ਇਹ ਸਫ਼ਾ ਪ੍ਰਮਾਣਿਤ ਹੈ
(੩੮੬)

ਮਰਨਾ ॥੬॥ ਗ੍ਰਹਿ ਕੇ ਸੁਖ ਨ ਬਿਸਾਰਿਓ ਜਾਈ॥ ਮਾਨੋ ਆਗ ਚਹੂੰ ਦਿਸ ਲਾਈ॥ ਤਾ ਮੈਂ ਕਹੂੰ ਕੈਸੀ ਬਿਧਿ ਠਰਨਾ॥ ਸਮਝ ਦੇਖ ਨਿਸਚੇ ਕਰ ਮਰਨਾ ॥7॥ ਕਰਨਾ ਹੈ ਸੋ ਕਰ ਕਯੋਂਨਾ ਲੇਹੁ ॥ ਪੀਛੇ ਹਮਕੋ ਦੋਸ ਨਾ ਦੇਹੁ ॥ ਇਕ ਦਿਨ ਪਾਉ ਪਸਾਰ ਉਲਰਨਾ॥ ਸਮਝ ਦੇਖ ਨਿਸਚੇ ਕਰ ਮਰਨਾ॥੮॥ ਯਾ ਸਰੀਰ ਮੇਂ ਮਮਤਾ ਕੈਸੀ ॥ ਯਾ ਕੀ ਤੋ ਗਤ ਕੀਤੋ ਐਸੀ ॥ ਜਿਉ ਪਾਲੀ ਕੋ ਪਿੰਡ ਪਘਰਨਾ॥ ਸਮਝ ਦੇਖ ਨਿਸਚੇ ਕਰ ਮਰਨਾ ॥੯॥ ਮਿਰਤ ਪਕੜ ਕਰ ਸਭਨ ਹਿਲਾਵੈ ॥ ਤੇਰੀ ਵਾਰੀ ਨੇਰੈ ਆਵੈ ॥ ਜੈਸੇ ਪਾਤ ਬਿਰਛ ਤੇ ਝਰਨਾ ॥ ਸਮਝ ਦੇਖ ਨਿਸਚੇ ਕਰ ਮਰਨਾ ॥੧੦॥ ਛਿਨ ਛਿਨ ਛੀਨ ਹੋਤ ਹੈ ਕਾਯਾ ॥ ਮੰਜ਼ਲੀ ਮੰਜ਼ਲੀ ਕਿਨ ਠਹਿਰਾਯਾ ॥ ਐਸੇ ਜਾਨ ਬੂਝ ਨਿਸਤਰਨਾ ॥ ਸਮਝ ਦੇਖ ਨਿਸਚੇ ਕਰ ਮਰਨਾ ॥੧੧॥ ਦੇਹੀ ਖੇਹ ਮਾਹਿ ਮਿਲ ਜਾਈ ॥ ਸੁਆਨ ਕਾਗ ਕੈਸੇ ਚੁਨਿ ਖਾਈ ॥ ਤੇਲ ਫੁਲੇਲ ਕਾਹੇ ਚੁਪਰਨਾ॥ ਸਮਝ ਦੇਖ ਨਿਸਚੇ ਕਰ ਮਰਨਾ॥੧੨॥ ਖੰਡ ਖੰਡ ਕਾਲ ਤਿਨ ਕਰ ਹੈ॥ ਸੰਕਟ ਮਾਹਿ ਏਕ ਦਿਨ ਪਰ ਹੈ॥ ਚੱਕੀ ਮਾਹਿ ਮੂੰਗ ਜਿਉਂ ਦਰਨਾ॥ ਸਮਝ ਦੇਖ ਨਿਸਚੇ ਕਰ ਮਰਨਾ॥੧੩॥ ਕਾਹੇ ਕੋ ਕੁਛ ਮਨ ਮੇਂ ਧਾਰੇ ॥ ਮੌਤ ਸੁ ਤੇਰੀ ਊਚ ਨਿਹਾਰੇ ॥ ਬਾਲ ਨ ਗਿਨੈਨਾ ਬੂਢਾ ਤਰੁਣਾ॥ ਸਮਝ ਦੇਖ ਨਿਸਚੇ ਕਰ ਮਰਨਾ ॥੧੪॥ ਕਾਲ ਖੜਾ ਸਿਰ ਊਪਰ ਡਾਰੇ॥ ਤੂੰ ਕਿਉਂ ਲਾਗਾ ਇਤ ਬਿਉਹਾਰੇ॥ ਜਿਉਂ ਬੱਧਕ ਤਕ ਮਾਰੇ ਹਰਨਾ ॥ ਸਮਝ ਦੇਖ ਨਿਸਚੇ ਕਰ