ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/113

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੦੭ ) ਨੂੰ ਡਾਢੀ ਚੋਟ ਲੱਗੀ ਹੈ ਪਰ ਹੁਨ ਬੀਤੀਆਂ ਹੋਈਆਂ ਗੱਲਾਂ ਨੂੰ ਯਾਦ ਕਰਕੇ ਬਿਨਾਂ ਦੁਖ ਤੇ ਚਿੰਤਾ ਤੋਂ ਕੀ ਹੱਥ ਆਵੇਗਾ, ਮਹਾਰਾਜ ਕਰਖ ਬੜੀ ਬਲਵਾਨ ਹੈ ਓਸ ਅੱਗ ਕਿਸੇ ਦੀ ਪੇਸ਼ ਨਹੀਂ ਜਾਂਦੀ ਓਸ ਵਿਚਾਰੀ ਦੇ ਭਾਗਾਂ ਵਿੱਚ ਇਸੇ ਹੀ ਪ੍ਰਕਾਰ ਲਿਆ ਸੀ ਇਸ ਵਿੱਚ ਕਿਸੇ ਦਾ ਦੋਸ਼ ਨਹੀਂ ਤੁਸੀ ਤਾਂ ਆਪ ਸਿਆਨੇ ਹੋ ਅਤੇ ਏਸ ਗੱਲ ਨੂੰ ਚੰਗੀ ਤਰ੍ਹਾਂ ਜਾਨਦੇ ਹੋ ਮੇਰੇ ਕਹਨ ਦੀ ਕੁਝ ਲੋੜ ਨਹ ॥ ਪਵਨ- ਮੰ ! ਮੈਂ ਸਬ ਕੁਝ ਜਾਨਣਾ ਹਾਂ ਅਰ ਚੰਗੀ ਭਰੂ' ਸਮਝਨਾਂ ਹਾਂ 9 ਅਪਨੇ ਨਾਂ ਨੂੰ ਭਲਨ ਵਾਲੇ ਮਨ ਨੂੰ ਬਤੇਰਾ ਸੰਭਵ ਲਨਾ ਹਾਂ ਪਰ ਜਦ ਓਸ ਓਹ ਕਲ ਜੇਹੜੀ ਸੁਫਨੇ ਵਿੱਚ ਡਿੱਠੀ ਸੀ ਅਤੇ ਪਸ਼ਮੁਖਾਂ ਬਨ ਨੂੰ ਜਾਨਾ ਯਾਦ ਆਉਂਦਾ ਹੈ ਤਾਂ ਸਿਰੇ ਅਸਮਾਨ ਵਾਂਗ ਚੱਕਰ ਖਾ ਜਾਂਦਾ ਹੈ ਤਾਂ ਬੇਵਸ ਹੋ ਜਾਨਾਂ ਹਾਂ, ਮੱਚ ਕਹਿਨਾ ਹਾਂ ਕਿ ਮੈਂ ਹਨ ਓਹ ਪਵਨ ਨਹੀਂ ਰਿਹਾ ਸਦਾ ਚਿੰਤਾ ਫਿਕਰ ਵਿੱਚ ਡੁਬਾ ਰਹਿਨਾ ਹਾਂਨ ਖਾਨ ਸੂਝ ਦਾ ਹੈ ਨਪੀਨਨਰਾਤੇ ਨੇ ਨੀਦਰ ਹੀ ਪੈਂਦੀ ਹੈ ਬਿਨਾਂ ਪਾਨੀ ਦੇ ਮੱਛਲੀ ਵਾਂਗੂੰ ਤੜਫਨਾ ਹਾਂ ਕੁਝ ਵਿਚਾਰ ਆਉਂਦੀ ਹੈ ਤਾਂ ਇਹੋ ਕਿ ਓਹ ਵਿਚਾਰੀ ਕੋਹੜੀ ਮੁਸੀਬਤ ਵਿੱਚ ਫਸ ਗਈ, ਸੁਖ ਸਹੇ ਉਜਾੜ ਬਿਬਾਨ ਵਿੱਚ ਕਿਸ ਪ੍ਰਕਾਰ ਰਹਿੰਦੀ ਹੋਵੇਗੀ, ਓਥੇ ਇੱਕ ਦਿਨ ਭੀ ਰਹਿਨਾਂ ਬੜਾ ਮੁਸ਼ਕਲ ਹੈ ਓਹਨੂੰ si ਵਰੇ ਦਿਨ ਦੇ ਨੇੜੇ ਤੇੜੇ ਹੋ ਗਿਆ ਹੈ ਹਨ ਓਸ ਨੂੰ ਇੱਥੇ ਵੇਖਾਂਗਾ, (ਆਪੇ} ਚੰਗਾ ਜੇ ਮਿਲ ਗਈ 3 ਵਾਹ ਵਾਹ ਨਹੀਂ ਤਾਂ ਮੈਂ ਭੀ ਕਦਾਚਿਤ ਜਿਉਂਦਾ ਨਹੀਂ। ਮੁੜਾਂਗਾ । ਓਥੇ ਹੀ ਭਟਕਦਾ ੨ ਮਰ ਜਾਂਗਾਂ । ਮੰਤ-ਮਹਾਰਾਜ ! ਏਡੋ ਕਿਉਂ ਘਬਰਾਉਦੇ ਹੋ ? ਸੰਤੋਖ ਤੋਂ ਧੀਰਜ ਨਾਲ ਕੰਮ ਲੋ ਜੇ ਓਸਦੀ ਵਧੀ ਹੋਈ ਹੈ ਤਾਂ ਕੋਈ ਓਸਦਾ ਵਾਲ ਵਿੰਗਾ ਨਹੀਂ ਕਰ ਸਕਦਾ ਪਰ ਔਖ ਓਸਨੂੰ ਜ਼ਰ ਹੈ ਏਸੇ ਭ ਦੀਆਂ ਗੱਲਾਂ ਕਰਕੇ ਕਰਦੇ ਪਸੂਮ ਬਨ ਵਿੱਚ ਪਹੁੰਚ ਗਏ । ਜਿਸ ਨੂੰ ਵੇਦੀ ਸਾਰ ਹੀ ਸ਼ਰੀਰ ਕੰਮ ਗਿਆ, ਕਈ ਪ੍ਰਕਾਰ ਦੇ ਖਿਆਲ ਉਨ ਉਨ ਕੇ ਬਿਛੁਆਂ ਦੀ ਭਰਾਂ ਡੰਗ ਮਾਰਨ ਲੱਗੇ ਏਨੇ ਵਾਲ ਵਿੰਗਾ ਨਹਾ ਕੇ ਕਰਦੇ ਸੂਬਾਈ ਪ੍ਰਕਾਰ ਦੇ Original with: Language Department Punjab Digitized by: Panjab Digital Library