ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/192

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੯੬) ਰਹੀ ਹੈ ਮੈਨੂੰ ਤਾਂ ਅਜ ਓਥੇ ਜਾਨਾ ਪਿਆ ਹੈ ਜਿਥੇ ਕੋਈ ਭੀ ਅਪਨਾ ਨਾਂ ਦਿਸੇਗਾ | ਏਨੇ ਵਿੱਚ ਸੁਗੀਵ ਭੀ ਓਥੇ ਆਂਗਿਆ ਜਿਸ ਦੇ ਪਦਮਗਾਂ ਨੂੰ ਸੋਚ ਵਿੱਚ ਬੈਠੀ ਵਖ ਅੱਖਾਂ ਤੋਂ ਅਥਰੂ ਨਿਕਲ ਪਏ ਤਾਂ ਓਹ ਜਲਦੀ ਨਾਲ ਧੀ ਨੂੰ ਛਾਤੀ ਨਾਲ ਲਾਕੇ ਆਖਨ ਲੱਗਾਂ ਪੁਤੀ ਉਦਾਸ ਕਿਉਂ ਹੋਗਈ ਹੈ ਭਲਾ ਤੇ ਵਿਛੋੜਾ ਮੈਥੋਂ ਕਦੇ ਸਹਾਰਿਆ ਜਾਂਦਾ ਹੈ ਪਰ ਕੇ ਕਰਾਂ ਮੇਰੇ ਕੁਝ ਵੱਸ ਨਹੀਂ ਸੰਸਾਰ ਦੀਆਂ ਰੀਛ ਨਾਲ ਬੱਧਾ ਹੋਇਆ ਹਾਂ ਮੋਰੀ ਤਾਂ ਕੁਝ ਗੱਲ ਹੀ ਨਹੀਂ ਵੱਡੇ ੨ ਰਾਜ ਮਹਾਰਾਜਿਆਂ ਦੇ ਘਰ ਭੀ ਤਾਂ ਲੜਕੀਆਂ ਨਹੀਂ ਸਮਾਉਂਦੀਆਂ ਤੇ i ਆਪ ਸਿਆਣੀ ਹੈ ਮੇਰੀ ਕਹਿਨ ਦੀ ਕੀ ਗੱਲ ਹੈ ਪ੍ਰਮਾਤਮਾ ਤੈਨੂੰ ਸਦੀਵ ਪ੍ਰਸੰਨ ਰਖੇ ॥ | ਇਹ ਕਿਹਾ ਅਰ ਪਦਮਚਾਗਾ ਨੂੰ ਲਿਆਕੇ ਪਾਲਕੀ ਵਿੱਚ ਬਣਾਇਆ ਅਤੇ ਹੱਥ ਜੋੜ ਕੇ ਪਵਨ ਜੀ ਅਰ ਹਨੂਮਾਨ ਨੂੰ ਇਸਦੀ ਸੌਪਨਾ ਕੀਤੀ ॥ | ਪਾਠਕ ਗੁਣ ! ਜਿਸ ਵੇਲੇ ਪਦਮਰਾਗਾਂ ਨੂੰ ਸੁਖਪਾਲ ਵਿੱਚ ਬਣਾਇਆ ਗਿਆ ਤਾਂ ਇਸਨੇ ਜਾਰ ਚ ਰੋਨਾ ਅਰੰਭ ਕਰ ਦਿੱਤਾ ਜਿਸਦੇ ਫੋਨ ਦੀ ਅਵਾਜ ਨੂੰ ਸੁਨਕੇ ਸਭ ਦੇ ਅਥਰੂ ਨਿਕਲ ਪਏ ਜਿਵੇਂ ਜੰਵ ਇਥ ਵਿਦਿਆ ਹੋਈ ਸਾਰਿਆਂ ਦੇ ਮੂੰਹ ਤੇ ਉਦਾਸੀ ਛਾ ਗਈ ਜਥੋਂ ਤੀਕ ਨਿਗ ਹੋ ਦੌੜੀ ਦੇਖਦੇ ਰਹੇ ਅਰ ਅਬਰੂ ਬਦਲਦੇ ਅਰਮਾਨ ਕਡਦੇ ਰਹੋ ॥ ਆਹ ! ਇਹ ਕਿਆ ਅਫਸੋਸ ਦਾ ਸਮਾਂ ਹੈ ਜਦੋਂ ਕਿ ਅਸੀ ਅਪਨ ਦਿਲ ਦੇ ਟੁਕੜੇ ਨੂੰ ਉਸ ਦੇਸੀ ਪੁਰਬ ਨਾਲ ਸ਼ਾਸ਼ਭੂ ਯਾਦਾ ਦੇ ਅੱਧੇ ਹੋਏ ਤਰ ਦੇ ਹਾਂ ਜਿਸਨੂੰ ਪਹਿਲੇ ਕਦੀ ਦੇਖਿਆ ਭੀ ਨਹੀਂ ॥ Original with: Language Department Punjab Digitized by: Panjab Digital Library