ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/197

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

. i 4 ,

| - ੧ ੴ ਸਤਿਗੁਰ ਪ੍ਰਸਾਦਿ॥ ਦਾ, ਸ਼੍ਰੀਮਾਨ ਬਾ ਹਨੂਮਾਨ ਜੀ ਦਾ ਜੀਵਨ ਚਰਿ ॥ ਦੂਜਾ ਭਾਗ ਵਿੱਤ , ਚੌਤੀਵਾਂ ਅਧਯਾਯ ॥ ਹੈ ਅਤੇ ਬਦਲਾ ਲੈਣ ਦਾ ਵਿਚਾਰ ॥ ਪ੍ਰਭੂ ਸਿਮਰਣ ਪਰਿਣਾਮ ਹੈ, ਦੇਖੋ ਪਰਮ ਅਨੂਪ ॥ ਜਨ ਸਮੁਦਾਯ ਨਿਰਾਸਤਾ, ਧਾਰੇ ਆਸ਼ਾ ਰੂਪ ਹਾੜ ਦਾ ਮਹੀਨਾ ਹੈ ਦੁਪਹਿਰ ਦਾ ਵੇਲਾ ਹੈ ਜਦੋਂ ਕਿ ਸੂਰਜ ਦੇਵ ਤਾਂ ਅਪਨੇ ਭੇਜ ਨਾਲ ਬਵੀ ਨੂੰ ਅਯੰਤ ਤਪਾ ਰਹੇ ਹਨ ਅਰ ਉਸ ਦੀਆਂ ਤੇਜ ਕਿਨਾਂ ਐਸੀਆਂ ਦਿਸ ਰਹੀਆਂ ਹਨ ਮਾਨੋ ਪ੍ਰਿਥਵੀ ਵਿੱਚ ਵੀਰ ਖੁਭ ਰਹੇ ਹਨ ਮਨੁਖ ਕੀ ! ਇਸ ਵੇਲੇ ਤਾਂ ਇਸ ਤਪੀ ਹੋਈ ਪ੍ਰਿਥਵੀ ਤੇ ਪਸੂ ਭੀ ਚਲੱਨ ਭੁਰਨ ਤੋਂ ਆਤੁਰ ਹੋ ਰਹੇ ਹਨ i ਹਾਂ ! ਜੋ ਚੀਜ਼ਾਂ ਸੂਰਜ ਦੇ ਸਾਮਨੇ ਖੜੋ ਸੰਸਾਰ ਦੀ ਰਖਸ਼ਾ ਕਰਨੇ ਲਈ ਕਮਰ ਕੱਸੇ ਕਸ ਕੇ ਦਿੜ ਹਨ ਓਹ ਵਸਭੂ ਘਰ ਮੰਦਰ ਆਦਿਕ ਹਨ ਅਰ ਬਨਾਂ ਵਿੱਚ ਬਿਛ ਹਨ। ਭਾਵੇਂ ਸੂਰਜ ਨ ਉਨਾ ਨੂੰ ਭੀ ਅਪਨੇ ਤੇਜ ਨਾਲ ਤਸ਼ a qਪੇ ਮਾਰ ੨ ਕੇ ਧਰਮ ਹੀਨ ਕਰਨ ਦਾ ਯਤਨ ਤਾਂ ਨੇ ਮਗਰ ਓਹ ਇਕ ਮਹਾਭਮਾ ਜਨ ਦੀ ਨਿਆਈਂ ਜਿਸਨੇ Original with: Language Department Punjab Digitized by: Panjab Digital Library