ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/175

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੬੯ ) ਜੋ ਇਸ ਹ ਹ ਰਹੀ ਹੈ ਮੈਂ ਕਦੇ ਇੱਕ ਇਸਨੂੰ ਕੁਆਰੀ ਰਖਾਂਗੀ” ਭਾਵੇਂ ਇਹ ਵਿਚਾਰੀ ਡਾਢੀ ਭੋਲੀ ਭਾਲੀ ੪ ਸਿੱਧੀ ਹੈ ਪਰ ਏਹ ਮੇਰਾ ਧ5ਮ ਨਹੀਂ ਹਨ ਭੀ ਚੁਪ ਕਰ ਰਵਾਂ ਤੇ ਇਸਦੇ ਵਿਆਹ ਦਾ ਫਿਕਰ ਨਾ ਕਰਾਂ । ਦੀਵੇ ਜਗਨ ਤੀਕ ਰਾਨੀ ਏਸੇ ਖਿਆਲ ਵਿੱਚ ਭੁੱਖੀ ਰਹੀ, ਜਦ ਲੁਕ ਮਹਿਲ ਵਿੱਚ ਆਇਆ ਤਾਂ ਓਸ ਨੂੰ ਆਖਨ ਲੱਗ tu | ਬਕਰ-੫੪੨ ਗੁਣ ! ਤੁਸਾਂ ਏਹ ਨਾਂ ਸਮਝਨਾਂ ਕਿ ਪਦਮ ਚਾਤੁਰ ਹੈ ਜਾਂ ਵਨੀ ਦੇ ਮਸਤੇਵੇਂ ਨਾਲ ਏਹ ਇਹੋ ਜਹੀਆਂ ਗੱਲਾਂ ਕਰ ਰਹੀ ਹੈ, ਨਹੀਂ ! ਨਹੀਂ !! ਇਹ ਤਾਂ ਬੜੀ :.ਸੀਲ ਧਰਮ ਪਾਲਕ ਰ ਸ਼ਰਮਸਾਰ ਅਰ ਸੁਸ਼ੀਲਾ ਲੜਕੀ ਹੈ । ਜਦ ਕਦੀ ਇਸਨੂੰ ਸਖੀਆਂ · ਸਲੀਆਂ ਨਾਲ ਗੱਲਾਂ ਬਾਤਾਂ ਕਰਨ ਦਾ ਸਮਾਂ ਮਿਲਦਾਹੈ ਤਦ ਹੀ ਇਹ ਚੰਗੀਆਂ ੨ ਸਿਖਰਾਂ ਤੇ ਸ਼ਾਸਕਾਂ ਦੀਆਂ ਮੱਤਾਂ ਦਾ ਉਪਦੇਸ਼ ਕਰਨ ਲੱਗ ਜਾਂਦੀ ਹੈ ॥ ਰਾਨੀ-ਸਾਮੀ ਜੀ ! ਕੁਝ ਪਦਮਰਾਗਾ ਦਾ ਭੀ ਧਿਆਨ ਹੈ ਨਹੀਂ ਓਸਦੇ ਨਾਲ ਦੀਆਂ ਤਾਂ ਸਾਰੀਆਂ ਕੁੜੀਆਂ ਥਹੀਂ ਵਯਾਹੀਆਂ ਗਈਆਂ ਹਨ ਤੇ ਤੁਸਾਂ ਹੁਨਤੀਕ ਵਤ ਦੀ ਚੁੰਝ ਭੁੱਲ ਤਾਂ ਨਹ}' ਕੀਤੀ, pਗੀਵ-fਪਿਆ ਸੀ ? ਮੈਨੂੰ ਤਾਂ ਇਸ ਗੱਲਦੀ ਅੱਗੋਈ ਫਿਕਰ ਹੋ ਰਹੀ ਹੈ ਪਰ ਕੀ ਕਰਾਂ ਕੋਈ ਸਿਆਨਾ ਲੜਕਾ ਨਸ਼ਰੀ ਨਹੀਂ ਪੈਂਦਾ ਅਤੇ ਅਜਿਹੇ ਕੁਜੇਹੇ ਮੁੰਡੇ ਤਾਂ ਬਤੇਰੇ ਹਨ ਪਰ ਓਨਾਂ ਨਾਲ ਇਸਦੇ ਵਿਆਹ ਕਰਨ ਨੂੰ ਮਨਨਹੀਂ' ਮਨਦਾ ਕਿਉਂ ਜੋ ਇਸਦੀ ਸਾਰੀ ਉਮਰ ਦਾ ਅਨੰਦ ਸਾਡੀ ਇਸ ਵੇਲੇ ਦੀ ਸੋਚ ਵਿਚਾਰ ਦੇ ਹੀ ਸਿਰਤੇ ਹੈ ॥ | ਰਾਨੀ-ਜੋ ਕੁਝ ਆਪਨੇ ਕਿਹਾ ਹੈ ਸਬ ਸੱਚ ਹੈ, ਪਰ ਹੁਨ ਚੁਪਕਰ ਰਹਿਨ ਦਾ ਭੀ ਸਮਾਂ ਨਹੀਂ ਅਤੇ ਵੇਦ ਸ਼ਾਸ ਤੋਂ ਭੀ ਵਿਧ ਹੈ ਕਿਉਂ ਜੋ ਇਸਦੇ ਹਮਚਰਯ ਦੀ ਉਮਰ ਚ ਚੁੱਕੀ ਹੈ । Original with: Language Department Punjab Digitized by: Panjab Digital Library