ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/67

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਅਸਰ ਰਹਿ ਨਹੀਂ ਜਾਏਗਾ, ਹਿਜ਼ ਐਕਸੀਲੈਂਸੀ-।

ਵਾਇਸ

:ਇਸ ਕਾ ਹਮੇਂ ਅਫ਼ਸੋਸ ਹੋਗਾ। (ਚੁੱਪੀ)

ਗਾਂਧੀ

:ਹਿੰਦੁਸਤਾਨੀਓਂ ਕਾ ਦਿਲ ਹਮੇਸ਼ਾਂ ਦੇ ਲਈ ਜੀਤਨੇ ਕਾ ਯੇ ਮੌਕਾ ਸਰਕਾਰ ਕੋ ਗੰਵਾਨਾ ਨਹੀਂ ਚਾਹੀਏ ...। (ਚੁੱਪੀ) ਹਿਜ਼ ਐਕਸੀਲੈਂਸੀ ਫਿਰ ਸੇ ਵਿਚਾਰ ਕਰੇਂਗੇ ਤੋ ਮੁਝੇ ਖੁਸ਼ੀ ਹੋਗੀ। ਮੈਂ ਹਾਜ਼ਰ ਹੋ ਜਾਉਂਗਾ। (ਬਾਹਰ ਵੱਲ ਨੂੰ ਤੁਰ ਪੈਂਦਾ ਹੈ।)

ਵਾਇ

: ਆਪ ਚਾਹੇਂ ਤੋਂ ਵਾਂਸੀ ਕਰਾਚੀ ਸਮਾਗਮ ਤਕ ਰੁਕ ਸਕਤੀ ਹੈ। (ਗਾਂਧੀ ਰੁਕ ਕੇ ਉਸ ਵੱਲ ਦੇਖਦਾ ਹੈ ਤੇ ਸਰਕਾਰ ਆਪ ਕੀ ਪੁਜੀਸ਼ਨ ਕੋ ਮੁਸ਼ਕਿਲ ਮੈਂ ਡਾਲਨਾ ਨਹੀਂ ਚਾਹੜੀ।

ਗਾਂਧੀ

: ਸ਼ੁਕਰੀਆ ਹਿਜ਼ ਐਕਸੀਲੈਂਸੀ, ਮੈਂ ਕੋਈ ਡਿਪਲੋਮੈਟ ਤੋਂ ਨਹੀਂ ਹੂੰ, ਵੋਹ ਹਮਾਰੇ ਅਪਨੇ ਲੋਗ ਹੈਂ..., (ਹਲਕਾ ਜਿਹਾ ਹੱਸਦਾ ਹੈ) ਔਰ ਫਿਰ ਸ਼ਿਕਸਤ ਕਾ ਸਾਮਨਾ ਕਰਨੇ ਕੀ ਆਦਤ ਤੋਂ ਮੁਝੇ ਡਾਲਨੀ ਹੀ ਹੋਗੀ। (ਜਾਂਦੇ ਹੋਏ) ਇਤਨੀ ਹਿੰਮਤ ਤੋਂ ਦਿਖਾਣੀ ਹੀ ਹੋਗੀ ਮੁਝੇ (ਰੁਕ ਕੇ) ਫਿਰ ਭੀ ਆਪ ਸ਼ਾਂਤੀ ਕੋ ਏਕ ਮੌਕਾ ਦੇਨਾ ਚਾਹੇਂ ਤੋਂ ਮੁਝੇ ਖੁਸ਼ੀ ਹੋਗੀ।

(ਗਾਂਧੀ ਚਲਾ ਜਾਂਦਾ ਹੈ। ਅਜਨਬੀ ਆਉਂਦਾ ਹੈ)

ਅਜਨਬੀ

:(ਹੌਂਕਾ ਲੈ ਕੇ ਵਾਇਸਰਾਏ ਵੱਲ ਦੇਖਦਾ ਹੈ।) ਇਲੈਕਸ਼ਨ ਯੀਅਰ ਏ ਬਾਪੂ...., ਇੰਨੀ ਦੂਰ ਤਾਈਂ ਸੋਚਨਾ ਅਫੋਰਡ ਨਹੀਂ ਕਰਦਾ।

ਵਾਇਸਰਾਏ

:(ਝੁੰਝਲਾ ਕੇ) ਮੁਝੇ ਤੋ ਯੇ ਭੀ ਮਾਲੂਮ ਨਹੀਂ ਕਿ... ਮੈਂ ਖੁਦ ਕਿਤਨੇ ਦਿਨ ਹੂੰ ਯਹਾਂ ਪਰ...

(ਪਿਛਲਾ ਪਦਾ ਹੱਟਦਾ ਹੈ। ਨਕਾਬਪੋਸ਼ ਦੌੜ ਕੇ ਵਾਇਸਰਾਏ ਕੋਲ ਆਉਂਦਾ ਹੈ।)

ਨਕਾਬਪੋਸ਼

: ਸਭ ਤਿਆਰੀਆਂ ਮੁਕੰਮਲ ਹੈ ਹਿਜ਼ ਐਕਸੀਲੈਂਸੀ-।ਫਾਂਸੀ ਹੋ ਜਾਨੀ ਚਾਹੀਏ...। ਯਹੀ ਸਹੀ ਮੌਕਾ ਹੈ...।

ਨਕਾਬਪੋਸ਼

: ਫਾਂਸੀ 23 ਕੀ ਰਾਤ ਕੋ ਹੀ ਹੋਗੀ...। ਮਿਲਟਰੀ ਜੇਲ ਮੇਂ ਪਹੁੰਚ ਚੁੱਕੀ ਹੈ।

ਵਾਇਸ

: ਔਰ ਲਾਸ਼ੌਂ ਕਾ... ।

67:: ਸ਼ਹਾਦਤ ਤੇ ਹੋਰ ਨਾਟਕ