ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/174

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੬੮ ) । ਈwi ਗੱਲਾਂ ਥਾਵਾਂ ਸੁਨਨ ਨੂੰ ਸਾਡੇ ਕੰਨ ਭਰੇ ਓਧਰ ਹੀ ਲੱਗ ਗਏ ਹਨ, ਸੁਨੋ ਪਦਮ ਰਾਗ ਬਾਲ ਸੁੰਬਰੀ ਨੂੰ ਕੀ ਆਖ ਰਹੀ ਹੈ । ਪਦਮਗ-ਸਖੀ ! ਇਸਤ੍ਰੀ ਅਤੇ ਪਤੀ ਦਾ ਸੰਬੰਧ ਭਾਸ਼ਾ ਲੋ ਮੀ ਦੀ ਨਿ ਮਾਈਂ ਹੈ ਜਿਸ ਘਰ ਵਿੱਚ ਇਨ੍ਹਾਂ ਦੋਵਾਂ ਦਾ ਇਵਕ ਹੈ, ਓਹੋ ਘਤੋਂ ਲੇ 3 ਲੋਂਕ ਦੀ ਸ਼ੀ ਭੋਗਦਾ ਹੈ। ਅਤੇ ਇਸ ਘਰ ਵਿੱਚ ਦੋਹਾਂ ਦੀ ਆਪੇ ਵਿੱਚ ਦੁਬਧਾ ਹੈ ਓਹ ਘਰ ਮਨੋ ਨਰਕ ਦਾ ਕੁੰਡ ਅਤੇ ਦੁਖਦਾ ਮੂਲ ਹੈ ਜਿਸ ਘਰ 7 ਖਾਵੰਦ ੯ ਨਹੀਂ ਬਨਦੀ ਓਹ ਘ 3 ਵੰਸ਼ ਦਾ ਨਾਸ਼ ਕਰਨ ਵਾਲਾ ਅਤੇ ਦਰਦ ਦਾ ਕਾਰਣ ਹੈ। ਇਸ ਕਰਕੇ ਕਿ ਇਸਦੀ ਤੇ ਕੀ ਪੁਰਸ਼ ਨੂੰਹਾਂ ਨੂੰ ਚਾਹੀਦਾ ਹੈ ਕਿ ਅਪੋ ਵਿੱਚ ਪੇਮ ਨਾਲ ਹਿਲ ਅਤੇ ਇਕ ਦੂਜੇ ਨੂੰ ਪਾਣੀ ਤੋਂ ਭੀ fਪਿਆਰਿਆਂ ਜਾਨਣ । ਜੇ ਕੋਈ ਅਜਿਹੀ ਗੱਲ ਹੈ ਭੀ ਜਾਵੇ ਜੇਹੜੀ ਇੱਕ ਦੂਜੇ ਦੇ ਉਲਟ ਹੋਵੇ ਤਾਂ ਉਸ ਗੱਲ ਨੂੰ ਤਿਆਗਨ ਦਾ ਸਤਨ ਕਰਨ, ਨਹੀਂ ੩ ਯਾਦ ਰਹੇ ਕਿ ਡਾਢਾ ਔਖ ਹੋਵੇਗਾ ਤੇ ਜੀਵਨ ਦੇ ਦਿਨ ਭੀ ਕਟਨੇ ਕਠਿਨ ਹੋਜਾਨਗੇ । 1 ਬਾਲਦੀ ਕੁਝ ਪੁਛੱਨਈ ਲੱਗਾ ਸੀ ਕਿ ਬਾਹਰੋਂ ਕਿਸੇ ਦੇ ਆਵਨ ਦੇ ਪੈਰਾਂ ਦਾ ਖੜਕ ਹੋਇਆ ਠਠੰਬਰ ਕੇ ਚੁੱਪ ਕਰ ਗਈ। ਅਤੇ ਸੱਬੋ ਓਧਤ ਵੱਲੋਂ ਭਕਨ ਲੱਗ ਪਇਆਂ ਕਿ ਇੱਨੇ ਵਿੱਚ ਪਦਮਾਰਾ ਗਾ ਦੀ ਮਾਤਾ ਆਉਂਦੀ ਹੋਈ ਦਿਖਾਈ ਦਿੱਤੀ ਭਦ ਤਾਂ ਸਾਆਂ ਸ਼ਰਮਿੰਦੀਆਂ ਜਾਈਆਂ ਹੋਕੇ ਸਿਰ ਨੀਵੀ ਪਾਕੇ ਚੁੱਪ ਹੋ ਗਈਆਂ । ਪਰ ਬਾਲਸੰਦੀ ਨੇ ਛੇਤੀ ਨਾਲ ਉਠਕੇ ਰਾਨੀ ਦੇ ਚਰਣਾ ਪੁਰ ਸੀਸ ਨਿਵਾਈਆਂ ਅਤੇ ਬੈਠਨ ਲਈ ਹੱਥ ਜੋੜਕੇ ਪਾਥਨਾ ਕੀਤੀ । ਪਰ ਰਾਨੀ ਜਹੜੀ ਡਾਢੀ ਸਿਆ51 ਸੀ ਇਕੋ ਜਹੀਆਂ ਕੁੜੀ ਨੂੰ ਠੀਆਂ ਵੇਖਕੇ ਓਨਾਂ ਵਿੱਚ ਬਾਹਲਾ ਚੈਰਨਾ ਢੰਗ ਨ ਸਮਝਕੇ ਕੁਝ ਸੋਚਦੀ ਹੋ ਮੁੜ ਕੇ ਅਪਨੇ ਕਮਰੇ ਨੂੰ ਦਲੀ ਗਈ, ਅਰ ਮਨ ਵਿੱਚ ਨ ਜਾਨੇ ਕੀ ਮੋਚ ਆਈ ਹੈ 1 ਇਕ ਮੰਤ੍ਰੀ ਦੀ ਬਹੂ ॥ Original with: Language Department Punjab Digitized by: Panjab Digital Library