ਪੰਨਾ:ਸਰਦਾਰ ਭਗਤ ਸਿੰਘ.pdf/208

ਇਹ ਸਫ਼ਾ ਪ੍ਰਮਾਣਿਤ ਹੈ

(੨੦੮)

ਸਰਦਾਰ ਭਗਤ ਸਿੰਘ ਦੇ ਪਹਿਲੇ ਰਾਜਸੀ ਮਾਸਟਰ ਸ੍ਰੀ ਗਨੇਸ਼ ਸ਼ੰਕਰ ਵਿਦਿਆਰਥੀ ਇਸ ਫਸਾਦ ਵਿਚ ਮਾਰੇ ਗਏ। ਉਹਨਾਂ ਦੀ ਰੂਹ ਵੀ ਭਗਤ ਸਿੰਘ ਦੀ ਰੂਹ ਕੋਲ ਚਲੀ ਗਈ।

ਇਹ ਹੈ ਤਿੰਨਾਂ ਸ਼ਹੀਦਾਂ ਦੀ ਅਮਰ ਕਥਾ।

ਸੰ: ਈ: ੧੯੫੬


"ਹਰਜਿੰਦਰ ਪ੍ਰੈਸ" ਕਟੜਾ ਜੈਮਲ ਸਿੰਘ ਅੰਮ੍ਰਿਤਸਰ ਵਿਚ ਸ਼ਾਮ ਸਿੰਘ ਪ੍ਰਿੰਟਰ ਦੇ ਯਤਨ ਨਾਲ ਛਪੀ।