ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/123

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੧? ) . ਈਸ਼ਰ ਅਤੇ ਗਰੀਕਈ ਭੀ ਤੁਹਕੇ ਪਰ੍ਹਾਂ ਅਰਬਨ ੫੩ ਤੋੜੇ ਤੇ ਖਾਕੇ ਅਪਨਾ ਆਤਮਾ ਸੰਨ ਕਰੋ, ਏਸੇ ਤਰ੍ਹਾਂ ਧਨ ਪਾਤ੍ਰ ਲੋਕੋ ਤੁਸੀ ਭੀ ਅਪੰਨਾ ਧਰਮ ਸਮਝਕੇ ੫ ਅਰਥੀਆਂ ਦੇ ਹੱਕ ਨੂੰ ਨ ਭੁਲੋ ਤੇ ਕੋਈ ਭੀ ਤੁਹਾਡੇ ਦੁਆਰਿਓ , ਨਿਰਾਸ ਨੇ ਜਾਏ, ਅਤੇ ਗਰੀਬਾਂ ਨੂੰ ਬੁਰੀ ਨਜ਼ਰ ਨਾਲ ਨ ਵੇਖੋ ਕਿਉਂ ਜੋ ਈਸ਼ਰ ਪਮਾਤਮਾ ਨੇ ਤੁਹਾਨੂੰ ਵਡਿਆਂ ਬਨਾਇਆ ਹੈ, ਅੱਛਾ ! ਹੁਨ ਇਸ ਗੱਲ ਨੂੰ ਤਾਂ ਏਥੇ ਹੀ ਛਡ ਕਿਓ ਅਰ ਅੰਗੂਰ ਦੀ ਵੇਲ ਵਲ ਤਾਂ ਦੇਖੋ, ਜਿਸਦੇ ਹਰੇ ਹਰੇ ਪੱਤਿਆਂ ਵਿੱਚੋਂ ਉਦੇ ਉਦੇ ਅੰਗੁਰ ਦੇ ਗੁੱਛੇ ਵਹਾਓਨੇ ਅਰ ਸੁਭਾਇਮਾਨ ਦਿਸ ਰਹੇ ਹਨ ਏਨਾਂ ਦੇ ਨੇੜੇ ਹੀਗੁਲਬ, ਮੋਤਿਆ, ਰੁਵੇਲ ਆਦਿਕ ਅਰ ਅਨੇਕਾਂ ਪ੍ਰਕਾਰ ਦੇ ਸੁਗੰਧਿਤ ਫੁਲ ਜੋ ਕਈ ਪ੍ਰਕਾਰ ਦੀਆਂ ਸੁਰੀਤੀਆਂ ਨਾਲ ਵੇਖਨ ਵਾਲਿਆਂ ਦਾ ਮਨ ਪ ਨ ਕਰ ਰਹੇ ਹਨ ਭਰਪੂਰ ਹਨ ਭਾਵ ਇਹ ਹੈ ਕਿ ਜਿਧਰ ਨਜਰ ਪੈਂਦੀ ਹੈ ਅਜਬ ਹੀ ਬਹਾਰ ਨਸ਼ਰ ਅਉਂਦੀ ਹੈ, ਇਸ ਤਰਾਂ ਸੈਲ ਕਰਦੇ ੨ ਅਰ ਪ੍ਰਮੇਸ਼ਰ ਦੀ ਕੁਦਰਤਾਂ ਦੇਖਦੇ ੨ ਜਰਾਕੁ ਖਬੇ ਹੱਥ ਨੂੰ ਮੁੜੇ ਤਾਂ ਸਾਹਮਨੇ ਡਾਡੇ ਸੰਦ ਉੱਚੇ ਤੇ ਸੋਹਨ ਮੈਹਲ ਵਿਖਾਈ ਦਿੱਤੇ ਤਾਂ ਮਨ ਵਿੱਚ ਮੋਚ ਆਈ ਕਿ ਏਥੇ ਜਰੂਰ ਹੀ ਕੋਈ ਵਸਤੀ ਹੋਨੀ ਹੈ ਇਸੇ ਖਿਆਲ ਵਿੱਚ ਓਧਤ ਹੀ ਟੁਰ ਪਏ ਅਜੇ ਥੋੜੀ ਦੂਰ ਹੀ ਗਏ ਹੋਵਾਂਗੇ ਕਿ ਸਾਡਾ ਖਿਆਲ ਠੀਕ ਨਿਕਲਿਆ। ਅਰ ਇੱਕ ਨਗਰ ਦਿਸਿਆਂ । ਆਹਾ ! ਏਹ ਤਾਂ ਹਨੁਪੁਰ ਹੈ ਜਿੱਥੇ ਅੰਜਨਾਂ ਦੇਵੀ ਅਪਨੇ ਮਾਮੇ ਨਾਲ ਆਈ ਸੀ ਆਓ ਸ਼ਰਾ ਓਸ ਵਿਚਾਰੀ ਦਾ ਹਾਲ ਭi ਮਲੂਮ ਕਰੀਏ | ਓਹੋ ! ਰਾਜਾ ਭੀ ਸੁਰਿਆ ਦੇ ਘਰ ਤਾਂ ਕੋਈ ਬਾਲ ਬੱਚਾ ਨਹੀਂ ਅਤੇ ਨਾ ਹੀ ਅਜੇ ਕੋਈ ਹੋਨ ਦੀ ਉਮੈਦ ਹੈ ਤਾਂ ਫੇਰ ਉਸਦੇ ਮਹਿਲ ਅੱਗੇ ਵਾਜੇ ਗਾਜੇ ਕਹੇ ਵਸ ਰਹੇ ਹਨ ? ਅਰ ਏਡੀ ਧੁਮ ਧਾਮ ਕਹੀ ਹੋ ਰਹੀ ਹੈ। ਕਿਉਂ ਮਹਾਰਾਜ ! ਐਡੇ ਹਨ ਕਿਉਂ ਹੋ ਗਏ ਹੋ ! ਏਹ ਤਾਂ ਅੰਜਨਾਂ ਦੇ ਪੁਤੁ ਦਾ ਨਾਂ ਖੱਨ ਦਾ ਉਤਸਵ ਹੋ ਰਿਹਾ ਹੈ ਝੋ Original with: Language Department Punjab Digitized by: Panjab Digital Library