ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/148

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੪੩ ) ਭੋਜਨ ਵਿੱਚ ਲਗ ਗਈ ਅਤੇ ਓਧਰ ਹਾਜਾ ਹਲਾਦ ਵਿਦਿਆਧਰ ਰਾਜ ਕਾਜ ਦੀ ਵਾਗ ਪਵਨ ਦੇ ਹੱਥ ਦੇਕ ਆਪ ਪ੍ਰਮੇਸ਼ੁਰ ਦੇ ਭੋਜਨ ਵਿੱਚ ਲੀਨ ਹੋਗਿਆਂ !! ਚਵੀਆਂ ਅਧਯਾਯ ॥ ॥ ਬਾਨਾਰ ਦੀਪਵਿੱਚ ਸਿੱਧ ਹੋਗਿਆ ॥ | + + ਪਤਹਲ ਦਾ ਵੇਲਾ ਹੈ ਜਦੋਂ ਕਿ ਅਜੇ ਅਕਸ਼ ਪੁਰ ਭਾਰੇ ਚਮਕ ਰਹੇ ਹਨ, ਅਤੇ ਪੰਛੀ ਰੁਖਾਂ ਪੁਰ ਬੈਠੇ ਆਪਨੀਆਂ ਬੋਲੀਆਂ ਬੋਲ ਮਿਠੇ ੧ ਰਾਗ ਅਲਾਪ ਰਹੇ ਹਨ, ਸਾਡਾ ਬੀਰ ਹਨੂਮਾਨ ਜਾਗਕੇ ਪਲੰਗ ਤੋਂ ਉਭਰ ਏਧਰ ਓਧਰ ਤਕ ਵਿਹਾ ਹੈ ਅਤੇ ਅਕੜੀਆਂ ਲੈ ਰਿਹਾ ਹੀ ਸੀ ਕਿ ਅੰਜਨਾਂ ਦੇਵੀ ਅਪਨਾ ਨਿੱਤ ਕਰਮ ਆਦਿਕ ਕਰਨ ਦੇ ਚੁਬਾਰਿਓ ਬਾਹਰ ਨਿਕਲੀ ਤਾਂ ਝੱਟ ਓਸਨੂੰ ਜਾਂ ਪਗੜਿਆ ਆਹ ! ਇਕ ਹੱਥ ਨਾਲ ਤਾਂ ਇਸਦੀ ਧੋਤੀ ਪਕੜ ਰੱਖੀ ਹੈ ਅਤੇ ਦੂਜੇ ਹਥ ਨੂੰ ਫਲਾਕੇ ਇਸਦੇ ਮੁਹ ਵਲੋਂ ਦੇਖ ਕੇ ਕੁਝ ਕਹ ਰਿਹਾ ਹੈ, ਨੇ ਇਸਦੇ ਕਛੜ ਜਾਂ ਚਾਹੁੰਦਾ ਹੈ ਪਰ ਅੰਜਨਾਂ ਦੇਵੀ ਵੱਲੋਂ ਵੇਖਨਾਂ ਕਿ ਇਸਨੂੰ ਵੇਖ ਵੇਖ ਕੇ ਕਿਸ ਤਰਾਂ ਨਿਹਾਲ ਹੋਕੇ ਮੁਸਕੜ। ਰਹੀ ਹੈ ਅਤ ਉੱਨਗਲੀ ਹਿਲਾ ਹਲਾਕੇ ਇਸਨੂੰ ਲੈਨ ਤੋਂ ਇਨਕਾਰ ਕਰ ਰਹੀ ਹੈ ਤੇ ਹੁਨ ਇਸਨੇ ਭੀ ਦੋਨਾਂ ਜਹੀ ਸ਼ਲ ਬਨਾ ਦੁਹਾਂ ਹੱਥਾਂ ਨਾਲ ਪਗੜ ਕੇ ਓਥੇ ਹੀ ਠਰਾ ਲਿਆ ਹੈ ਭਲਾ ! ਅੰਜਨਾਂ ਦੇਵੀ ਇਸ ਨੂੰ ਰੋਂਦਿਆਂ ਵੇਖ ਕੇ ਕਦੇ ਸਹਾਰ ਸਕਦੀ ਸੀ, ਝੱਟ ਚੁੱਕ ਕੇ ਗਲ ਨਾਲ ਲਾ ਲਿਆ ਅਤੇ ਮੱਥੇ ਨੂੰ ਚੁਮਕੇ ਅਪਨੇ ਕਮਰੇ ਨੂੰ ਚਲੀ ਗਈ ॥ Original with: Language Department Punjab Digitized by: Panjab Digital Library