ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/45

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੋ ਸ਼ਬਦ

ਸ਼ਾਇਰ ਮੰਗਲ ਮਦਾਨ ਮਲੋਟ ਸ਼ਹਿਰ ਦਾ ਇਕਲੌਤਾ ਅਜਿਹਾ ਹਸਤਾਖ਼ਰ ਹੈ ਜਿਸਦੇ ਨਾਂ ਨਾਲ ਸ਼ਾਇਰ ਜੁੜਦਾ ਹੈ। ਮੰਗਲ ਮਦਾਨ ਧੁਰ ਆਤਮਾ ਤੋਂ ਸ਼ਾਇਰ ਸੀ। ਗੀਤ-ਗ਼ਜ਼ਲ ਆਖਦਾ ਇਹ ਹਸਤਾਖ਼ਰ ਅਚਾਨਕ ਹੀ ਗ਼ਜ਼ਲ ਦੇ ਇਕ ਸ਼ੇਅਰ ਵਾਂਗ ਆਪਣੀ ਬਾਤ ਪਾ ਵਿਸਮਾਦਮਈ ਅਨੁਭਵ ਦੇ ਅੱਖੋਂ ਓਹਲੇ ਹੋ ਗਿਆ। ਇਹ ਪੁਸਤਕ ਇਸ ਹਸਤਾਖ਼ਰ ਦੇ ਮੰਗਮਲਈ ਸ਼ਬਦਾਂ ਨੂੰ ਸਮੇਟਣ ਦਾ ਉਪਰਾਲਾ ਹੈ।

-ਰਿਸ਼ੀ ਹਿਰਦੇਪਾਲ (ਸੰਪਾ.)

45/ਸ਼ਬਦ ਮੰਗਲ