ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/142

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੩੬ ) ਬਾਈ ਅਧਯਾਯ ॥ ਰਤਨਪੁ॥ ਦਿਨਦਾ ਪਿਛਲਾ ਪਹਿਰ ਹੈ ਜਦੋਂ ਰ:ਨ ਪੁਰ ਦੇ ਪੂਰਬੀ ਦਰ ਵ ਜ ਦੇ ਬਾਹ ਤੇ ਲੋਕ ਬਤ ਸਾਰੇ ਇਕੱਠੇ ਹੋ ਰਹੇ ਹਨ, ਅਤੇ ਅਜੇ ਭੀ ਇਕੜ ਦੁਕੜ ਹੀ ਰਹੇ ਹਨ ਪ੍ਰਧ ਨ ਤਨਬੀਰ ਸ਼ਹਿਰ ਦੇ ਰਈਸਾਂ ਨਾਲ ਹੱਸ ਹੱਸ ਕੇ ਗੱਲਾਂ ਕਰ ਰਿਹਾ ਸੀ ਕਿ ਇਕ ਮਨੁਖ ਨੇ ਆਖਿਆ !! ਇੱਕ ਮਨੁਖ-ਅੰਜਨਾਂ ਦੇ ਨਾਲ ਡਾਢਾ ਅਨਰਥ ਹੋਇਆ ਦੇਖੋ ! ਕੇਹੀ ਝੂਠੀ ਭੂਮਤ ਲਗਾਈ ਗਈ ਸੀ । ਦੁਸ-ਕੁਝ ਸਮਝ ਵਿੱਚ ਨਹੀਂ ਆਉਂਦਾ ਕਿ ਰਾਨੀ ਕੇਤ ਮਤੀ ਦੀ ਬੁਧ ਨੂੰ ਕੀ ਹੋਇਆ, ਓਹ ਡਾਢੀ ਸਿਆਨੀ ਮੀ ਸੀ । | ਤੀਜਾ-ਇਹੋ ਤਾਂ ਅਚਰਜ ਹੈ ਅਤੇ ਹਰਾਨਗੀ ਦੀ ਭੀ ਤਾਂ ਇਹੋ ਗਲ ਹੈ ਕਿ ਰਾਜਾ ਨੇ ਭੀ ਇਸ ਗਲ ਵਲ ਧਿਆਨ ਹੀ ਨਹੀਂ ਕੀਤਾ। | ਚੋਥ-ਇਸਦਾ ਸਬਬ ਮੈਂ ਤੁਹਾਨੂੰ ਦਸਨਾ ਹਾਂ, ਤੇ ਹੋਨੀ ਭੀ ਏਹੋ ਹੀ ਗਲ ਹੈ ਕਿਉਂ ਜੋ ਹਾਨੀ ਕੇਤੁਮਤੀ ਤਾਂ ਡਾਢੀ ਸਿਅਨੀ ਤੀਮੀ ਹੈ ਅਤੇ ਅਜ ਤੀਕਰ ਓਹਦੇ ਪਾਸੋਂ ਅਜੇਹੀ ਕੋਈ ਗਲ ਨਹੀਂ ਹੋਈ ਸੀ ਜਿਸਤੋਂ ਕਿਸੇ ਨ ਭੀ ਗਿਲਾ ਕੀਤਾ ਹੋਵੇ, ਅਰ ਇਹੋ ਕਾਰਨ ਹੈ ਕਿ ਰਾਜਾ ਭੀ ਧੋਖਾ ਖਾ ਬੈਠਾ, ਨਹੀਂ ਤਾਂ ਓਹ ਕਦੇ ਭੀ ਏਸ ਗਲ ਵਿੱਚ ਨਾ ਆਓਦਾ ॥ ਪੰਜਵਾਂ-ਜੋ ਕੁਝ ਤੁਸਾਂ ਕਿਹਾ ਹੈ ਠੀਕ ਹੋਵੇਗਾ, ਪਰ ਅਜੇਹੀਆਂ ਗੱਲਾਂ ਨੂੰ ਤਾਂ ਅੱਛੀ ਤਰਹ ਸੋਚਨਾ ਚਾਹੀਦਾ ਹੈ Original with: Language Department Punjab Digitized by: Panjab Digital Library