ਪੰਨਾ:ਸਵਯੇ ਸ੍ਰੀ ਮੁਖ ਵਾਕ ਮਹਲਾ ੫ (ਭਾਗ ੧).pdf/13

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩)

ਬਲਿਹਾਰ ਬਲਿਹਾਰ ਹਾਂ, ਮੈਂ ਤਨ ਕਰਕੇ ਭੀ
ਬਲਿਹਾਰ ਬਲਿਹਾਰ ਹਾਂ ।

ਸਗਲ ਭਵਨ ਧਾਰੇ ਏਕ ਥੇ
ਕੀਏ ਬਿਸਥਾਰੇ ਪੂਰਿ ਰਹਿਓ
ਸ੍ਰਬ ਮਹਿ ਆਪ ਹੈ ਨਿਰਾਰੇ ॥
ਹਰਿ ਗੁਨ ਨਾਹੀ ਅੰਤ ਪਾਰੇ
ਜੀਅ ਜੰਤ ਸਭਿ ਥਾਰੇ ਸਗਲ ਕੋ
ਦਾਤਾ ਏਕੈ ਅਲਖ ਮੁਰਾਰੇ॥
ਆਪ ਹੀ ਧਾਰਨ ਧਾਰ ਕੁਦਰਤਿ
ਹੈ ਦਿਖਾਰ ਬਰਨ ਚਿਹਨ ਨ ਹੀ
ਮੁਖ ਨਮਸਾਰੇ॥ਜਨ ਨਾਨਕ ਭਗਤ
ਦਰਿ ਤੁਲਿ ਬ੍ਰਹਮ ਸਮਸਰਿ ਏਕ
ਜੀਅ ਕਿਆ ਬਖਾਨੈ ॥ਹਾਂ ਕਿ
ਬਲਿ ਬਲਿ ਬਲਿ ਬਲਿ ਸਦ

Digitized by Panjab Digital Library / www.panjabdigilib.org