ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/139

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੩ ੩ ) ਜੇ ਕਲੇਜੇ ਨੂੰ ਥੰਮਿਆ ਤਾਂ ਦਿਲ ਘਬਤ ਗਿਆ ਜੇ ਦਿਲ ਨੂੰ ਸੰਭਾਲਿਆ ਤਾਂ ਸਿਰ ਚੱਕਰ ਖਾ ਗਿਆ | ਹਾ ! ਜਦ ਸਿਰ ਨੂੰ ਕਾਬੂ ਕੀਤਾ ਤਾਂ ਹੱਥ ਪੈਰ ਫੁਲ ਖਲੋਤੇ ਪਰ ਵਾਹਰੀ ਮ ਅਗਨੀ ਤੂੰ ਤਾਂ ਸਭਨਾਂ ਨੂੰ ਭਸਮ ਕਰ ਅਪਨਾ ਹੀ ਖੇਲ ਕਰ ਇਖ ਇਆ ਕਿ ਅਜੇ ਹਨ ਤਾਂ ਅੰਜਨਾਂ ਹਨ ਪਰੇਸ਼ਾਨ ਹੋ ਇਥੇ ਖੜੋਤੀ ਦਿਸ ਰਹੀ ਸੀ ਅਰ ਹੁਨੇ ਹੀ ਚਮਕ ਪੱਥਰ ਦੀ ਨਿਆਈਂ ਪ੍ਰੇਮ ਦੀ ਖਿੱਚੀ ਹੋਈ ਪਵਨ ਜੀ ਦੇ ਚਤਨਾਂ ਵਿੱਚ fਗੀ ਹੋਈ & ਹੋ ਰਹੀ ਹੈ। ਹਾਏ ! ਇਹ ਕੀ ਕਨ ਲੱਗੇ ਹੋ ਸਾਮੀ ਜੀ !! ਐਸਾ ਨ ਕਰੋ !!! | ਪਵਨ-ਐ (ਪੱਛ ਦੇਖਕਰ) ਆ ਜੀ ! ਤੁਸੀ ਕਿਥੋਂ ? ਇਨੇ ਵਿੱਚ ਰਾਜਾ ਪ੍ਰਲਾਦ ਵਿਦਿਆਧਰ ਨੇ ਭੀ ਅਵਾਜ ਦਿੱਤੀ ਪ੍ਰਹਿਲਾਦ ਵਿਦਿਆਧਰ-ਪੁਤੁ . ! ਏਹ ਕ। ਕਰਨ ਲੱਗ ਹੈ ਐਡਾ ਹਨੇਰ ਨਾ ਕਰੀ !! ਮਹੀਂਓ-ਇਹ ਬਹਾਦਰਾਂ ਦਾ ਕੰਮ ਨਹੀਂ, ਹੋਸ਼ ਕਰੋ ! ਸੂਰਮੇ ਇਸ ਪ੍ਰਕਾਰ ਨਹੀਂ ਕਰਦੇ ਹੁੰਦੇ । ਭਾਵ ਇਹ ਕਿ ਚੁਪਾਸਿਓ ਹੀ ਏਸੇ ਤਰ੍ਹਾਂ ਦੀਆਂ ਅਵਾਜ਼ਾਂ ਆਈਆਂ ਤਾਂ ਪਵਨ ਏਹਨਾਂ ਭi ਨੂੰ ਵੇਖਕੇ ਹਨ ਹੋਗਿਆ, ਥੋੜੇ ਚਿਰ ਵਿੱਚ ਹੀ ਓਹੋ ਬਨ ੪ਦੇ ਨਾਹਦੇ ਆਂ ਨਾਲ ਗੂੰਜ ਉਠਿਆ, ਵਧਾਇਓ, ਵਧਾਇਓ' ਦੀਆਂ ਅਵਾਜਾਂ ਔਨ ਲਗੀਆਂ । ਪਾਠਕ ਗੁਣ ! ਜੰਗਲ ਵਿੱਚ ਮੰਗਲ ਏਸੇ ਨੂੰ ਕਹਿੰਦੇ ਨੇ, ਦੇਖੋ ਏਹ ਓਹੋ ਭਯਾਨ ਜਗਹ ਹੈ ਜਿਸ ਨੂੰ ਵੇਖਕੇ ਜੀ ਘਬਰਾਓਂਦਾ ਸੀ ਹੁਨ ਏਸ ਵੇਲੇ ਕੇਹੀ ਰੌਨਕ ਰਹੀ ਹੈ ਹਰ ਇੱਕ ਦਾ ਮੂੰਹ ਖੁਸ਼ੀ ਦੇ ਮਾਰੇ ਲਾਲ ਹੋ ਰਿਹਾ ਹੈ ਕੋਈ ਪਵਨ ਜੀ ਨੂੰ ਗਲ ਲਾਕੇ ਉਸਦਾ ਮੂੰਹ ਸਿਰ ਚੁੰਮ ਰਿਹਾ ਹੈ ਕੋਈ Original with: Language Department Punjab Digitized by: Panjab Digital Library