ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/137

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੋ ਸੱਚੇ ਦਿਲ ਨਾਲ ਨੇਕੀ ਲਈ ਲਕ ਬੰਨ ਲੈਂਦੇ ਹਨ, ਭਾਵੇਂ ਫੇਰ ਕਿਹੀਆਂ ਕੁ ਰੁਕਾਵਟਾਂ ਓਹਨਾਂ ਅੱਗੇ ਆਓਨ ਓਹ ਅਪਨੇ ਧਰਮ ਪਾਲਨ ਤੋਂ ਨਹੀਂ ਪਿਛੇ ਹੁੰਦੇ ਏਸੇ ਪ੍ਰਕਾਰ ਦਯਾਵਾਨ ਤਾਰਿਆਂ ਨੇ ਮਾਨੋ ਬਦਲਾਂ ਵਿਚੋਂ ਛੇਕ ਕਰਕੇ ਅਪਨੀ ਚਮਕ ਦਾ ਸਹਾਰਾ ਦੇ ਰਖਿਆ ਹੈ ਅਤੇ ਓਦਾਸ ਦਿਲਾ ਨੂੰ ਤਸੱਲੀ ਦੇਨੀ ਆਰੰਭ ਕਰਦਿਤੀ ਹੈ॥ , ਓਹੋ ! ਏਸ ਵੇਲੇ ਤਾਂ ਦਿਨ ਦੇ ਅੰਨੇ (ਓਲ) ਨੇ ਭੀ ਰਾਮ ਜਾਨੇ ਕੀ ਸੋਚਕੇ ਮੌਨ ਧਾਰਣ ਕਰ ਲਿਯਾ ਹੈ, ਪਰ ਹਵਾ ਦੇ ਬੁੱਲੇ ਫਰਨ ਫਰਨ ਬਰਾਬਰ ਰਹੇ ਹਨ, ਜਾਂ ਇਕ ਬਿਪਤਾ ਦੀ ਮਾਰੀ ਤੀਮੀ ਦੇ ਰੋਨ ਦੀ ਅਵਾਜ਼ ਸੁਨਾਈ ਦੇ ਰਹੀ ਹੈ, ਓਹੋ ! ਇਸਨੂੰ ਭੀ ਤਾਂ ਅਪਨੀ ਜਾਨ fਪਿਆਰੀ ਨਹੀਂ ਜੋ ਏਸ ਵੇਲੇ ਇਸ ਓਜੜ ਬਿਆਬਾਨ ਵਿਚ ਬੇਚੈਨ ਹੋ ਕੇ ਰਹੀ ਹੈ ਜੋ ਇਹ ਤਾਂ ਜਰੂਰ ਕੋਈ ਅਭਾਗੀ ਬਿਪਤਾ ਦੀ ਮਾਰੀ ਜੋ ਇਸਤਰਾਂ · ਦਾ ਵਿਰਲਾਪ ਕਰ ਰਹੀ ਹੈ । (ਹੇ ਪ੍ਰਾਣ ਨਾਥ ਤੁਸੀ ਕਿੱਥੇ ਹੋ ! ਮੇਰੀਆਂ ਅੱਖੀਆਂ ਚਕੋਰ ਦੀ ਨਿਆਂਈ' ਭੁਹਾਡੇ ਦਰਸਨ ਨੂੰ ਤਰਸ ਰਹੀਆਂ ਹਨ। ਅਪਨਾ ਚੰਦ ਸਮਾਨ ਮੁਖੜਾ ਵਖਾਕੇ ਇਨਾਂ ਨੂੰ ਧੀਰਜ ਇਓ ਹਾਏ ! ਤੁਹਾਡੇ ਮਨ ਵਿੱਚ ਅਜੇਹੀਆਂ ਗੱਲਾਂ ਕਿਉਂ ਆਂਗੇ ਈਆਂ, ਸੁਆਮੀ ਜੀ ਮੇਰਾ ਤੁਹਾਡੇ ਬਿਨਾ ਹੋਰ ਕੋਈ ਆਸਰਾ ਨਹੀਂ . ਆਹ ! ਅੰਜਨਾਂ ਨੂੰ ਤਾਂ ਅਮੀ ਮੇਹਲ ਵਿੱਚ ਛੱਡ ਆਏ ਸਾਂ, ਏਹ ਦੂਜੀ ਬਿਪਤਾ ਦੀ ਮਾਰੀ ਕੌਨ ਹੈ ਚਲੋ ਜਰ ਮਲk ਤਾਂ ਕਰੀਏ ਕਿ ਸਮੇਂ ਦੇ ਚਕੂ ਨੇ ਇਸ ਨਾਲ ਅਜਿਹਾ ਕ ਸਲੂਕ ਕੀਤਾ ਹੈ ਜਿਸਨੇ ਇਸ ਨੂੰ ਇਥੇ ਤੀਕਰ ਪਹੁੰਚਾਇਆ ਹੈ ॥ ਹੈ ! ਏਹ ਤਾਂ ਓਹੋ ਮੁਸੀਬਤ ਦੀ ਮਾਰੀ ਅੰਜਨਾਂ ਦੇਵੀ ਹੀ ਹੈ, ਜੇਹੜੀ ਅਪਨੇ ਸ਼ਾਮੀ ਦਾ ਹਾਲ ਸੁਨਦ ਸਾਰ ਹੀ ਘਬ ਕੇ ਅਚੋ ਕਿਸੇ ਤੇ ਭਰੋਸਾ ਨ ਕਰਕੇ ਆਪ ਹੀ ਢੰਡ ਭਾਲ ਕਰਦੀ ਹੋਈ ਇਥੋਂ ਤਕ ਪਹੁੰਚੀ ਹੈ ॥ ਸ਼ਾਬਾਸ਼ੇ ! ਅੰਜਨਾਂ ! ਤੈ ਨੂੰ, ਪਤਿ ਇੱਸੇ ਨੂੰ ਹੀ ਅਖe Original with: Language Department Punjab Digitized by: Panjab Digital Library