ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/176

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( 20 ) : ਰਾਨੀ ਦੀਆਂ ਗੱਲਾਂ ਸੁਨਕੇ ਦਾਜਾ ਚੁੱਪ ਹੋਕੇ ਡਾਢਾਂ ਸੋਚ ਵਿੱਚ ਡੁੱਬਾ ਰਿਹਾ ਅਤੇ ਬਹੁਤ ਚਿਰ ਤੀਕ ਇਸੇ ਗੱਲ ਨੂੰ ਸੋਚਦਾ ਰਿਹਾ ਕਿ ਅਚਾਨਕ ਜੋ ਕੁਝ ਖਿਆਲ ਦਿਲ ਵਿੱਚ ਆਗਿਆਂ ਤਾਂ ਕਹਿਨ ਲੱਗ ਵ-{ਖੁਸ਼ ਹੋ ਕੇ) ਆਹ ! ਵਾਹ ਵਾਹ ਚੇਤੇ ਆਗਿਆ, ਪਵਨ ਦਾ ਪੂਤ ਹਨੂਮਾਨ ਬੜਾ ਸੁੰਦਰ ਵਿਦਯਾਵਾਨ ਤੇ ਬੁੱਧਵਾਨ ਹੈ ਅਤੇ ਸੁ ਭਾਈ ਵਿੱਚ ਭੀ ਪੂਰਾ ਹੈ ਓਸਦੇ ਗੁਨ ਤੇ ਲਛਨ ਦੇਖ ਕੇ ਮੈਂ ਬੜਾ ਪਸੰਨ ਹਾਂ ਤੇ ਓਸਦਾ ਹਾਲ ਨੀਂ ਜਾਂ ਮੈਂ ਤੁਹਾਨੂੰ ਅੱਗੇ ਸੁਨਾ ਚੁਕਿਆ ਹਾਂ ॥ ਨੀ- ਓਹੋ ਹੀ ! ਜੇਹੜਾ ਵਣ ਨਾਲ ਯੁੱਧ ਕਰਨ · ਦੇ ਵੇਲੇ ਤੁਹਡੇ ਨਾਲ ਸੀ ? ਜ-ਹਾਂ ! ਹਾਂ !! ਓਹੋ । ਓਹੋ ! -ਤਾਂ ਜਦ ਤੁਹਾਨੂੰ ਓਸ ਤੇ ਪੂਰੀ ਕੇ ਤਸੱਲੀ ਹੈ ਤੇ ਤੁਸੀ ਓਸਦੇ ਗੁਣ ਤੇ ਸਭ ਓ ਨੂੰ ਚੰਗੀ ਤਰ੍ਹਾਂ ਆਪ ਵੇਖ ਚੁੱਕੇ ਹੋ ਅਤੇ ਇਸਦੇ ਜੋਗ ਸਮਝਦੇ ਹੋ ਤਾਂ ਫਟ ਡੋਰ ਕੀ ਹੈ ॥ | ਰਾਨੀ-ਨਹੀਂ ਪਿਆ ਮੈਂ-ਮੈਂ ਕੱਲ ਸਵੇਰਸਾਰ ਹੀ ਮੰਤੀ ਨੂੰ ਭੇਜ ਦੇਵਾਂਗਾ ਜ਼ਰਾ ਫਿਕਰ ਨ ਕਰੋ ਤੇ ਧੀਰਜ ਰੱਖੋ ॥ ਦੂਜੇ ਦਿਨ, ਦਿਨ ਚੜ੍ਹਨ ਤੋਂ ਪਹਿਲੋਈ ਨੇ ਇੱਕ ਮੰਜ਼ੀ ਵਤਨਪੁਰ ਨੂੰ ਹੋਰ ਦਿੱਤਾ । ਭੀਹਵਾਂ ਅਧਯਾਯ ॥ + ਗ੍ਰਿਹਸਤ ਆਮ ਹੀ ਸਭ ਤੋਂ ਸ੍ਰੇਸ਼ਟ ਆਮ ਹੈ। ਰਤਨ ਪੁਦ ਦੇ ਰਾਜ ਮੰਦਰ ਦੀ ਖੱਬੀ ਵੱਲੋਂ ਇੱਕ ਬੜੀ Original with: Language Department Punjab Digitized by: Panjab Digital Library