ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/204

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੯੮ ) ਰਾਮਚੰਦ-ਲਛਮਨ ! ਹੁਨ ਚਿੰਤਾ ਫ਼ਿਕਰ ਕਰਨ ਨਾਲਤਾਂ ਕੁਝ ਬਨ ਨਾ ਹੀ ਨਹੀਂ ਪਰੰਤੂ ਧੀਰਜ ਅਰ ਸੰਤੋਖ ਦਾ ਵੇਲਾ ਹੈ ਕਿਉਂ ਕਿ ਜੋ ਕੰਮ ਦਿਲ ਨੂੰ ਦ੍ਰਿੜ ਅਰ ਪਕਿਆਂ ਰਖਨ ਕੇ ਹੁੰਦਾ ਹੈ ਓਹ ਚਿੰਤਾ ਫ਼ਿਕਰ ਕੀਤੀਆਂ ਨਹੀਂ ਹੁੰਦਯਾਦ ਰਖੋ । ਜੋ ਪਰਸ਼ ਧੀਰਜ ਅਤੇ ਸੰਤੋਖ ਨਾਲ ਮੁਬਤ ਦਾ ਸਾਹਮਣਾ ਕਰਦਾ ਹੈ ਓਹੋ ਹੀ ਅਪਨਾਂ ਕੰਮ ਲੈ ਨਿਕਲ ਦਾ ਹੈ । ਭਾਵੇਂ ਕਰਮ ਬਲੀ ਹਨ ਮਗਰ ਉੱਦਮ ਭੀ ਤਾਂ ਕੁਝ ਚੀਜ ਹੈ ਪਰੰਤੁ ਇਸ ਨੂੰ ਸੋਚਨ ਲਈ ਆਦਮੀ ਨੂੰ ਭੀ ਤਾਂ ਕੁਝ ਸ਼ਕਤੀ ਹੋਨੀ ਚਾਹੀਦੀ ਹੈ ਆਰ ਓਹ ਤਦ ਹੀ ਪ੍ਰਾਪਤ ਹੋ ਸਕਦੀ ਹੈ ਜਦ ਪਰਖ ਨਿਸਚਿੰਤ ਹੋਵੇ ਫੇਰਾ ਇਹ ਬਾਲਕਨ ਮੇਰੇ ਸੰਤੋਖ ਹਠ ਅਰ ਉਦਮ ਵਿਚ ਵਿਘਨ ਦੇਨ ਵਾਲਾ ਹੋਵੇਗਾ । ਇਸ ਵਿਚ ਇਹ ਤਾਂ ਸੰਦੇਹ ਨਹੀਂ ਕਿ ਓਹ ਪਾਨ ਪਿਆਰੀ ਸਾਥੋਂ ਵਿਚੜੀ ਹੋਈ ਹੈ ਅਰ ਉਸ ਦੁਸ਼ਟ ਦੇ ਪੰਜੇ ਵਿਚ ਫਸ ਗਈ ਹੈ ਪਰ ਕੀ ਇਹ ਜਰੂਰੀ ਹੈ ਕਿ ਅਸੀ ਭੀ ਚਿੰਤਾਤੁਰ ਹੋਕੇ ਹੱਥ ਪੈਰ ਢਲੇ ਸੂਟਕੇ ਬੈਠ ਰਹੀਏ ਅਰ ਆਲਸ ਕਰੀਏ ਨਹੀਂ ! ਨਹੀਂ !! ਇਸਤਰਾਂ ਨਾਂ ਕਰੋ ਸੰਤੋਖ ਅਰ ਧੀਰਜ ਨਾਲ ਕੰਮ ਲਵੋ ਅਰ ਉਸਨੂੰ ਢੂਢਨ ਦਾ ਜਤਨ ਕਰੋ ॥ ਲਛਮਨ-(ਰਾਸ ਹੋਕੇ ) ਜੋ ਕੁਝ ਆਪਨੇ ਕਿਹਾ ਹੈ : ਸਭ ਸਤ ਹੈ ਪਰੰਤੂ ਮੈਂ ਕੀ ਕਰਾਂ ਮੇਰੇ ਤੋਂ ਹੋਸ਼ ਹਵਾਸ਼ ਉਡ ਰਹੇ ਹਨ ਅਰ ਕੁਝ ਸਮਝ ਵਿਚ ਨਹੀਂ ਐਦਾਂ ਇੰਨੇ ਵਿਚ ਖਬੇ ਪਾਸਿਓ ਇਕ ਪੁਰਖ ( ਹਨੁਮਾਨ ) ਨਜ਼ਰ ਆਇਆ ਜੋ ਸਿਰ ਨੀਵਾਂ ਨਿਭਾਈ ਨਾਲ ਹੱਥ ਜੋੜ ਕੇ ਆ ਖਲੋਤਾ ਰਾਮਚੰਦ ਜੀ ਨੇ ਪਹਿਲੇ ਤਾਂ ਅਪਨੀ ਇਟੀ ਨਾਲ ਸਿਰ ਤੋਂ ਪੈਰਾਂ ਤਕ ਜਾਚਿਆ ਅਰ ਫੇਰ ਕਹਿਨ ਲਗੇ । ਰਾਮਚੰਦੂ-ਭਾਈ ਤੂੰ ਕੌਨ ਹੈ ਅਰ ਸਾਥੋਂ ਕੀ ਚਾਹਨਾ ਹੈ ॥ 993 Original with: Language Departments Digitized by: Panjab Digital Library