ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/166

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆ ਰਿਹਾ ਹੈ, ਭਾਵੇ ਸ਼ਭਰੂ ਦੇ ਤੀਰਾਂ ਨੇ ਇਸ ਦੇ ਜੁੱਸੇ ਨੂੰ ਨਨੀ ਕਰ ਦਿੱਤਾ ਹੈ ਅਤੇ ਜਮੀਨ ਤੇ ਛੇ ਭੀ ਸੁਟਿਆ ਹੈ ਪਰ ਏਹਦੇ ਹੱਥ ਵਿੱਚ ਕਮਾਨ ਖਿਚੀ ਦੀ ਖਿੱਚੀ ਰਹਿ ਗਈ ਹੈ। | ਰਾਵਣ ਇਸ ਵੱਲ ਭਕਦਿਆਂ ਹੀ ਅਗੇ ਬਗੋਲਾ ਹੈ ਗਿਆ ਅਤੇ ਇ੩ ਵਾਰਗੀ ਧਾਵਾ ਕਰਨ ਦਾ ਹੁਕਮ ਦੇ ਦਿੱਤਾ ਬਸ ਫੇਰ ਕੀ ਸੀ ਸੂਰਬੀਰਾਂ ਨੇ ਤੀਰ ਕਮਾਨਾਂ ਨੂੰ ਸੱਟ ਢਾਲਾਂ ਭਲਵਾਰਾਂ ਹੱਥ ਵਿੱਚ ਗੜ ਨੇਜੇ ਤੇ ਬਛੀਆਂ ਦਾ ਵੇਲਾ ਤੱਕ ਸਭਟੂ ਨੂੰ ਜਾ ਘੇਰਿਆਂ ਦੂਹਾਂ ਪਾਸਿਆਂ ਤੋਂ ਅਜੇਹੀ ਭਲਵਾਰ ਚਲੀ ਕਿ ਲਹੂ ਦੀਆਂ ਨਦੀਆਂ ਵਗ ਪਈਆਂ ਰ ਅਨੇਕਾਂ ਹੀ ਸੂਰਮੇ ਸਦਾ ਦੇ ਲਈ ਜ਼ਮੀਨ ਤੇ ਮੈਂ ਗਏ ਅਤੇ ਬੜੀਆਂ ਅਰਮਾਨ ਭTਆਂ ਨਜ਼ਰਾਂ ਨਾਲ ਵੇਖਦੇ ਵੇਖਦੇ ਹੀ ਰਹ ਗਏ | ਇਸ ਵੇਲੇ ਕੁਇਰ ਸਿਪਾਹੀ ♥ ਦਿਲ ਚੁਰਾਕੇ ਪਿਛੇ ਨੂੰ ਹਟ ਗਏ ਹਨ ਪਰ ਬੀਰ ਸੁਰਮੇ ਇਸ ਸਮੇਂ ਨੂੰ ਅਮੋਲਕ ਵੇਲਾ ਜਾਨਕੇ ਤੇ ਦਿਲ ਦੇ ਮਰਮ ਨਾਂ ਨੂੰ ਕਡ ਕੇ ਸੂਰਮਤਾਈ ਦੇ ਗੁਣਾਂ ਨੂੰ ਵਖਾ 5 ਲਈ ਬੜੀ ਖੁਲੀ ਨ ਲ ਅਗਾ ਨੂੰ ਵਧ ਰਹੇ ਹਨ ਨੇੜੇ ਹੀ ਸੀ ਕਿ ਵਰਣ ਦੀ ਫੌਗ ਰਣ ਭੂਮੀ ਨੂੰ ਪਠਾ ਦਿਖਾਕੇ ਜਤ ਦੀ ਉਮੈਦ ਛੋੜ ਦਿਛਾਂ ਨੂੰ ਨੱਸੇ ਕਿ ਇਨੇ ਵਿੱਚ ਸੂਰਜ ਭਗਵਾਨ ਨੇ ਓਨਾਂ ਪੁਰ ਦਯਾ ਕਰਕੇ ਅਪਨੀਆਂ ਭੇਜ ਕਿਰਨਾਂ ਨੂੰ ਸਮੇਟ ਪੱਛਮ ਇਸ ਵਿੱਚ ਜਾ ਲੁਕਿਆ ਅਤੇ ਚੰਦਰ ਮਾਂ ਨੇ ਅਪਨੀ ਮਨੋਹਰਤਾ ਨੂੰ ਦਿਖ ਸੂਰਬੀਰਾਂ ਦੇ ਜੋਸ਼ ਨੂੰ ਠੰਡਾ ਕੀਤਾ ਇਸ ਕਰਕੇ ਬਹਾਦਰਾਂ ਨੇ ਅਪਨੇ ਭਾਗਾਂ ਦੀ ਪਟੀਛਾ ਦੁਜੇ ਦਿਨ ਪੁਰ ਛੱਡ ਦਿੱਤੀ । ਦੂਜਾ ਦਿਨ ਸਵੇਰ ਹੁੰਦਿਆਂਈ ਜਦੋਂ ਸੂਰਜ ਦੀਆਂ ਭੀਖਨ ਕਦੇ ਨ ਦਾ ਪ੍ਰਕਾਸ਼ ਰਾਵਣ ਦੀ ਫੌਜ ਤੇ ਪਿਅਪ ਮਾਨੋ ਜਾਦੁ ਦਾ ਕਮ ਕਰ ਗਿ.7, ਤੇ ਜਿਸ ਨੂੰ ਵੇਖਦਿਆਂ ਸੂਰਬੀ ਦੀਆਂ ਤਲਵਾਰ Original with: Language Department Punjab Digitized by: Panjab Digital Library