ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/202

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

As . ( ੧੯੬) ਰਾਮਚੰਦ੍ਰ ਜੀ ਦੇ ਵਲ ਤਾਂ ਧਿਆਨ ਕਰੋ ਭਾਵੇਂ ਇਨ੍ਹਾਂ ਦਾ ਰੰਗ ਲਛਮਨ ਦੀ ਨਾਲੋਂ ਸਵਲਾ ਹੈ । ਨਹੀਂ। ਨਹੀਂ । ਸ਼ਾਮ ਮਗਰ ਅਤੁਰੰਤ ਦਿਲ ਹਰਨ ਮਨੋਹਰ ਹੈ ਇਨਾਂ ਦਾ ਚੇਹਰਾ ਦੇਖਨ ਨਾਲ ਤਾਂ ਮਨ ਭੀ ਨਹੀਂ ਭਰਦਾ ਅਖਾਂ ਦਿਆਂ ਪੁਲੀਆਂ ਫਿਰਨ ਦਾ ਨਾਂ ਹੀ ਨਹੀਂ ਲੈਂਦੀਆਂ ਸਚ ਹੈ ਗੋਦੜੀ ਵਿੱਚ ਲਾਲ ਨਹੀਂ ਲਕਿਆਂ ਰਹਿੰਦਾ | ਦੇਖਨ ਨੂੰ ਤਾਂ ਸਿਰ ਤੇ ਜਟਾਂ ਜੂਟ ਅਰ ਮੋਢੇ ਮ੍ਰਿਗਛਾਲਾ ਹੈ ਮਗਦ ਇਨਾਂ ਦਾ ਚੌ ਅਰ ਹਸਮੁਖਾਂ ਮਸਤਕ ਹਰਨ ਵ ਅਖ ਦੇਖਨ , ਵਾਲੇ ਦੀਆਂ ਸਾਰੀਆਂ ਤਕਲੀਫਾਂ ਨੂੰ ਦੂਰ ਕਰ ਦੇਈਆਂ ਹਨ ਇਨਾਂ ਦਾ ਦਿਬ ਚੁਪ ਕੰਨਨ ਜਿਹਾ ਚੇਹਰਾ ਅਸਾਂ ਚਮਕ ਰਿਹਾ ਹੈ ਜਿਹਾ ਕਿ ਸੂਰਜ ਅਪਨੇ ਤੇਜ ਦਾ ਲਿਸ਼ਕਾਰਾ ਮਾਰਦਾ ਹੈ । ਕੁਟੰਬ ਕਬੀਲਾ ਅਤੇ ਸਾਥੀਆਂ ਦਾ ਵਿਛੋੜਾ, ਸੀ ਪਿਤਾ ਜੀ ਦੀ ਚਿੰਤਾ, ਪਰਮ ਪੀਵਾਨ ਪਿਆਰੀ ਇਸਤ੍ਰੀ ਦਾ ਅਜਿਹੇ ਘੋਰ ਬੀਮਾਬਾਨ ਜੰਗਲ ਵਿੱਚ ਖੋਯਾ ਜਾਨਾ ਕੁਝ ਤਾਂ ਥੋੜੀ ਜਿਹੀ ਗੱਲ ਨਹੀਂ ਹੈ । ਪਰੰਤ ਇਨਾਂ ਗਲਾਂ ਦੇ ਹੋ : ਨਾਲ ਭੀ ਇਸ ਧਰਮ ਬੀਰ ਦੇ ਚਿਹਰੇ ਉਪਰ ਕਿਸੇਡਰਾਂ ਦੇ ਚਿੰਤਾ ਭੁਰ ਚਿਹਨ ਚਕੁ ਪ੍ਰਭ ਨਹੀਂ ਹੁੰਦੇ॥ ਪਾਠਕ ਗੁਣ ! ਆਪ ਹੈਰਾਨ ਹੋਵੋਗੇ ਕਿ ਰਾਮਾਇਣ ਦੇ ਕੋਵੀਸ਼ਰਾਂ ਨੇ ਤਾਂ ਰਾਮਚੰਦ ਜੀ ਦੀ ਇਹ ਅਵਸਥਾ ਅਭਭ ਚਿੰਤਾਵਾਨ ਅਰ ਮੋਕਾ ਸਪਦ ਵਰਨਨ ਕੀਤੀ ਹੈ ਫੇਰ ਅਸੀਂ > ਏਹ ਕੀ ਲਿਖ ਰਹੇ ਹਾਂ, ਨਹੀਂ' । ਨਹੀਂ । ਇਹ ਉਨਾਂ ਦੀ ਭੁਲ ਹੈ ਅਰ ਉਸ ਮਹਾਤਮਾਂ ਦੀ ਉਲਟਾ ਵਿਚ ਇਕ ਕਲੰਕ ਹੈ ਕਿਉਂ ਕਿ ਮਹਾਰਾਜਾ ਰਾਮ ਚੰਦ ਵਿਚ ਇਕ ਸ਼ਕਤੀ ਕੰਮ ਕਰ ਰਹੀ ਸੀ ਜਿਸ ਨੇ ਉਨਾਂ ਨੂੰ ਕਿਸੇ ਅਵਸਥਾ ਵਿੱਚ ਭੀ ਬਆਸ ਹੋਨੇ ਚ ਇਨਾਂ ਦੇ ਮੁਖ ਦੀ ਲਾਲੀ ਵਿੱਚ ਫ਼ਰਕ ਨਾਂ ਪੈਨ ਡਾ ਓਹ ਸ਼ਕਤੀ ਪਵਿ ਵੇਦ ਦਾ ਸਥਾਰਬ ਗਿਆਨ ਸੀ । ਭਾਵੇਂ ਉਨਾਂ ਨੂੰ ਹਜ਼ਾਰਾਂ ਦੀ ਤਰਾਂ ਦਿਆਂ ਕਸ਼ਟਾਂ ਨੂੰ ਸfਹਨਾ ਪਇਆਂ ਪਤੂ ਉਨਾਂਨੇ ਇਕ ਸ਼ਾਂਸ , ਭਰ ਲਈ ਭੀ . Original with: Language Department Punjab Digitized by: Panjab Digital Library