ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/186

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

. .

. . . .

( ੧to ) | ਪਦਮਰਾਗਾ-(ਡਾਢੀ ਧੀਮੀ ਅਵਾਜ਼ ਨਾਲ) ਮੈਂ ਤਾਂ ਆਂਖ ਦਿੱਤਾ ਹੈ ਕਿ ਮੈਨੂੰ ਵਿਆਹ ਦੀ ਇੱਛਾ ਨਹੀਂ । | ਬੁੱਧਵੰਤੀ-(ਮੂਰਤ ਨੂੰ ਫੇਰ ਵਖਾਕੇ) ਪਤੀ ! ਵੇਖ ਅਜੇਹਾ ਸੁੰਦੁ ਵਰ ਮਿਲਨਾ ਫੇਰ ਕਠਿਨ ਹੋ ਜਾਏ, ਤੂੰ ਤਾਂ ਆਪ ਸਿਆਨੀ ਹੈ' ਜ਼ਰਾ ਸੋਚ ਸਮਝਕੇ ਜਵਾਬ ਦੇ । ਪਦਮਰਾ-( ਕੁਛੜੋ ਪਰੇ ਹਟਕੇ) ਮਾਂ ਜੀ ! ਅਸ ਤੁਹਾਨੂੰ ਕੀ ਹੋਗਿਆ ਹੈ ਜੋ ਇਸ ਗੱਲ ਦੇ ਪਿੱਛੇ ਪੈ ਗਏ ਹੋ। ਏਹ ਕਹਕੇ ਮੁਰਤ ਓਸਦੇ ਹਥੋਂ ਲੈਕੇ ਭੋਏ ਤੇ ਰਖਤੀ ਅਤੇ ਹੁਨ ਚੋਰ ਨਜ਼ਰ ਨਾਲ ਵੇਖ ਰਹੀ ਹੈ , | ਬੁੱਧਵੇਭੀ-੫੬ਮਤਾਗੇ ਦਾ ਮੂੰਹ ਹੱਥ ਨਾਲ ਚੁੱਕਕੇ - ਅਤੇ ਉਸਨੂੰ ਸਾਮਨੇ ਕਰਕੇ) ਬੀਬੀ ਪਦਮਰਾਂਗਾ ! ਫ਼ਰਮਾਨੀ ਕਿਓ ਹੈ ਇਸ ਵਿੱਚ ਕੋਈ ਦੋਸ਼ ਨਹੀਂ ਇਹ ਕੋਈ ਸ਼ਰਮ ਦੀ ਗੱਲ ਨਹੀਂ । |' ਇਹ ਸੁਨਕੇ ਪਦਮਰਾਗਾ ਨੇ ਮੁਸਕਰਾ ਕੇ ਮੁੰਹ ਫੇਰ ਲਿਆ ਭਦ ਬੁੱਧਵੰਤੀ ਸਮਝ ਗਈ ਕਿ ਉਸਨੂੰ ਚਾਹੁੰਦੀ ਹੈ, ਪਰ ਕਿਉਂ ਜੋ ਓਹ ਮੁੰਢ ਦੀ ਸ਼ਰਮ ਲ ਤੇ ਭੋਲੀ ਭਾਲੀ ਹੈ ਇਸ ਕਰਕੇ ਅਪਨੇ ਹੋ ਤਾਂ ਕਦੇ ਭੀ ਨਾਂ ਆਂਖੇਗੀ ਏਹ ਸਮਝਕੇ ਓਸਦੇ ਮੱਥੇ ਨੂੰ ਚੁੰਮ ਲਿਆ ਅਤੇ ਅਸੀਸ ਦੇਕੇ ਤੇ ਓਥੇ ਆਕੇ ਓਦੀ ਮਾਂ ਨੂੰ ਵਧਾਈ ਦਿੱਤੀ ii . | ਪਾਠਕ ਗੋਣ ! ਏਸ ਵੇਲੇ ਸੁਵ ਅਪਨੀ ਮਨੋਕਾਮਨ ਨੂੰ ਪੂਰਾ ਹੁੰਦਾ ਦੇਖਕੇ ਬੜਾ ਪ੍ਰਸੰਨ ਹੋਇਆ ਤਤਕਾਲ ਵਿਆਹਦੀ ਆਗਿਆ ਦੇਦਿੱਤੀ ਘਰ ਘਰ ਮੰਗਲਾ ਚਾਰ ਹੋਨ ਲੱਗਾ । ਪੰਡਿਤ ਨੂੰ ਸਦਾਕੇ ਵਿਆਹ ਦਾ ਸਾਹਾ ਦਿਨ ਸੁਧਾ ਲਿਆਂ ਅਤੇ ਟਿੱਕਾ ਦੇਕੇ ਗਜੇ ਨੂੰ ਰਚਨ ਪੁਰ ਭੇਜ ਦਿੱਤਾ ਅਤੇ ਚੰਦਰ ਗਤੀ ਨੂੰ ਮੋਤੀ ਮੈਹਲ ਦੇ ਸਜਾਓਨ ਦਾ ਹੁਕਮ ਕਰ ਦਿਤਾ॥ 1. Original with: Language Department Punjab Digitized by: Panjab Digital Library