ਕੋਈ ਪ੍ਰਵਾਹ ? ਹੈਂ ਤੇ ਓਹ ਸਾਡੀ ਮਦਦ ਕਰੇ ਯਾ ਨਾ ਕਰੇ ਪਰੰਤੂ ਜੇਕਰ ਠੀਕ ਓਹ ਅਨੁਯਾਈ

  • ਇਸ ਵੇਲੇ ਰਾਮ ਚੰਦ ਜੀ ਨੇ ਜੋ ਕਥਨ ਹਨੂਮਾਨ ਜੀ ਦੀ ਉਸ੩ਦੀ ਲਈ ਕੀਤਾ ਹੈ ਓਹ ਚਨੇ ਯੋਗ ਹੈ ਓਹ ਕਥਨ ਕਰਦੇ ਹਨ ਤੇ ਲਛਮਨ ! ਜੋ ਸ਼ੋਭਾ ਸ਼ਾਸਕਾਰਾਂ ਨੇ ਪੰਡਤਾਂ ਅਰ ਬਧੀਮਾਨ +ਨਾਂ ਦੀ ਕੀਤੀ ਹੈ ਓਹ ਲਛਨ ਭ ਹਨੁਮਾਨ ਵਿਚ ਪਭ ਹੁੰਦੇ ਹਨ ਇਸਦੇ ਵਚਨ ਵਾਕਚੋਂ ਮਲੂਮ ਹੁੰਦਾ ਹੈ ਕਿ ਿਗ-s,ਜੁਰ-ਅਥਰਵ ਅਰੋ ਸ਼ਾਮ ਵੇਦ ਦਾ ਗਿਆਤਾਂ ਹੈ ਅਰ ਵਯਾਕਰਣ , ਭੈ ਭਲੀ ਪ੍ਰਕਾਰ ਜਾਨਦਾ ਹੈ (ਦੇਖੋ ਰਾਮਾਇਣ ਦੇ ਬਲਾਮੀਕੀ ਕਿਸਿਧਾ ਕਾਂਡ ਸ ਗ ੩ ਪੰਤੀ ੫ ॥

dige Department Punjab sitized by: jab Digital Library