ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/200

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੯੪ ) ਨਾਮ ਸੁਨਕੇ ਹੀ ਕੋਹਾਂ ਨਸਦਾ ਹੈ ਯੁਧ ਦਾ ਤਾਂ ਨਾਂ ਹੀ ਨਾ . ਲਵੋ ਭਲਾ ਦੇਖੋ ਤਹੜੇ ਲੋਗਾਂ ਦੀ ਸਹਾਇਤਾ ਨਾਲ ਓਹ ਕਿਸੇ ਤਹ ਬ ਲੀ ਤੇ ਚੜਾਈ ਭੀ ਕਰ ਦੇਵੇ ਅਤੇ ਉਸ ਨੂੰ ਅਪਨੇ ਅਧੀਨ ਭੀ ਕਰ ਲਵੇ ਤਾਂ ਮੈਨੂੰ ਬਿਨਾਂ ਸ਼ 'ਮ ਔਰ ਤੁਹਾਨੂੰ ਲਕਿਆਂ ਭਾਈ ਦੇ ਹੋਰ ਕੀ ਪ੍ਰਾਪਤ ਹੋਵੇਗਾ ? ਖਬਰ ਨਹੀਂ ਹੈ ਕਿ ਓਹ ਕਿਆ ਇਭਚਾਰੀ ਪੁਰਖ ਹੈ »ਰੇ ਮੁਲਕ ਵਿੱਚ ਤਾਂ ਓਹਦੀ ਧਾਕ ਪਈ ਹੋਈ ਹੈ ਅਜੇ ਥੋੜਾ ਚਿਰ ਹੀ ਹੋਇਆ ਹੈ ਕਿ ਓਹ ਕਈ * ਇਕ ਇਸ ·ਆਂ ਨੂੰ ਜ਼ੋਰੋ ਜ਼ੋਰੀ ਪਕੜ ਲਿਆਇਆ ਜਾਂ ਕੋਈ ਐਹੋ ਜਿਹਾ ਪੁਰਸ਼ ਨਹੀਂ ਜੋ ਉਸਦੇ ਦੁਰ ਚਾਣੀ ਕੰਮਾਂ ਨੂੰ ਦੇਖਕੇ ਦਿਲ ਵਿੱਚ ਨਾਂ ਸੜਦਾ ਹੋਵੇ ਮਗਰ ਓਹ ਵਿਚਾਰੇ ਕਰ ਹੀ ਕੀ ਸਕਦੇ ਹਨ ? | ਦੂਰ ਕਿਉ ਜਾਂਦੇ ਹੋ ਇਨਾਂ ਦਿਨਾਂ ਦੀ ਹੀ ਗਲ ਹੈ * ਕਿਮੈਂ ਇਸੇ ਜਗਾਂ ਬੈਠਾ ਹੋਇਆ ਅਘਨੇ ਦੁਖਾਂਨੂੰ ਯਾਦ ਕਰਕੇ ਈਸ਼ਰ ਅਗੇ ਪ੍ਰਾਰਥਨਾ ਕਰ ਰਿਹਾ ਸਾਂ ਕਿ ਅਚਨ ਚੇਤ ਇਕ ਇਸਤਾਂ ਦੇ ਫੋਨ ਕੁਰਲੈਨ ਦੀ ਆਵਾਜ ਆਈ ਜਿਉਂ ਮੈ ਸਿਰ ਚੁਕ ਕੇ ਦੇਖਯਾਦਾਂ ਉਸੇ ਦੁਸ਼ਟ ਨੂੰ ਯਾ ਕਿ ਇਕ ਸੁਦੀ ਇਸਵੀ ਨੂੰ ਬਵਾਨ ਵਿੱਚ ਬਿਠਾਏ ਲਈ ਜਾਂਦਾ ਹੈ ਪਤਾ ਨਹੀਉਸ ਇਸਤ੍ਰੀ ਨੇ ਕੀ ਚਕੇ ਓਹ ਕਪੜਾ (ਉਂਗਲ ਨਾਲ ਦਿਖਾਕੇ) ਜਿਸ ਵਿੱਚ ਕੁਝ ਗਹਿਨਾ ਬੰਨਿਆ ਹੋਯਾ ਹੈ ਨੀਵੇਂ ਸੁਟ ਦਿਤਾ । ਕੀ ? ਅਜਿਹੇ ਮਨੁਖ ਤੋਂ ਛੁਸੀਂ ਆਸ ਕਰ ਸਕਦੇ ਹੋ ਕਿ ਓਹ ਮੇਰੀ ਇਸਤੀ ਨੂੰ ਜੋ ਅਪਨੀ ਸੰਦੜਾਈ ਵਿੱਚ ਸਭ ਤੋਂ ਵਧਕ ਹੈ ਛਡ ਦੇ ਗਾ ? ਨਹੀਂ । ਕਦੀ ਨਹੀਂ । ਪਰੰਤੁ ਓਹ ਉਸਨੂੰ ਦੇਖਕੇ ਮੇਰੇ ਹੀ ਲਹੂ ਦਾ ਕਿਹਾਇਆ ਹੋ ਜਾਏਗ !! | ਸੁਰੀਵ ਅਜੇ ਆਪਣੀ ਗਲਨੂੰ ਪੂਰੀ ਭੀ ਨਹੀਂ ਕਰ

  • ਦੇਖੋ ਬਾਲਮੀਕੀ ਰਾਮ (ਇਣ £ ਕਾਂਡ ਸਰਗ ੨੭

5 ॥ 07iginal with Language Department Punjab Digitized by: Panjab Digital Library