ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/199

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੯੩ ) ਦਿਸ ਰਿਹਾਂ ਹੈ ਵਧੀਕ ਚਿੰਤਾਵ ਨ ਹੋਯਾ ੨ ਜੇਹੜਾ

ਇਕ ਰਾਜਵੰਸ਼ ਦਾ ਬੜਾ ਭਾਰੀ ਸੁਰਮਾਂ ਪੁਰਖ ਹੈ ਅਤੇ ਜਿਸ ਨਾਲ ਵਾਰਤਾ ਲਪ ਕਰ ਰਿਹਾ ਹੈ ਓਹ ਭੀ ਬੀਰਤਾਈ ਅਰ ਬਹਾਦਰੀ ਵਿੱਚ ਇਸਦੇ ਬਰਾਬਰ ਹੀ ਹੈ ਪਰੰਤੂ ਅਜੇ ਅਵੈਲ ਉਮਰ ਹੀ ਹੈ ॥

ਆਹ ! ਪਹਿਲੇ · ਗੱਲ ਕਰਨ ਵਾਲੇ ਦਾ ਵਾਰ ਵਾਰ ਹੱਥ ਉਠਾ ਕੇ ਅਕਾਸ਼ ਵਲ ਦੇਖਨਾ ਅਰ ਮਥੇ ਤੇ ਹੱਥ ਮਾਰਕੇ ਠੰਡੇ ਹਾਹੁਕੇ ਭਰਨਾ ਲੋੜਾ ਅਤਥਾਭ ਸਾਮਨੇ ਵਾਲੇ ਪਰਖ ਨੂੰ ਕੰਪਾਏਵਾਨ ਕਰ ਰਿਹਾ ਹੈ ਪਤੁ ਓਹ ਦੇ ਦਿਲ ਨੂੰ ਤੋੜ ਰਿਹਾ ਹੈ ਇਨ ਗਲਾਂ ਨੂੰ ਦੇਖਕੇ ਸਾਥੋਂ ਭੀਨਾ ਰਿਹਾfਗਆ ਅਰ ਇਨਾਂ ਗਲ ਬਾਤ ਨੂੰ ਸੁਨਨੇ ਦੀ ਚਾਹ ਕਰਕੇ ਅਰ ਅਪਨਾ ਪਨ ਪੂਰਾ ਕਰਨ ਲਈ (ਜੋ ਪਹਿਲੇ ਭਾਗ ਵਿੱਚ ਅਪਨੇ ਪਾਠਕ ਗਨਾਂ ਨਾਲ ਕਰ ਚੁਕੇ ਹਾਂ ) ਅਗੇ ਵਧੇ । ਆਹਾਂ ! ਇਹ ਤਾਂ ਸਾਡਾ ਹੀ ਬੀਰ ਹਨੁਮਾਨ ਹੈ ਅਰ ਉਹ ਸੂਰਬੀਰ ਇਸਦਾ ਸੌਹਰਾ ਸਗੀਵ ਹੈ ਜੋ ਅਪਨੇ ਭਰਾ ਬਾਲੀ ਦੇ ਜੁਲਮ ਤੋਂ ਵੰਗ ਆਕੇ ਘਰ ਬਾਰ ਛਡ ਕੇ ਅਤੇ ਪਰਮ ਪੀਚਵਾਨ ਇਸਤੀ ਤੋਂ ਭੀ ਹੱਥ ਧੋ ਇਥੇ ਲੁਕ ਕੇ ਆ ਬੈਠਾ ਹੈ। ਅਰ ਇਸ ਵੇਲੇ ਹਨੁਮਾਨ ਨੂੰ ਕਹਿ ਦਿਹਾ ਹੈ ਕੀ ਕਰਾਂ ਕੁਝ ਸਮਝ ਨਹੀਂ ਪੈਂਦੀ ਕਿ ਮੈਨੂੰ ਹਨ ਕੀ ਕਰਨਾਂ ਚਾਹੀਦਾ ਹੈ ਤੁਹਾਨੂੰ ਏਥੇ ਔਨ ਦੀ ਇਸ ਲਈ ਖੇਚਲ ਦਿਤੀ ਸੀ ਕਿ ਤੁਸੀ ਹੀ ਕਸ਼ਟ ਨੂੰ ਕਟਨ ਦੇ ਮੇਰੇ ਭਾਰ ਬਣ ਗੇ ਪਰੰਭੁ ॥ ਅਮਸੋਸ ਹੈ ਮੇਰਾ ਵਿਚਾਰ ਝੂਠਾ ਨਿਕਲ ਆ ਤੁਸੀਂ ਭੀ ਉਸਦਾ ਸਾਮਨਾ ਕਰਨ ਦੀ ਸ਼ਕਤਿ ਨਹੀਂ ਰਖਦੇ । | ਹਨੁਮਾਨ-ਝ ਸੋਚਕੇ) ਜੇਕਰ ਅਜਿਹੀ ਗਲ ਹੈ ਤਾਂ ਮੈਂ ਰਾਜਾ ਰਾਵਨ ਨੂੰ ਸਹਾਇਤਾ ਲਈ ਕਿਉ ਨਾਂ ਆਖਾਂ ਮੈਂਨੂੰ ਨਿਸ਼ਯ ਹੈ ਕਿ ਓਹ ਸਾਨੂੰ ਜਰੂਰ ਮਦਦ ਦੇਗਾ॥ ਸੂਰੀਵ-ਕੀ ਕਿਹਾ ? ਰਾਵਨ ! ਓਹ ਤਾਂ ਬਾਲੀ ਦਾ Original with: Language Department Punjab Digitized by: Panjab Digital Library