ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/171

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੬੫ ) ਨਾਮ । ਲਿਆ ਜਨਮ ਲਘੂਵੰਸ਼ ਮੇਂ ਮਮ ਤਿਗਯਾ ਜਾਨ, ਮਾਰੂ ਸ਼ ਰਣ ਵਿਖੇ ਨਹੀਂ ਤੋ ਤਜੈ ਪ੍ਰਾਣ ॥ ਓਹੋ ! ਪੁੰਡਰੀਕ ਨੂੰ ਔਡੀ ਹਰਾਨਗੀ ਦੀ ਦਸ਼ਾ ਵਿੱਚ ਵੇਖਕੇ ਵਰਣ ਦੀਆਂ ਅੱਖਾਂ ਅੱਗੇ ਹਨੇਰਾ ਆਗਿਆ, ਤੇ ਬੇਵਸ ਹੋ ਬਰਛੀ ਲੈਕੇ ਓਸ ਪਾਸੇ ਦੌੜਿਆ ਪਰ ਹੁਨ ਕੀ ਹੋ ਸਕਦਾ ਹੈ ਜਦ ਕਿਸਮਤ ਨੇ ਹੀ ਹਾਰ ਦੇ ਦਿੱਤੀ ਭਾਗਾਂ ਦਾ ਤਾਰਾ ਡੁੱਬ ਚੁਕਿਆ ਹੈ ਜਦੋਂ ਓਸਨੇ ਏਸ ਪਾਸੇ ਦਾ ਰੁਖ ਕੀਤਾ ਭਤਕਾਲ ਸੁਵ ਨੇ ਇਸ ਵੇਲੇ ਨੂੰ ਗਨੀਮਤ ਜਾਨ ਕੇ ਨੇਜੇ ਦੀ ਨੋਕ ਨਾਲ ਜ਼ਖ਼ਮੀ ਕਰਕੇ ਪਕੜ ਲਿਆ॥ | ਵਰਣ ਦੀ ਅਜਿਹੀ ਸ਼ੋਕਦਾਇਕ ਦਸ਼ਾ ਵੇਖਕੇ ਥੋੜ. ਦਿਲਿਆਂ ਦੇ ਤਾਂ ਹੋਸ਼ ਉਡ ਗਏ, ਹਥਿਆਰਾਂ ਨੂੰ ਮੱਟਕੇ ਨਸਦੇ ਨਜਰ ਆਏ, ਪਰ ਸੂਰਬੀਰ ਬਰਾਬਰ ਵਾਰ ਕਰਦੇ ਰਹੇ, ਇਨੇ ਵਿੱਚ ਜਿਤਦਾ ਝੰਡਾ ਅਕਾਸ਼ ਵਿੱਚ ਉੱਡਦਾ ਹੋਇਆਂ . ਦਸਿਆ ਜਿਸਨੂੰ ਵੇਖਕੇ ਓਹ ਮੈਦਾਨ ਜੋ ਥੋੜੀ ਦੇਰ ਪਹਿਲੋਂ ਤਲਵਾਰਾਂ ਦੀ ਖਟਾਕਟ ਨਾਲ ਗੂੰਜ ਰਿਹਾ ਸੀ, ਸੰਜਮਸਾਨ ਹੋਗਿਆ, ਅਤੇ ਰਾਵਣ ਦੀ ਸੈਨਾ ਖੁਸ਼ੀ ਦੇ ਨਾਰੇ ਮਾਰਦੀ ਹੋਈ ਡੇਰੇ ਨੂੰ ਵਾਪਸ ਆਈ ॥ ਆਹ'-ਜਿਸ ਵੇਲੇ ਵਰਣ ਸਿਰ ਸਟੇ ਹਰਾਨ ਪਰੇਸ਼ਾਨ ਜਿਹਾ ਮੂੰਹ ਬਨਾਕੇ ਪੁੰਡਰਕ ਦੇ ਨਾਲ ਰਾਜਾ ਰਾਵਣ ਦੇ ਅੱਗੇ ਹਾਜ਼ਰ ਹੋਇਆ ਤਾਂ ਸਮਨਾਂ ਦੇ ਦਿਲ ਓਸਦੀ ਏਸ ਦਸ਼ਾ ਨੂੰ ਵੇਖਕੇ ਕੰਬ ਗਏ | ਈਸ਼ਰ ਕਰੇ ਅਜੇਹੇ ਮੰਦਭਾਗ ਤੇ ਬਿਪਤਾ ਦੇ ਦਿਨ ਦੁਸ਼ਮਨ ਨੂੰ ਭੀ ਨ ਨਸੀਬ ਹੋਨ '! Original with: Language Department Punjab Digitized by: Panjab Digital Library