ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/111

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

14 । ( ੧੦੫ ) ਅਬ ਕਯਾ ਕਰੂ ਉਪਾ ਬਾਤ ਮੈਂ ਆਪ ਬਿਗਾੜੀ, ਕਠਿਨ ਅਵਸਥਾ ਗਰਭ ਗਈ ਬਨ ਵਿਖੇ ਪਿਆਰੀ । ਨ ਸੁਨੇ ਅੰਜਨਾਂ ਬੈਨ ਨਾ ਕੁਛ ਨਿਸਚਯ ਕੀਨਾ, ਬਿਨ ਦੇਖੇ ਅਪਰਾਧ ਬੇਟੀ " ਕੋ ਮੈਂ ਤਰਾਹ ਦੀਨਾ ॥ ਹਾਏ ਜਾਏ ਪੇਟ ਮੇਰਾ ਫੂਟ ਜਬ ਸੁਧ ਤੇਰੀ ਆਵੇ, ਹਾ , ਦਰ ਮੇਰੇ ਪਰ ਰੋ ਅੰਜਨਾਂ ਪਿਆਸੀ ਜਾਵੇ । ਹਾਏ ਪਾਲੀ ਦੁਖ ਉਠਾ ਬਹੁਤ ਮੈਂ ਲਾਡ ਲਡਾਏ, ਹੋਤੀ ਥੀ ਬੇਚੈਨ ਜ਼ਰਾ ਦੁਖੀ ਉਸਕੋਪਾਏ॥ਗਈ ਜੰਗਲ ਕੋਈ ਸੁਧਾਰ ਆਹ ਓਹ ਮੇਰੀ ਪਿਆਰੀ, ਮੈਂ ਭਈ ਜੋ ਕਿ ਅਤਿ ਕਠੋਰ ਬੇਟੀ ਧਨ ਸੁਖੀ ਤੁਮਹਾਰੀ । | ਐਸੀ ਨਿਰਲੱਜ ਪਾਲ ਨ ਮੇਰੇ ਛੂਦੋਂ, ਦੇਖ ਬੇਟੀ ਕੀ ਬਿਪਤ ਨੈਨ ਨਾ ਮੇਰੇ ਫੁਟ ॥ ਬ੍ਰਿਗ ਜੀਵਨ ਸੰਸਾਰ ਬਾਤ ਯਹ ਮੈਨੇ ਜਾਨੀ, ਹੂਏ ਦਾਸ ਬੇਚੈਨ ਗਿਰੀ ਧਰਤੀ ਪਰ ਰਾਨੀ ॥ | ਪੰਧਰ ਵਾਂ ਅਧੜਾਯ ॥ ॥ਹਾਏ ! ਓਹ ਕਿੱਥੇ ਗਈ ॥ + + ਪਾਠਕ ਗਣ ! ਨੀ ਦੀਆਂ ਗੱਲਾਂ ਸੁਨ ਅਰ ਓਸਦੀ ਇਹ Original with: Language Department Punjab Digitized by: Panjab Digital Library