ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/17

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਤਰਾਂ ਦੀ ਜਾਣ-ਪਛਾਣ

ਅਜਨਬੀ : ਇੱਕ ਤਰ੍ਹਾਂ ਦਾ ਸੂਤਰਧਾਰ ਹੈ।

ਭਗਤ ਸਿੰਘ : ਰਾਜਗੁਰੂ : ਸੁਖਦੇਵ : ਚੰਦਰਸ਼ੇਖਰ ਆਜ਼ਾਦ, ਕਸ਼ਮੀਰੀ, ਜੈ ਗੋਪਾਲ,

ਜਤਿਨ ਦਾਸ : ਬੰਗਾਲੀ ਇਨਕਲਾਬੀ ਜਿਹੜਾ ਭੁੱਖ ਹੜਤਾਲ ਦਰਮਿਆਨ ਸ਼ਹੀਦ ਹੋਇਆ।

ਮਹਾਤਮਾ ਗਾਂਧੀ

ਕਿਸ਼ਨ ਸਿੰਘ : ਭਗਤ ਸਿੰਘ ਦੇ ਪਿਤਾ

ਕੁਲਤਾਰ : ਭਗਤ ਸਿੰਘ ਦਾ ਛੋਟਾ ਭਰਾ

ਵਾਇਸਰਾਏ : ਇਰਵਨ, ਜੋ ਕਿ ਉਸ ਸਮੇਂ ਹਿੰਦੋਸਤਾਨ `ਚ ਅੰਗ੍ਰੇਜ਼ ਹਕੂਮਤ ਦਾ ਮੁਖੀ ਸੀ।

ਜੇਮਜ਼, ਡੇਵਿਡ, ਐਮਰਸਨ, ਸਕਾਟ, ਤੇ ਹੋਰ ਅੰਗ੍ਰੇਜ਼ ਅਫ਼ਸਰ ਤੇ ਸਿਪਾਹੀ।

ਸਾਂਡਰਸ ਦੀ ਮੰਗੇਤਰ ਕੜੀ

ਦੁਰਗਾ ਭਾਬੀ : ਇਨਕਲਾਬੀ ਸਾਥਣ ਜਿਨ੍ਹਾਂ ਦੇ ਨਾਲ ਭਗਤ ਸਿੰਘ ਨੇ ਲਾਹੌਰ ਤੋਂ ਕਲਕੱਤੇ ਤਕ ਦਾ ਸਫ਼ਰ ਕੀਤਾ।