ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/103

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- ਹੈ ॥ ਹੈ *ਅੰਜਨਾਂ ਨੂੰ ਕਿਥੇ ਤਦ ਤਾ ਅੰਜਨਾਂ ਹੋਰ ਭੀ ਡਾਢੀ ਉੱਚੀ ੨ ਅਵਾਜ਼ ਨਾਲ ਸ਼ਾਰ ਜ਼ਾਰ ਰੋਨ ਲਗਈ, ਅਤੇ ਕੁਝ ਜਵਾਬ ਉਰ ਨ ਦਿੱਤਾ ਤਾਂ ਰਾਜਾ ਭੀ ਅਖੀਆਂ ਭਰ ਕੇ ਬੋਲਿਆ। ਰਾਜਾ ਪਤਿ ਸੂਰਯਾ-uਤੀ ! ਕਿਉ• ਰੋ ਰੋ ਕੇ ਫਾਵੀ ਹੁੰਨੀ ਹੈ? ਹਨ ਕੁਝ ਚਿੰਤਾ ਨ ਕਰ ਪਰ ਇਹ ਦੱਸ ਕਿ ਏਥੇ ਕਿਸ ਪ੍ਰਕਾਰ ਆਈ ਹੈ ? ਅਤੇ ਏਹ ਕਾਲੇ ਕਪੜੇ ਕਿਉਂ ਪਾਇਨੀਂ ? ਭਾਵੇਂ ਅੰਜਨਾਂ ਕੁਝ ਆਖਣਾਂ ਚਾਹਦੀ ਹੈ ਪਰ ਰੋ ਰੋ ਕੇ ਹਿੜ ਕੇ ਆਉਨ ਲੱਗ ਗਈ ਹੈ ਇਸ ਕਰਕੇ ਉਸਦੀ ਗੱਲ ਸਮਝ ਵਿੱਚ ਨਹੀਂ ਆਉਂਦੀ ਅਤੇ ਬਸੰਤ ਮਾਲਾ ਜੇ ਇਸਦੇ ਨਦੀ ਅਵਾਜ ਸੁਨਕੇ ਆ ਗਈ ਹੈ ਅਤੇ ਰਾਜਾਂ ਨੂੰ ਸਾਰੀ ਰਾਮ ਕਹਾਨੀ ਨਾ ਰਹੀ ਹੈ, ਵਖੋ ਬਸੰਤ ਮਾਲਾ ਦੀ ਜਬਾਨੋ ਇਕ ਇਕ ਅਖੱਰ ਨਿਕਲ ਕੇ ਦਾਜਾਂ ਨੂੰ ਹਰਾਨ ਕਰ ਰਿਹਾ ਹੈ ਕਦੇ ਅੰਜਨ ਵਲੋਂ ਅੱਖ ਉਠਾਕੇ ਵੇਖ ਲੈਂਦਾ ਹੈ, ਅਤੇ ਕਦੇ ਫੇਰ ਰ ਮੱਟ ਕੇ ਸਨਨ ਲੱਗ ਜਾਂਦਾ ਹੈ। ਜਦ ਬਸੰਤ ਮਾਲਾ ਨੂੰ ਏਹ ਆਖਿਆ ਕਿ ਇਸਦੀ ਮਾਂ ਅਤੇ ਪਿਤਾ ਨੇ ਪ੍ਰਹਲਾਦ ਵਿਦਿਆਧਰ ਦੀ ਗੱਲ ਤੇ ਨਿਸਚੈ ਕਰ ਲਿਯਾ ਅਤੇ ਸੱਚ ਝੂਠ ਦਾ ਜਰਾਂ ਭੀ ਨਿਸਤਾਰਾ ਨਾ ਕੀਤਾ ਅਰ ਇਸਨੂੰ ਦੇਸ ਨਿਕਾਲਾ ਦੇ ਦਿਤਾ। ਉਸ ਵੇਲੇ ਰਾਜੇ ॥ ਹਿਰਦਾ ਕੰਬ ਉਠਿਆ ਮੂੰਹ ਗੁੱਸੇ ਨਾਲ ਲਾਲ ਹੋਗਿਆ ਦੇਹੜੀ ਚੜਾਕ ਹੋਰ ਸਨਨ ਦੀ ਸਮਰਬ ਨ ਰੱਖਕੇ ਅੰਜਨਾਂ ਨੂੰ ਗਲ ਨਾਲ ਲਾਕੇ ਆਖਨ ਲੱਗਾ ॥ ਰਜਾ ਅੰਜਨਾਂ ਹਨ ਰੱਤੀ ਭੀ ਚਿੰਤਾ ਨਾ ਕਰ ਅੱਗੇ ਜੋ ਕੁਝ ਹੋਇਆ ਸੋ ਹੋਇਆਂ ਹੁਨ ਕੁਝ ਪੇਸ਼ ਨਹੀਂ ਜਾਂਦੀ ਹਾਂ ਅਜ ਤੋਂ ਲੈਕੇ ਅਗੋਂ ਤੈਨੂੰ ਜ਼ਰਾ ਭੀ ਔਖ ਨ ਹੋਵੇਗਾ ਮੈਂ ਇਸ ਗੱਲ ਦੀ ਹਾਮੀ ਭਰਨਾਂ ਹਾਂ । ਏਹ ਕਿਹਾ ਅਰ ਅੰਜਨਾਂ ਤੇ ਬਸੰਤ ਮਾਲ ਨੂੰ ਨਾਲ ਲੈਕੇ ਰਾਨੀ ਰਵੀ ਸੁੰਦਰੀ ਕੋਲ ਆਇਆ ਅਤੇ ਓਸਨੂੰ ਇਸਦੀ ਸਾਰੀ ਓਪਤ ਕਹਾਨੀ ਸੁਨਾਕ ਬਿਬਾਨ ਵਿੱਚ ਬਠਾਕ ਟੂਰ ਪਿਆ ॥ Original with: Language Department Punjab Digitized by: Panjab Digital Library